ਸਰਬ ਨੌਜਵਾਨ ਸਭਾ ਵਲੋਂ ‘‘ਆਓ ਪੁੰਨ ਕਮਾਈਏ’’ ਪ੍ਰੋਜੈਕਟ ਦਾ ਰਸਮੀ ਉਦਘਾਟਨ

ਲੋੜਵੰਦਾਂ ਦੀ ਜ਼ਰੂਰਤ ਨੂੰ ਪੂਰਾ ਕਰਨਾ ਪ੍ਰਮਾਤਮਾ ਦੀ ਭਗਤੀ ਦੇ ਬਰਾਬਰ ਹੈ –ਇੰਦਰਦੇਵ ਸਿੰਘ ਸਭਾ ਦੇ ਮਨੁੱਖ਼ਤਾ ਦੀ ਭਲਾਈ ਲਈ ਕੀਤੇ ਜਾ ਰਹੇ ਕੰਮ ਇੱਕ ਤੋਂ ਇੱਕ ਵੱਧ ਕੇ ਹਨ-ਬੀਸਲਾ ਫਗਵਾੜਾ 6 ਅਗਸਤ (ਅਸ਼ੋਕ ਸ਼ਰਮਾ ) ਸਰਬ ਨੌਜਵਾਨ ਸਭਾ (ਰਜਿ.) ਫਗਵਾੜਾ ਵਲੋਂ ਆਪਣੇ ਨਿਵੇਕਲੇ ਪ੍ਰੋਜੈਕਟ ‘‘ਆਓ ਪੁੰਨ ਕਮਾਈਏ ’’ ਦਾ ਰਸਮੀ ਉਦਘਾਟਨ ਸਮਾਗਮ ਸਥਾਨਕ ਬੱਸ […]