ਬਰੂਸਲ ਵਿਖੇ ਨਾਕਾ ਤੋੜ ਕੇ ਨਿਕਲੀ ਗੱਡੀ ਵਿੱਚੋਂ ਵਿਸਫੋਟਕ ਸਮਾਨ ਨਹੀਂ ਕੂੜਾ ਮਿਲਿਆ

ਬਰੂਸਲ 8 ਅਗਸਤ (ਯ.ਸ) ਮਿਲੀ ਜਾਣਕਾਰੀ ਮੁਤਾਬਿਕ ਕੱਲ ਸ਼ਾਮ 5 ਵਜੇ ਬਰੂਸਲ ਦੇ ਸ਼ਹਿਰ ਮੋਲਨਬੈਕ ਵਿਖੇ ਇਕ ਕਾਰ ਲਾਲ ਬੱਤੀ ਚੋਂ ਲੰਘੀ। ਪੁਲਿਸ ਦੇ ਪਿਛਾ ਕਰਨ ਤੇ ਕਾਰ ਵਾਲੇ ਨੇ ਕਾਰ ਨਾ ਰੋਕੀ ਅਤੇ ਸੰਕੇਤ ਮਿਲਿਆ ਕਿ ਕਾਰ ਵਿੱਚ ਵਿਸਫੋਟਕ ਸਮਾਨ ਹੈ। ਪੁਲਿਸ ਨੇ ਆਖਰਕਾਰ ਕਾਰ ਦੇ ਡਰਾਇਵਰ ਨੂੰ ਕਾਬੂ ਕਰ ਲਿਆ। ਇਸ ਆਦਮੀ ਦੀ […]

ਜ਼ਿਲ•ਾ ਪੱਧਰੀ ਵਿੱਦਿਅਕ ਮੁਕਾਬਲੇ ’ਚ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ

ਜਤਿਨ ਚੁੰਬਰ ਨੇ ਜ਼ਿਲ•ੇ ਭਰ ’ਚੋਂ ਕੀਤਾ ਤੀਸਰਾ ਸਥਾਨ ਪ੍ਰਾਪਤ ਫਗਵਾੜਾ 8 ਅਗਸਤ ( ਅਸ਼ੋਕ ਸ਼ਰਮਾ) ਇੱਥੋਂ ਦੇ ਨਜ਼ਦੀਕੀ ਪਿੰਡ ਸੂੰਢ- ਮਕਸੂਦਪੁਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੇ ਕਰਵਾਏ ਗਏ ਪੇਟਿੰਗ ਮੁਕਾਬਲੇ ਵਿੱਚੋਂ ਜ਼ਿਲ•ੇ ’ਚੋਂ ਤੀਸਰਾ ਸਥਾਨ ਪ੍ਰਾਪਤ ਕਰ ਸਕੂਲ ਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ। ਪੁਜ਼ੀਸ਼ਨ ਹਾਸਲ ਕਰਨ ਵਾਲੇ ਵਿਦਿਆਰਥੀ ਜਤਿਨ ਚੁੰਬਰ […]

ਸਰਕਾਰੀ ਕਾਲਜ ਲੜਕੀਆਂ, ਪਟਿਆਲਾ ਵਿਖੇ ਵਣ ਮਹਾਂ ਉਤਸਵ ਮਨਾਇਆ

ਪਟਿਆਲਾ, 8 ਅਗਸਤ (ਧਰਮਵੀਰ ਨਾਗਪਾਲ) ਅੱਜ ਸਰਕਾਰੀ ਕਾਲਜ ਲੜਕੀਆਂ, ਪਟਿਆਲਾ ਵਿਖੇ ਵਣ ਮਹਾਂ ਉਤਸਵ ਬੜੇ ਧੂਮ-ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਕਾਲਜ ਦੇ ਐਨ.ਸੀ.ਸੀ. ਦੇ ਆਰਮੀ ਵਿੰਗ ਯੂਨਿਟ ਨੇ ਉ¤ਘਾ ਯੋਗਦਾਨ ਪਾਇਆ। ਕਾਲਜ ਪ੍ਰਿੰਸੀਪਲ ਡਾ.ਚਿੰਰਜੀਵ ਕੌਰ ਨੇ ਦੱਸਿਆ ਕਿ ਅਸੀਂ ਸਮੇਂ-ਸਮੇਂ ’ਤੇ ਵਿਦਿਆਰਥਣਾਂ ਨੂੰ ਚੰਗੀਆਂ ਸਮਾਜ ਉਸਾਰੂ ਗਤੀਵਿਧੀਆਂ ਵਿੱਚ ਲਾ ਕੇ ਰੱਖਦੇ ਹਾਂ। ਉਨ੍ਹਾਂ ਦੱਸਿਆ […]

