ਸੋਸ਼ਲ ਅਵੇਅਰਨੈਸ ਫੋਰਮ (ਰਜਿ.) ਦੀ ਮੀਟਿੰਗ ਵਿਚ ਦਲਿਤਾਂ ਤੇ ਹੋ ਰਹੇ ਅਤਿਆਚਾਰਾਂ ਬਾਰੇ ਹੋਇਆ ਵਿਚਾਰ ਵਟਾਂਦਰਾ

ਮੋਦੀ ਅਤੇ ਯੋਗੀ ਸਰਕਾਰ ਵਿਚ ਦਲਿਤਾਂ ਅਤੇ ਘ¤ਟ ਗਿਣਤੀਆਂ ਤੇ ਅਤਿਆਚਾਰਾਂ ਵਿਚ ਵਾਧਾ ਹੋਇਆ -ਬੰਗਾ ਫਗਵਾੜਾ 3 ਅਗਸਤ ( ਅਸ਼ੋਕ ਸ਼ਰਮਾ ) ਸੋਸ਼ਲ ਅਵੇਅਰਨੈਸ ਫੋਰਮ (ਰਜਿ.) ਪੰਜਾਬ ਦੀ ਇਕ ਮੀਟਿੰਗ ਪ੍ਰਧਾਨ ਹਰਬੰਸ ਲਾਲ ਬੰਗਾ ਦੀ ਅਗਵਾਈ ਹੇਠ ਹੋਈ। ਜਿਸ ਵਿਚ ਬਤੌਰ ਮੁਖ ਬੁਲਾਰੇ ਰਾਜਿੰਦਰ ਕੁਮਾਰ ਸ਼ਾਮਲ ਹੋਏ। ਮੀਟਿੰਗ ਦੌਰਾਨ ਦੇਸ਼ ਭਰ ਵਿਚ ਦਲਿਤਾਂ ਅਤੇ ਘ¤ਟ […]

ਪ੍ਰੈਸ਼ਰ, ਮਲਟੀਟੋਨ ਤੇ ਪਟਾਕੇ ਪਾਉਣ ਵਾਲੇ ਹਾਰਨਾਂ ਦੇ ਉਤਪਾਦਨ, ਖਰੀਦ, ਵੇਚ ਤੇ ਵਰਤੋਂ ’ਤੇ ਮੁਕੰਮਲ ਪਾਬੰਦੀ ਦੀ ਤਜਵੀਜ਼

ਪ੍ਰਦੂਸ਼ਣ ਰੋਕਥਾਮ ਬੋਰਡ ਨੇ ਇਕ ਮਹੀਨੇ ਅੰਦਰ ਲੋਕਾਂ ਤੋਂ ਸੁਝਾਅ ਮੰਗੇ ਚੰਡੀਗੜ੍ਹ, 3 ਅਗਸਤ (ਧਰਮਵੀਰ ਨਾਗਪਾਲ) ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਵੱਲੋਂ ਏਅਰ (ਪ੍ਰੀਵੈਸ਼ਨ ਐਂਡ ਕੰਟਰੋਲ ਆਫ ਪਲਿਊਸ਼ਨ) ਐਕਟ, 1981 ਦੀ ਧਾਰਾ 31-ਏ ਤਹਿਤ ਸੂਬੇ ਵਿੱਚ ਪ੍ਰੈਸ਼ਰ, ਮਲਟੀਟੋਨ ਤੇ ਪਟਾਕੇ ਪਾਉਣ ਵਾਲੇ ਹਾਰਨਾਂ ਦੇ ਉਤਪਾਦਕਾਂ, ਦੁਕਾਨਦਾਰਾਂ, ਵਪਾਰੀਆਂ ਅਤੇ ਇਸਤੇਮਾਲ ਕਰਨ ਵਾਲਿਆਂ ਜਿਨ੍ਹਾਂ ਵਿੱਚ ਸਰਕਾਰੀ ਟਰਾਂਸਪੋਰਟ ਅਥਾਰਟੀਆਂ […]

ਡਿਪਟੀ ਕਮਿਸ਼ਨਰ ਵੱਲੋਂ ਪਿੰਡਾਂ ਵਿੱਚ ਠੀਕਰੀ ਪਹਿਰੇ ਲਗਾਉਣ ਦੇ ਆਦੇਸ਼

ਸਰਪੰਚ ਅਤੇ ਸਮੂਹ ਪੰਚਾਇਤ ਦੀ ਹੋਵੇਗੀ ਜਿੰਮੇਵਾਰੀ ਲੁਧਿਆਣਾ (ਪ੍ਰੀਤੀ ਸ਼ਰਮਾ):-ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਜ਼ਿਲ•ਾ ਲੁਧਿਆਣਾ ਵਿੱਚ ਆਮ ਲੋਕਾਂ ਲਈ ਵਿਸ਼ੇਸ ਸੁਰੱਖਿਆ ਪ੍ਰਬੰਧਾਂ ਤਹਿਤ ਜ਼ਿਲ•ਾ ਲੁਧਿਆਣਾ ਦੇ ਖੇਤਰ ਪਿੰਡਾਂ ਦੇ ਹਦੂਦ ਵਿੱਚ ਸੰਵੇਦਨਸੀਲ ਅਤੇ ਜਨਤਕ ਸੰਪਤੀ ਦੀ ਰੱਖਿਆ ਲਈ ਵਿਸ਼ੇਸ ਥਾਂਵਾਂ (ਜਿਵੇਂ ਕਿ ਰੇਲ ਪੱਟੜੀਆਂ, ਜਲ ਨਿਕਾਸ ਦੇ ਨਾਲਿਆਂ ਤੇ ਸੂਏ ਆਦਿ) […]

