ਪੈਰਿਸ ਚ’ ਪੰਜਾਬੀ ਨੌਜੁਆਨ ਨੂੰ ਖਤਰਨਾਕ ਵਾਇਰਸ ਨੇ ਇੱਕ ਹਫਤੇ ਵਿੱਚ ਹੀ ਅਪਾਹਜ਼ ਬਣਾ ਦਿੱਤਾ! (ਪੰਜਾਬੀ ਭਾਈਚਾਰਾ ਗਮਗੀਨ)

ਫਰਾਂਸ (ਸੁਖਵੀਰ ਸਿੰਘ ਸੰਧੂ) ਪੈਰਿਸ ਵਿੱਚ ਅਭਾਗੇ ਪੰਜਾਬੀ ਨੌਜੁਆਨ ਲੜਕੇ ਨੂੰ ਕਿਸੇ ਖਤਰਨਾਕ ਵਾਇਰਸ ਨੇ ਇੱਕ ਹਫਤੇ ਦੇ ਅੰਦਰ ਹੀ ਜਿੰਦਗੀ ਭਰ ਲਈ ਅਪਾਹਜ਼ ਬਣਾ ਦਿੱਤਾ।ਜਿਸ ਕਾਰਨ ਡਾਕਟਰਾਂ ਨੂੰ ਉਸ ਦੇ ਦੋਵੇਂ ਹੱਥ ਪੈਰ ਕੱਟਣੇ ਪਏ।ਜਦੋਂ ਇਹ ਰੂਹ ਨੂੰ ਕੰਬਾ ਦੇਣ ਵਾਲੀ ਖਬਰ ਮੀਡੀਆ ਵਿੱਚ ਆਈ ਤਾਂ ਫਰਾਂਸ ਦੇ ਪੰਜਾਬੀ ਭਾਈ ਚਾਰੇ ਵਿੱਚ ਅਸਚਰਜ਼ ਭਰੀ […]

ਕਮਲਾ ਨਹਿਰੂ ਪਬਲਿਕ ਸਕੂਲ, ਚੱਕ ਹਕੀਮ,ਫਗਵਾੜਾ ਨੇ ਜਿੱਤਿਆ ਅੰਤਰ-ਰਾਸ਼ਟਰੀ ‘‘ਗਲੋਬਲ ਐਂਟਰਪ੍ਰਾਇਜ਼ ਚੈਲੇਂਜ਼ 2016-17

ਫਗਵਾੜਾ 5 ਅਗਸਤ (ਅਸ਼ੋਕ ਸ਼ਰਮਾ) ਕਮਲਾ ਨਹਿਰੂ ਪਬਲਿਕ ਸਕੂਲ, ਚੱਕ ਹਕੀਮ ਨੇ ਅੰਤਰ-ਰਾਸ਼ਟਰੀ ‘‘ਗਲੋਬਲ ਐਂਟਰਪ੍ਰਾਇਜ਼ ਚੈਲੇਂਜ਼ 2016-17 ਵਿੱਚ ਜਿੱਤ ਹਾਸਲ ਕੀਤੀ। ਇਹ ਅੰਤਰ-ਰਾਸ਼ਟਰੀ ਮੁਕਾਬਲਾ ਮਾਈਕ੍ਰੋਸੋਫ਼ਟ ਵਲੋਂ ਬਰੋਡਕਲਾਈਸਟ ਪ੍ਰਾਇਮਰੀ ਸਕੂਲ ਯੂ.ਕੇ. ਦੇ ਸਹਿਯੋਗ ਨਾਲ ਵਿਦਿਆਰਥੀਆਂ ਦੀਆਂ ਵਪਾਰਕ ਕੁਸ਼ਲਤਾਵਾਂ ਨੂੰ ਵਿਕਸਤ ਕਰਨ ਲਈ ਕਰਵਾਇਆ ਗਿਆ, ਜਿਸ ਵਿੱਚ 15 ਦੇਸ਼ਾਂ ਦੇ 3000 ਵਿਦਿਆਰਥੀਆਂ ਨੇ ਮਾਈਕ੍ਰੋਸੋਫਟ ਆਫ਼ਿਸ 365 ਸਾਫ਼ਟਵੇਅਰ […]

ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਮੁਫ਼ਤ ਕਰਵਾਈ ਜਾਵੇਗੀ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ

ਜ਼ਿਲ•ਾ ਪ੍ਰਸਾਸ਼ਨ ਹੋਣਹਾਰ, ਗਰੀਬ ਅਤੇ ਲੋੜਵੰਦ ਵਿਦਿਆਰਥੀਆਂ ਦੀ ਸਹਾਇਤਾ ਲਈ ਹਰ ਸਮੇਂ ਯਤਨਸ਼ੀਲ-ਡਿਪਟੀ ਕਮਿਸ਼ਨਰ ਲੁਧਿਆਣਾ (ਪ੍ਰੀਤੀ ਸ਼ਰਮਾ):-ਜ਼ਿਲ•ਾ ਪ੍ਰਸ਼ਾਸਨ, ਲੁਧਿਆਣਾ ਨੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਮੁਕਾਬਲੇ ਦੀਆਂ ਪ੍ਰੀਖਿਆਵਾਂ ਵਿੱਚ ਬੈਠਣ ਅਤੇ ਪਾਸ ਕਰਨ ਦੇ ਯੋਗ ਬਣਾਉਣ ਦੇ ਮੰਤਵ ਨਾਲ ਮੁਫ਼ਤ ਕੋਚਿੰਗ ਦਿਵਾਉਣ ਦੀ ਨਿਵੇਕਲੀ ਪਹਿਲ ਕਦਮੀ ਕੀਤੀ ਹੈ। ਇਸ ਸਬੰਧੀ ਸਰਕਾਰੀ ਸਕੂਲਾਂ ਨਾਲ ਸਬੰਧਤ 160 […]

