ਹੁਣ ਅਧਾਰ ਕਾਰਡ ਬੈਂਕਾਂ ਦੀਆਂ ਚੋਣਵੀਆਂ ਬ੍ਰਾਂਚਾਂ ਵਿੱਚ ਬਣਾਏ ਜਾਣਗੇ: ਡੀ.ਸੀ

ਪਟਿਆਲਾ, 9 ਅਗਸਤ: (ਧਰਮਵੀਰ ਨਾਗਪਾਲ) ਜ਼ਿਲ੍ਹਾ ਪ੍ਰਸ਼ਾਸਨ ਅਤੇ ਵੱਖ-ਵੱਖ ਬੈਂਕਾਂ ਦੀ ਜ਼ਿਲ੍ਹਾ ਸਲਾਹਕਾਰ ਕਮੇਟੀ ਦੀ ਮਿੰਨੀ ਸਕੱਤਰੇਤ ਵਿਖੇ ਹੋਈ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਸਰਕਾਰੀ ਅਤੇ ਨਿੱਜੀ ਬੈਂਕਾਂ ਨੂੰ ਹਦਾਇਤ ਕੀਤੀ ਹੈ ਕਿ ਸਾਰੇ ਬੈਂਕ ਅਕਾਊਂਟ ਭਾਵੇਂ ਕਿ ਉਹ ਜਨ ਧਨ ਖਾਤੇ ਹੋਣ ਜਾਂ ਹੋਰ ਵਪਾਰਿਕ ਘਰੇਲੂ ਬੈਂਕ ਖਾਤੇ ਹੋਣ […]

ਰਾਜਪੁਰਾ ਦੀ ਨਵੀਂ ਅਨਾਜ਼ ਮੰਡੀ ਵਿਖੇ ਬਰਸਾਤੀ ਪਾਣੀ ਦੀ ਨਿਕਾਸੀ ਨਾ ਹੋਣ ਕਾਰਣ ਝੀਲ ਦਾ ਰੂਪ ਧਾਰਿਆ

ਅਨਾਜ਼ ਮੰਡੀ ‘ਚ ਖੜ੍ਹੇ ਬਰਸਾਤੀ ਪਾਣੀ ‘ਚ ਲੱਗਿਆ ਬਿਜਲੀ ਕਨੈਕਸ਼ਨ ਦਾ ਬੋਰਡ ਵੱਡੇ ਹਾਦਸੇ ਦੀ ਉਡੀਕ ‘ਚ ਰਾਜਪੁਰਾ, 9 ਅਗਸਤ (ਧਰਮਵੀਰ ਨਾਗਪਾਲ) ਇਥੋ ਦੀ ਨਵੀਂ ਅਨਾਜ਼ ਮੰਡੀ ਵਿਖੇ ਅੱਜ ਬਰਾਸਤ ਪੈਣ ਨਾਲ ਥਾਂ-ਥਾਂ ਪਾਣੀ ਖੜਾ ਹੋ ਗਿਆ ਹੈ ਉਥੈ ਹੀ ਸਫਾਈ ਦਾ ਬਹੁਤ ਹੀ ਮੰਦਾ ਹਾਲ ਹੈ।ਅਨਾਜ਼ ਮੰਡੀ ਅੰਦਰ ਗੰਦਗੀ ਦੇ ਢੇਰ ਲੱਗੇ ਹੋਏ ਹਨ,ਬਾਰਿਸ਼ […]

ਭਾਰਤ ਛੋੜੋ ਅੰਦੋਲਨ ਦੀ 75 ਵੀ ਵਰੇ ਗੰਡ ਤੇ ਬੀ ਜੇ ਪੀ ਮੁਕਤ ਭਾਰਤ ਦੀ ਸਥਾਪਨਾ ਕਰਨੀ ਚਾਹੀਦੀ ਹੈ -ਸਚਿਨ ਟੰਡਨ

ਲੁਧਿਆਣਾ (ਪ੍ਰੀਤੀ ਸ਼ਰਮਾ ) ਭਾਰਤ ਛੋੜੋ ਅੰਦੋਲਨ ਦੀ 75 ਵੀ ਵਰੇ ਗੰਡ ਤੇ ਬੀ ਜੇ ਪੀ ਮੁਕਤ ਭਾਰਤ ਦੀ ਸਥਾਪਨਾ ਕਰਨੀ ਚਾਹੀਦੀ ਹੈ ! ਇਹ ਸ਼ਬਦ ਰਾਸ਼ਟਰਵਾਦੀ ਯੁਵਾ ਕਾੰਗ੍ਰੇਸ ਦੇ ਕੋਮੀ ਸਕਤਰ ਸਚਿਨ ਟੰਡਨ ਨੇ ਕਹੇ ! ਉਨ•ਾ ਕਿਹਾ ਕੀ ਜਿਸ ਤਰਹ ਕੇਂਦਰ ਸਰਕਾਰ ਅ¤ਛੇ ਦਿਨਾ ਦਾ ਸੁਪਨੇ ਦਿਖਾ ਕੇ ਦੇਸ ਦੀ ਜਨਤਾ ਨੂ ਗੁਮਰਾਹ […]