ਸਿਹਤ ਮੰਤਰੀ ਅਤੇ ਹੋਰ ਗੋਆ ਮੁਕਤੀ ਅੰਦੋਲਨ ਦੇ ਪਹਿਲੇ ਸ਼ਹੀਦ ਨੂੰ ਦੇਣਗੇ ਸ਼ਰਧਾਂਜਲੀ

ਲੁਧਿਆਣਾ (ਪ੍ਰੀਤੀ ਸ਼ਰਮਾ):ਗੋਆ ਮੁਕਤੀ ਅੰਦੋਲਨ ਦੇ ਪਹਿਲੇ ਸ਼ਹੀਦ ਕਰਨੈਲ ਸਿੰਘ ਈਸੜੂ ਦੇ ਸ਼ਹੀਦੀ ਦਿਹਾੜੇ ’ਤੇ ਪੰਜਾਬ ਸਰਕਾਰ ਵੱਲੋਂ ਰਾਜ ਪੱਧਰੀ ਸਮਾਗਮ ਮਿਤੀ 15 ਅਗਸਤ ਦਿਨ ਮੰਗਲਵਾਰ ਨੂੰ ਪਿੰਡ ਈਸੜੂ ਦੀ ਦਾਣਾ ਮੰਡੀ ਵਿੱਚ ਆਯੋਜਿਤ ਕੀਤਾ ਜਾ ਰਿਹਾ ਹੈ, ਜਿਸ ਵਿੱਚ ਪੰਜਾਬ ਦੇ ਸਿਹਤ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਅਤੇ ਹੋਰ ਪ੍ਰਮੁੱਖ ਸਖ਼ਸ਼ੀਅਤਾਂ ਸ਼ਹੀਦ ਨੂੰ ਸ਼ਰਧਾ ਦੇ […]

ਪੱਤਰਕਾਰ ਨਛੱਤਰ ਸਿੰਘ ਦੀ ਬੀਬੀ ਚਰਨ ਕੌਰ ਨਮਿਤ ਸ਼ਰਧਾਜਲੀ ਸਮਾਗਮ ਮੋਕੇ ਪ੍ਰਮੁੱਖ ਸ਼ਖਸ਼ੀਅਤਾ ਪੁਜੀਆ

ਡਾ.ਸੁੱਖੀ,ਜਥੇ:ਮੱਲ੍ਹਾ,ਜਥੇ:ਬਲਾਕੀਪੁਰ,ਬੀਬੀ ਖਾਲਸਾ,ਜਥੇ ਨਿਮਾਣਾ ਵਲੋਂ ਸ਼ਰਧਾਜਲੀ ਭੇਂਟ ਸਾਨੂੰ ਆਪਣੇ ਮਾਤਾ ਪਿਤਾ ਵਲੋ ਦੱਸੇ ਹੋਏ ਦਰਸ਼ਨ ਮਾਰਗ ਤੇ ਚੱਲ ਕੇ ਆਪਣਾ ਜੀਵਨ ਸਫਲ ਬਨਾਉਣਾ ਚਾਹੀਦਾ- ਜਥੇ:ਮੱਲ੍ਹਾ ਕੈਪਸ਼ਨ-400-ਮਾਤਾ ਚਰਨ ਕੌਰ-ਫਗਵਾੜਾ-ਬੀਬੀ ਚਰਨ ਕੌਰ ਨਮਿਤ ਸ਼ਰਧਾਜਲੀ ਸਮਾਗਮ ਮੌਕੇ ਸ਼ਰਧਾਜਲੀ ਭੇਂਟ ਕਰ ਰਹੇ ਵੱਖ-ਵੱਖ ਬੁਲਾਰੇ ,ਹਾਜਰ ਸੰਗਤਾ ਦਾ ਇਕੱਠ । ਫਗਵਾੜਾ 8 ਅਗਸਤ (ਅਸ਼ੋਕ ਸ਼ਰਮਾ) ਮਾਂ ਦਾ ਕਰਜ ਇਨਸਾਨ ਕਦੇ ਵੀ […]

ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਮਾਸਟਰ ਮੋਟੀਵੇਟਰ, ਮੋਟੀਵੇਟਰ ਯੂਨੀਅਨ ਦੇ ਵਫਦ ਨੇ ਮੰਗਾਂ ਸਬੰਧੀ ਐਚਓਡੀ ਜਾਇਜ ਮੰਗਾਂ ਤੋਂ ਕਰਵਾਇਆ ਜਾਣੂ

-ਐਚਓਡੀ ਵਲੋ ਯੂਨੀਅਨ ਵਫਦ ਨੂੰ ਮੰਗਾਂ ਸਬੰਧੀ ਛੇਤੀ ਹੀ ਯੋਗ ਕਾਰਵਾਈ ਅਮਲ ’ਚ ਲਿਆਉਣ ਦਾ ਭਰੋਸਾ ਪਟਿਆਲਾ, ਪੱਤਰ ਪ੍ਰੇਰਕ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਵਿਚ ਕੰਮ ਕਰਦੇ ਮਾਸਟਰ ਮੋਟੀਵੇਟਰ ਤੇ ਮੋਟੀਵੇਟਰਾਂ ਦੀਆਂ ਹੱਕੀ ਮੰਗਾਂ ਨੂੰ ਲੈ ਕੇ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਮਾਸਟਰ ਮੋਟੀਵੇਟਰ, ਮੋਟੀਵੇਟਰ ਯੂਨੀਅਨ ਦਾ ਇਕ ਵਫਦ ਮਹਿਕਮੇ ਦੇ ਮੁੱਖ ਦਫਤਰ ਪਟਿਆਲਾ ਵਿਖੇ […]

ਬੀ.ਡੀ.ਪੀ.ਓ. ਨੀਰਜ ਕੁਮਾਰ ਨੇ ਕੀਤਾ ਪਿੰਡ ਦਰਵੇਸ਼ ਦਾ ਦੌਰਾ

ਫਗਵਾੜਾ 8 ਅਗਸਤ (ਅਸ਼ੋਕ ਸ਼ਰਮਾ) ਜਿਲ•ਾ ਕਪੂਰਥਲਾ ਕਾਂਗਰਸ ਕਮੇਟੀ ਦੇ ਪ੍ਰਧਾਨ ਜੋਗਿੰਦਰ ਸਿੰਘ ਮਾਨ ਸਾਬਕਾ ਕੈਬਿਨੇਟ ਮੰਤਰੀ ਪੰਜਾਬ ਦੀ ਪਹਿਲ ਤੇ ਬੀ.ਡੀ.ਪੀ.ਓ. ਫਗਵਾੜਾ ਨੀਰਜ ਕੁਮਾਰ ਨੇ ਦਰਵੇਸ਼ ਪਿੰਡ ਵਿ¤ਚ ਗੰਦੇ ਪਾਣੀ ਦੇ ਨਿਕਾਸ ਦਾ ਪ੍ਰਬੰਧ ਕਰਨ ਲਈ ਪਿੰਡ ਦਾ ਦੌਰਾ ਕਰਕੇ ਮੁਆਇਨਾ ਕੀਤਾ ਅਤੇ ਸਥਿਤੀ ਦਾ ਜਾਇਜਾ ਲਿਆ। ਉਹਨਾਂ ਪਿੰਡ ਦੀ ਪੰਚਾਇਤ ਅਤੇ ਵਸਨੀਕਾਂ ਨੂੰ […]

ਪੰਜਾਬ ਸਰਕਾਰ ਅਤੇ ਘੱਟ ਗਿਣਤੀ ਕਮਿਸ਼ਨ ਲੋਕਾਂ ਦੀ ਰੱਖਿਆ ਲਈ ਵਚਨਬੱਧ-ਮੁਨੱਵਰ ਮਸੀਹ

ਲੁਧਿਆਣਾ (ਪ੍ਰੀਤੀ ਸ਼ਰਮਾ):ਬੀਤੇ ਦਿਨੀਂ ਪਾਸਟਰ ਸੁਲਤਾਨ ਮਸੀਹ ਦੀ ਹੱਤਿਆ ਮਾਮਲੇ ਬਾਰੇ ਹੁਣ ਤੱਕ ਕੀਤੀ ਗਈ ਪੁਲਿਸ ਜਾਂਚ ਕਾਰਵਾਈ ਦੀ ਪ੍ਰਗਤੀ ਦਾ ਜ਼ਾਇਜਾ ਲੈਣ ਲਈ ਚੇਅਰਮੈਨ ਪੰਜਾਬ ਰਾਜ ਘੱਟ ਗਿਣਤੀ ਕਮਿਸ਼ਨ ਮੁਨੱਵਰ ਮਸੀਹ ਨੇ ਪੁਲਿਸ ਕਮਿਸ਼ਨਰ ਲੁਧਿਆਣਾ ਆਰ.ਐਨ.ਢੋਕੇ, ਵਧੀਕ ਡਿਪਟੀ ਕਮਿਸ਼ਨਰ ਖੰਨਾ ਅਜੇ ਸੂਦ ਅਤੇ ਹੋਰ ਪ੍ਰਸ਼ਾਸ਼ਨਿਕ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਇਸ ਸਮੇਂ ਉਹਨਾਂ ਨਾਲ ਪੰਜਾਬ […]