ਸਾਹਨੇਵਾਲ ਹਵਾਈ ਅੱਡੇ ਤੋਂ ਉਡਾਣਾਂ ਲਈ ਤਿਆਰੀਆਂ ਸ਼ੁਰੂ

-ਪਹਿਲੇ ਗੇੜ ’ਚ 70 ਸੀਟਾਂ ਵਾਲੇ ਜਹਾਜ਼ ਦੇਣਗੇ ਹਵਾਈ ਸੇਵਾਵਾਂ ਲੁਧਿਆਣਾ (ਪ੍ਰੀਤੀ ਸ਼ਰਮਾ)ਜ਼ਿਲ•ਾ ਲੁਧਿਆਣਾ ਅਤੇ ਇਸ ਦੇ ਨਾਲ ਲੱਗਦੇ ਖੇਤਰਾਂ ਵਿੱਚ ਵੱਸਦੇ ਲੋਕਾਂ ਵਾਸਤੇ ਖੁਸ਼ਖ਼ਬਰੀ ਹੈ ਕਿ ਸ਼ਹਿਰ ਲੁਧਿਆਣਾ ਦੇ ਪੈਰ•ਾਂ ਵਿੱਚ ਵੱਸਦੇ ਕਸਬਾ ਸਾਹਨੇਵਾਲ ਦੇ ਹਵਾਈ ਅੱਡੇ ਤੋਂ ਘਰੇਲੂ ਹਵਾਈ ਉਡਾਣਾਂ ਜਲਦ ਹੀ ਸ਼ੁਰੂ ਹੋਣ ਜਾ ਰਹੀਆਂ ਹਨ। ਇਨ•ਾਂ ਉਡਾਣਾਂ ਨੂੰ ਸ਼ੁਰੂ ਕਰਨ ਲਈ […]

ਕਾਂਗਰਸ ਉਪ-ਪ੍ਰਧਾਨ ਤੇ ਪ¤ਥਰਾਂ ਨਾਲ ਹਮਲਾ ਭਾਜਪਾ ਅਤੇ ਆਰ. ਐਸ . ਐਸ ਦੀ ਬੋਖਲਾਹਟ ਦਾ ਹਿ¤ਸਾ : ਰਾਜੀਵ ਰਾਜਾ

ਰਾਹੁਲ ਗਾਂਧੀ ਤੇ ਪ¤ਥਰ ਸੁਟ¤ਣ ਤੋਂ ਭੜਕੇ ਯੂਥ ਕਾਂਗਰਸੀਆਂ ਨੇ ਸੜਕਾਂ ਤੇ ਉ¤ਤਰ ਜਤਾਇਆ ਰੋਸ਼ ਲੁਧਿਆਣਾ (ਪ੍ਰੀਤੀ ਸ਼ਰਮਾ):-ਗੁਜਰਾਤ ਦੇ ਬਨਾਸਕਾਂਠਾ ਵਿ¤ਖੇ ਹੜ• ਪੀੜਿਤ ਹਲਕਿਆਂ ਦੇ ਦੌਰੇ ਤੇ ਗਏ ਕਾਂਗਰਸ ਉਪ-ਪ੍ਰਧਾਨ ਰਾਹੁਲ ਗਾਂਧੀ ਤੇ ਹੋਏ ਪਥਰਾਂ ਨਾਲ ਹਮਲੇ ਤੋਂ ਭੜਕੇ ਲੁਧਿਆਣਾ ਯੂਥ ਕਾਂਗਰਸੀਆਂ ਨੇ ਸੜਕਾਂ ਤੇ ਉ¤ਤਰ ਕੇ ਵਿਧਾਨਸਭਾ ਸੈਂਟਰਲ ਦੇ ਪ੍ਰਧਾਨ ਯੋਗੇਸ਼ ਹਾਂਡਾ ਦੀ ਅਗਵਾਈ […]

ਰਣਜੀਤ ਪਵਾਰ ਅੰਬੇਡਕਰ ਫੋਰਸ ਦੇ ਚੇਅਰਮੈਨ ਬਣੇ

ਫਗਵਾੜਾ 5 ਅਗਸਤ (ਅਸ਼ੋਕ ਸ਼ਰਮਾ ) ਅੱਜ ਅੰਬੇਡਕਰ ਫੋਰਸ ਪੰਜਾਬ ਦੀ ਇੱਕ ਮੀਟਿੰਗ ਫੋਰਸ ਦੇ ਸਰਪ੍ਰਸਤ ਡਾ. ਸਤੀਸ਼ ਗੌਤਮ ਅਤੇ ਸੂਬਾ ਪ੍ਰਧਾਨ ਜਗਨ ਨਾਥ ਜੱਗੀ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ’ਚ ਫੋਰਸ ਵਲੋਂ ਖਾਸ ਤੌਰ ’ਤੇ ਸਰਬ ਸੰਮਤੀ ਨਾਲ ਰਣਜੀਤ ਪਵਾਰ ਨੂੰ ਅੰਬੇਡਕਰ ਫੋਰਸ ਪੰਜਾਬ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ। ਇਸ ਮੌਕੇ ਪਵਾਰ ਨੇ […]