ਕੌਮੀ ਲੋਕ ਅਦਾਲਤ 9 ਸਤੰਬਰ ਨੂੰ – ਸੈਸਨ ਜੱਜ

ਪਟਿਆਲਾ, 9 ਅਗਸਤ: (ਧਰਮਵੀਰ ਨਾਗਪਾਲ) ਮਾਨਯੋਗ ਸ਼੍ਰੀ ਐਸ.ਐਸ.ਸਾਰੋਂ, ਜੱਜ, ਪੰਜਾਬ ਅਤੇ ਹਰਿਆਣਾ ਹਾਈ ਕੋਰਟ ਕਮ ਕਾਰਜਕਾਰੀ ਚੇਅਰਮੈਨ, ਪੰਜਾਬ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਅਗਵਾਈ 9 ਸਤੰਬਰ 2017 ਨੂੰ ਸੈਸ਼ਨ ਡੀਵੀਜ਼ਨ, ਪਟਿਆਲਾ ਵਿਖੇ ਕੌਮੀ ਲੋਕ ਅਦਾਲਤ ਦਾ ਆਯੋਜਨ ਕੀਤਾ ਜਾ ਰਿਹਾ ਹੈ। ਜਿਸ ਵਿੱਚ ਗੈਰ ਰਾਜੀਨਾਮਾ ਯੋਗ ਫੌਜਦਾਰੀ ਕੇਸਾਂ ਨੂੰ ਛੱਡ ਕੇ ਹਰ ਤਰ੍ਹਾਂ ਦੇ ਦੀਵਾਨੀ ਅਤੇ […]

ਯੂਥ ਕਾਂਗਰਸ ’ ਚ ਸਥਾਪਿਤ ਆਂਤਰਿਕ ਲੋਕਤੰਤਰ ਨੇ ਖੁਦ ਨੇਤਾ ਬਣੋ ਤੇ ਨੇਤਾ ਚੁਣੋ ਦਾ ਦਿਵਾਇਆ ਅਧਿਕਾਰ : ਰਾਜੀਵ ਰਾਜਾ

ਲੁਧਿਆਣਾ (ਪ੍ਰੀਤੀ ਸ਼ਰਮਾ ) ਯੂਥ ਕਾਂਗਰਸ ਦੇ ਸਥਾਪਨਾ ਦਿਹਾੜੇ ਤੇ ਸਥਾਨਕ ਢੋਲੇਵਾਲ ਵਿ¤ਚ ਆਯੋਜਿਤ ਸਮਾਰੋਹ ਵਿ¤ਚ ਯੂਥ ਕਾਂਗਰਸੀਆਂ ਨੇ ਸਾਮਾਜਿਕ ਕੁਰਿਤੀਆਂ ਦੇ ਖਾਤਮੇਂ, ਸਾਰੇ ਧਰਮਾਂ ਦੇ ਸਤਿਕਾਰ , ਦੇਸ਼ ਦੀ ਏਕਤਾ-ਅੰਖਡਤਾ ਬਰਕਰਾਰ ਰ¤ਖਣ ਅਤੇ ਭਾਰਤ ਨੂੰ ਸੰਸਾਰ ਦਾ ਅੰਗਾਹ ਵਧੂ ਦੇਸ਼ ਬਣਾਉਣ ਲਈ ਸੰਯੁਕਤ ਤੋਰ ਤੇ ਸਹੁੰ ਚੁ¤ਕੀ । ਲੁਧਿਆਣਾ ਲੋਕਸਭਾ ਯੂਥ ਕਾਂਗਰਸ ਪ੍ਰਧਾਨ ਰਾਜੀਵ […]