ਕੈਪਟਨ ਸਰਕਾਰ ਦੇ ਫੈਸਲੇ ਪੰਜਾਬ ਨੂੰ ਨਵੀਂ ਦਿਸ਼ਾਂ ਦੇਣਗੇ ਅਤੇ ਦਸ਼ਾ ਬਦਲਣਗੇ ਬਾਵਾ

ਜੀ.ਐਸ.ਟੀ ਵਪਾਰੀ ਵਰਗ ਦੇ ਲਈ ਪ੍ਰੇਸ਼ਾਨੀ ਅਤੇ ਆਮ ਲੋਕਾਂ ਤੇ ਪਿਆ ਬੋਝ ਲੁਧਿਆਣਾ (ਪ੍ਰੀਤੀ ਸ਼ਰਮਾ):-ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਕ੍ਰਿਸ਼ਨ ਕੁਮਾਰ ਬਾਵਾ ਦੀ ਅਗਵਾਈ ‘ਚ ਕਾਂਗਰਸੀ ਵਰਕਰਾਂ ਨੇ ਅੱਜ ਇੱਥੇ ਵਾਰਡ 65 ‘ਚ ਕੈਪਰਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਪੰਜਾਬ ਅਤੇ ਪੰਜਾਬੀਆਂ ਦੇ ਹਿੱਤ ‘ਚ ਲਏ ਗਏ ਫੈਸਲਿਆਂ ਨੂੰ ਲੈ ਕੇ ਹੱਥਾਂ ‘ਚ […]

ਜ਼ਿਲ੍ਹੇ ਵਿੱਚ ਪਾਣੀ ਦੀਆਂ ਟੈਂਕੀਆਂ ਉਪਰ ਚੜ੍ਹਨ ’ਤੇ ਪਾਬੰਦੀ ਲਾਗੂ

ਪਟਿਆਲਾ, (ਧਰਮਵੀਰ ਨਾਗਪਾਲ) ਜ਼ਿਲ੍ਹਾ ਮੈਜਿਸਟਰੇਟ ਪਟਿਆਲਾ ਸ਼੍ਰੀ ਕੁਮਾਰ ਅਮਿਤ ਨੇ ਫੌਜਦਾਰੀ ਜਾਬਤਾ ਸੰਘਤਾ 1973 (1974 ਦਾ ਐਕਟ ਨੰ: 2) ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲ੍ਹਾ ਪਟਿਆਲਾ ਦੀਆਂ ਸੀਮਾਵਾਂ ਅੰਦਰ (ਪਿੰਡਾਂ ਅਤੇ ਸ਼ਹਿਰਾਂ) ਵਿੱਚ ਬਣੀਆਂ ਪਾਣੀ ਦੀਆਂ ਟੈਂਕੀਆਂ ਉਪਰ ਕਿਸੇ ਕਿਸਮ ਦੇ ਵਿਖਾਵੇ ਲਈ ਚੜ੍ਹਨ ’ਤੇ ਪਾਬੰਦੀ ਲਗਾਈ ਹੈ। ਹੁਕਮਾਂ […]

ਜ਼ਿਲ•ਾ ਪ੍ਰਸਾਸ਼ਨ ਵੱਲੋਂ ‘ਸਮਰੱਥ’ ਮੁਹਿੰਮ ਦੀ ਸ਼ੁਰੂਆਤ

ਲੋੜਵੰਦਾਂ ਨੂੰ ਮੁਫਤ ਕਿੱਤਾਮੁੱਖੀ ਸਿਖ਼ਲਾਈ ਅਤੇ ਨੌਕਰੀ ਦਿਵਾਉਣ ਦੀ ਕੋਸ਼ਿਸ਼-ਡਿਪਟੀ ਕਮਿਸ਼ਨਰ ਲੁਧਿਆਣਾ (ਪ੍ਰੀਤੀ ਸ਼ਰਮਾ):–ਗੈਰ-ਹੁਨਰਮੰਦ ਲੋਕਾਂ ਨੂੰ ਮੁਫ਼ਤ ਕਿੱਤਾਮੁੱਖੀ ਸਿਖ਼ਲਾਈ ਦੇ ਕੇ ਉਨ•ਾਂ ਨੂੰ ਰੋਜ਼ਗਾਰ ਦਿਵਾਉਣ ਦੇ ਮੰਤਵ ਨਾਲ ਜ਼ਿਲ•ਾ ਪ੍ਰਸਾਸ਼ਨ ਵੱਲੋਂ ਇੱਕ ਵਿਸ਼ੇਸ਼ ਮੁਹਿੰਮ ‘ਸਮਰੱਥ’ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਜਿਸ ਲਈ ਲੋੜਵੰਦ ਵਿਅਕਤੀਆਂ ਦੀ ਮੋਬਾਇਲ ਮੈਸੇਜ਼ (ਐ¤ਸ. ਐ¤ਮ. ਐ¤ਸ.) ਰਾਹੀਂ ਰਜਿਸਟਰੇਸ਼ਨ ਕੀਤੀ ਜਾਵੇਗੀ। […]