ਕੈਂਟਰ ਅਤੇ ਸਰਕਾਰੀ ਪੀ.ਆਰ.ਟੀ.ਸੀ. ਬੱਸ ਦੀ ਆਮੋ ਸਾਹਮਣੇ ਟੱਕਰ

ਰਾਜਪੁਰਾ 4 ਜੁਲਾਈ (ਧਰਮਵੀਰ ਨਾਗਪਾਲ) ਰਾਜਪੁਰਾ ਦੇ ਲਿਬ੍ਰਟੀ ਚੌਂਕ ਦੇ ਨੇੜੇ ਅਮਨਦੀਪ ਕਲੌਨੀ ਕੋਲ ਕੈਂਟਰ ਅਤੇ ਸਰਕਾਰੀ ਪੀ.ਆਰ.ਟੀ.ਸੀ. ਬੱਸ ਦੀ ਆਮੋ-ਸਾਹਮਣੇ ਟੱਕਰ ਹੋ ਗਈ । ਕੈਂਟਰ ਅਤੇ ਬੱਸ ਦੀ ਟੱਕਰ ਦੋਰਾਨ ਦੋ ਦਰਜਨ ਤੋਂ ਵੱਧ ਸਵਾਰੀਆਂ ਸਮੇਤ ਕੈਂਟਰ ਚਾਲਕ ਗੰਭੀਰ ਜਖ਼ਮੀ ਹੋਇਆ । ਜਾਣਕਾਰੀ ਮੁਤਾਬਿਕ ਗਲਤ ਪਾਸੋ ਕੈਂਟਰ ਆਉਣ ਕਾਰਨ ਇਹ ਭਿਆਨਕ ਹਾਦਸਾ ਹੋਇਆ ਜਿਸ […]

ਲਾਇੰਸ ਕਲ¤ਬ ਫਗਵਾੜਾ ਸੈਂਟਰਲ ਵਲੋਂ ਡਲਹੌਜੀ ਵਿਖੇ ਆਯੋਜਿਤ ਕੀਤਾ ਗਿਆ ਤਾਜਪੋਸ਼ੀ ਸਮਾਗਮ

ਜਗਮੋਹਨ ਵਰਮਾ 2017-18 ਲਈ ਚੁਣੇ ਗਏ ਪ੍ਰਧਾਨ ਫਗਵਾੜਾ 4 ਅਗਸਤ ( ਅਸ਼ੋਕ ਸ਼ਰਮਾ ) ਲਾਇੰਸ ਕਲ¤ਬ ਫਗਵਾੜਾ ਸੈਂਟਰਲ ਵਲੋਂ ਡਲਹੌਜੀ ਦੇ ਹੋਟਲ ਇੰਦਰਪ੍ਰਸਥ ਵਿਖੇ ਤਾਜਪੋਸ਼ੀ ਸਮਾਗਮ ਦਾ ਆਯੋਜਨ ਕੀਤਾ ਗਿਆ। ਜਿਸ ਵਿਚ ਬਤੌਰ ਮੁ¤ਖ ਮਹਿਮਾਨ ਕਲ¤ਬ ਦੇ ਚਾਰਟਰ ਪ੍ਰਧਾਨ ਰਣਜੀਤ ਸਿੰਘ ਖੁਰਾਣਾ ਡਿਪਟੀ ਚੇਅਰਮੈਨ ਨਗਰ ਕੌਂਸਲ ਫਗਵਾੜਾ ਸ਼ਾਮਲ ਹੋਏ। ਕਲ¤ਬ ਦੇ ਪੀ.ਆਰ.ਓ. ਸੁਸ਼ੀਲ ਚਮ ਨੇ […]

ਰਖੜੀ ਦੇ ਤਿਓਹਾਰ ਨੂੰ ਲੈ ਕੇ ਬਾਜਾਰਾਂ ਵਿਚ ਰੌਣਕਾਂ ਸਿਖਰਾਂ ਤੇ

ਪਿਛਲੇ ਸਾਲਾਂ ਦੇ ਮੁਕਾਬਲੇ ਇਸ ਵਾਰ ਬਾਜਾਰ ਵਿਚ ਚਾਈਨਾ ਮੇਡ ਰ¤ਖੜੀਆਂ ਲਗਭਗ ਗਾਇਬ ਫਗਵਾੜਾ 4 ਅਗਸਤ ( ਅਸ਼ੋਕ ਸ਼ਰਮਾ ) ਫਗਵਾੜਾ ਦੇ ਬਾਜਾਰਾਂ ਵਿਚ ਭੈਣ ਭਰਾਵਾਂ ਦੇ ਪਿਆਰ ਦੇ ਪ੍ਰਤੀਕ ਦੇ ਰੂਪ ਵਿਚ ਮਨਾਏ ਜਾਂਦੇ ਰਖੜੀ ਦੇ ਤਿਓਹਾਰ ਨੂੰ ਲੈ ਕੇ ਰੌਣਕਾਂ ਸਿਖਰਾਂ ਤੇ ਪਹੁੰਚਦੀਆਂ ਦਿਖਾਈ ਦੇ ਰਹੀਆਂ ਹਨ। ਬੇਸ਼ਕ ਲੋਕ ਇਸ ਸਮੇਂ ਮਹਿੰਗਾਈ ਦੀ […]

ਸ੍ਰ. ਗੁਰਚਰਨ ਸਿੰਘ ਨੇ ਬਤੌਰ ਸਿਟੀ ਥਾਣੇ ਦੇ ਐਸ ਐਚ ੳ ਦਾ ਚਾਰਜ ਲਿਆ

ਰਾਜਪੁਰਾ 4 ਅਗਸਤ (ਧਰਮਵੀਰ ਨਾਗਪਾਲ) ਇੰਸਪੈਕਟਰ ਗੁਰਚਰਣ ਸਿੰਘ ਥਾਣਾ ਸੰਭੂ ਅਤੇ ਸੀ.ਆਈ.ਏ. ਰਾਜਪੁਰਾ ਵਿੱਚ ਆਪਣੀ ਸੇਵਾਵਾ ਨਿਭਾ ਚੁੱਕੇ ਹਨ ਸਿਟੀ ਥਾਣਾ ਰਾਜਪੁਰਾ ਵਿੱਖੇ ਚਾਰਜ ਸੰਭਾਲਣ ਤੋਂ ਬਾਅਦ ਐਸ ਐਚ ੳ ਗੁਰਚਰਣ ਸਿੰਘ ਨੇ ਗੈਰ ਸਮਾਜਿਕ ਤਤਵਾ ਅਤੇ ਨਸ਼ਾ ਤਸਕਰਾਂ ਨੂੰ ਚੇਤਾਵਨੀ ਦਿੱਤੀ ਤੇ ਆਖਿਆ ਕਿ ਨਸ਼ਾ ਵੇਚਣ ਵਾਲਿਆਂ ਨਾਲ ਸਖਤੀ ਨਾਲ ਕਾਰਵਾਈ ਕੀਤੀ ਜਾਵੇਗੀ । […]