ਜਦੋਂ ਇੰਗਲੈਂਡ ਪਹੁੰਚਣ ਲਈ ਆਈਫਲ ਟਾਵਰ ਦੇ ਥੱਲੇ ਖੜ੍ਹੀਆਂ ਟੂਰਿਸਟ ਬੱਸਾਂ ਦੇ ਇੰਜਣ ਵਿੱਚ ਘੁਸ ਗਏ!

ਪੈਰਿਸ (ਸੁਖਵੀਰ ਸਿੰਘ ਸੰਧੂ) ਸੁੱਖ ਅਰਾਮ ਦੀ ਜਿੰਦਗੀ ਜਿਉਣ ਲਈ ਇਨਸਾਨ ਵੱਡੇ ਤੋਂ ਵੱਡਾ ਜੋਖਮ ਵੀ ਉਠਾ ਲੈਂਦਾਂ ਹੈ।ਜਿਸ ਦੀ ਮਿਸਾਲ ਪਿਛਲੇ ਹਫਤੇ ਆਈਫਲ ਟਾਵਰ ਕੋਲ ਵੇਖਣ ਨੂ ਮਿਲੀ ਹੈ।ਘਟਨਾ ਇਸ ਤਰ੍ਹਾਂ ਵਾਪਰੀ ਕਿ ਇੰਗਲੈਂਡ ਤੋਂ ਯਾਤਰੀਆਂ ਨੂੰ ਲੈਕੇ ਤਿੰਨ ਟੂਰਿਸਟ ਬੱਸਾਂ ਪੈਰਿਸ ਘੁਮਾਉਣ ਲਈ ਆਈਆਂ ਹੋਈਆਂ ਸਨ।ਜਦੋਂ ਬੱਸਾਂ ਵਾਲੇ ਸਾਰੇ ਯਾਤਰੀ ਆਈਫਲ ਟਾਵਰ ਵੇਖਣ […]

ਰੱਖੜੀ ਮੌਕੇ ਭੈਣ ਨੇ ਆਪਣੇ ਭਰਾਵਾਂ ਦੀ ਸੁਰੱਖ਼ਿਆ ਲਈ ਹੈਲਮੇਟ ਭੇਟ ਕਰਕੇ ਨਿਵੇਕਲੀ ਪਹਿਲ ਕੀਤੀ

ਫਗਵਾੜਾ 8 ਅਗਸਤ ( ਅਸ਼ੋਕ ਸ਼ਰਮਾ ) ਰੱਖੜੀ ਦਾ ਪਵਿੱਤਰ ਤਿਉਹਾਰ ਪੂਰੇ ਭਾਰਤ ਵਿੱਚ ਬੜੀ ਸ਼ਰਧਾ ਤੇ ਪਿਆਰ ਨਾਲ ਮਨਾਇਆ ਗਿਆ। ਫਗਵਾੜਾ ਦੇ ਮੁਹੱਲਾ ਪ੍ਰੀਤ ਨਗਰ ਦੇ ਨਿਵਾਸੀ ਸਮਾਜ ਸੇਵਕ ਰਜਿੰਦਰ ਘੇੜਾ ਦੇ ਬੱਚਿਆਂ ਨੇ ਨਿਵੇਕਲੀ ਪਹਿਲ ਕਰਦਿਆਂ ਜਿੱਥੇ ਰੱਖੜੀ ਬੰਨ•ਵਾ ਕੇ ਭਰਾ ਆਪਣੀ ਭੈਣ ਦੀ ਸੁਰੱਖ਼ਿਆ ਦੀ ਜ਼ਿੰਮੇਵਾਰੀ ਦਾ ਵਚਨ ਲੈਂਦਾ ਹੈ, ਉੱਥੇ ਗੌਰਵ […]