71ਵੇਂ ਆਜ਼ਾਦੀ ਦਿਹਾੜੇ ’ਤੇ ਪਟਿਆਲਾ ਵਿਖੇ ਵਿਧਾਨ ਸਭਾ ਦੇ ਸਪੀਕਰ ਲਹਿਰਾਉਣਗੇ ਕੌਮੀ ਝੰਡਾ

*ਡਿਪਟੀ ਕਮਿਸ਼ਨਰ ਨੇ ਲਿਆ ਰਿਹਰਸਲ ਦਾ ਜਾਇਜਾ ਪਟਿਆਲਾ, 9 ਅਗਸਤ : (ਧਰਮਵੀਰ ਨਾਗਪਾਲ) ਦੇਸ਼ ਦੇ 71ਵੇਂ ਆਜ਼ਾਦੀ ਦਿਹਾੜੇ ਮੌਕੇ 15 ਅਗਸਤ ਨੂੰ ਪਟਿਆਲਾ ਦੇ ਵਾਈ.ਪੀ.ਐਸ. ਸਟੇਡੀਅਮ ਵਿਖੇ ਕਰਵਾਏ ਜਾਣ ਵਾਲੇ ਜ਼ਿਲ੍ਹਾ ਪੱਧਰੀ ਸਮਾਗਮ ਦੌਰਾਨ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਨਗੇ। ਪਟਿਆਲਾ ਦੇ ਡਿਪਟੀ ਕਮਿਸ਼ਨਰ ਸ਼੍ਰੀ ਕੁਮਾਰ […]

ਜਲ ਸਪਲਾਈ ਤੇ ਸੈਨੀਟਸ਼ਨ ਵਿਭਾਗ ਵਲੋ ਰੁੱਖ ਲਗਾਓ ਮੁਹਿੰਮ ਦੀ ਸ਼ੁਰੂਆਤ

-ਬਲਾਕ ਢਿੱਲਵਾਂ ਦੇ 30 ਪਿੰਡਾਂ ’ਚ ਵਾਟਰ ਸਪਲਾਈ ਸਕੀਮਾਂ ਤੇ ਲਗਾਏ ਜਾਣਗੇ 500 ਪੌਦੇ-ਐਸਡੀਓ ਨੀਤਿਨ ਕਾਲੀਆ ਕਪੂਰਥਲਾ, 9 ਅਗਸਤ, ਇੰਦਰਜੀਤ ਸਿੰਘ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਪੰਜਾਬ ਮੰਡਲ ਕਪੂਰਥਲਾ ਵਲੋ ਐਕਸੀਅਨ ਰਾਜੇਸ਼ ਦੂਬੇ ਦੇ ਦਿਸ਼ਾ ਨਿਰਦੇਸ਼ਾਂ ’ਤੇ ਉਪ ਮੰਡਲ ਇੰਜੀਨੀਅਰ ਨੀਤਿਨ ਕਾਲੀਆ ਦੀ ਅਗਵਾਈ ’ਚ ਰੁੱਖ ਲਗਾਉ ਮੁਹਿੰਮ ਤਹਿਤ ਬਲਾਕ ਢਿੱਲਵਾਂ ਦੇ 30 ਪਿੰਡਾਂ ਵਿਚ […]

ਜ਼ਿਲ•ਾ ਪੱਧਰੀ ਆਜ਼ਾਦੀ ਦਿਹਾੜੇ ਸੰਬੰਧੀ ਡਿਪਟੀ ਕਮਿਸ਼ਨਰ ਵੱਲੋਂ ਮੀਟਿੰਗ

ਸਿਹਤ ਮੰਤਰੀ ਬ੍ਰਹਮ ਮਹਿੰਦਰਾ ਲਹਿਰਾਉਣਗੇ ਤਿਰੰਗਾ-ਡਿਪਟੀ ਕਮਿਸ਼ਨਰ ਲੁਧਿਆਣਾ (ਪ੍ਰੀਤੀ ਸ਼ਰਮਾ )ਆਜ਼ਾਦੀ ਦਿਹਾੜੇ ਸੰਬੰਧੀ ਜ਼ਿਲ•ਾ ਪੱਧਰੀ ਸਮਾਗਮ ਸਥਾਨਕ ਗੁਰੂ ਨਾਨਕ ਦੇਵ ਸਟੇਡੀਅਮ ਵਿਖੇ ਆਯੋਜਿਤ ਕੀਤਾ ਜਾ ਰਿਹਾ ਹੈ, ਜਿਸ ਵਿੱਚ 15 ਅਗਸਤ ਨੂੰ ਸਿਹਤ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਕੇ ਰਾਸ਼ਟਰੀ ਤਿਰੰਗਾ ਲਹਿਰਾਉਣ ਦੀ ਰਸਮ ਅਦਾ ਕਰਨਗੇ। ਇਸ ਸਮਾਗਮ ਦੀਆਂ ਤਿਆਰੀਆਂ ਜਾਰੀ ਹਨ, […]