ਜ਼ਿਲ•ਾ ਲੁਧਿਆਣਾ ਦੇ ਆਂਗਣਵਾੜੀ ਕੇਂਦਰਾਂ ਵਿੱਚ ਲੱਗਣਗੇ ਸੋਲਰ ਪੱਖੇ

ਲੁਧਿਆਣਾ (ਪ੍ਰੀਤੀ ਸ਼ਰਮਾ ) ਜ਼ਿਲ•ਾ ਲੁਧਿਆਣਾ ਵਿੱਚ ਚੱਲ ਰਹੇ ਆਂਗਣਵਾੜੀ ਕੇਂਦਰਾਂ ਵਿੱਚ ਹੁਣ ਸੂਰਜੀ ਊਰਜਾ ਨਾਲ ਚੱਲਣ ਵਾਲੇ ਪੱਖੇ (ਸੋਲਰ ਫੈਨ) ਲਗਾਏ ਜਾਣ ਦਾ ਪ੍ਰਸਤਾਵ ਹੈ। ਜਿਸ ਤਹਿਤ ਪਹਿਲਾਂ ਉਹ ਆਂਗਣਵਾੜੀ ਕੇਂਦਰਾਂ ਵਿੱਚ ਇਹ ਪੱਖੇ ਲਗਾਏ ਜਾਣਗੇ, ਜਿੱਥੇ ਹਾਲੇ ਪੱਖੇ ਦੀ ਸਹੂਲਤ ਦੀ ਅਣਹੋਂਦ ਹੈ। ਇਸ ਤੋਂ ਬਾਅਦ ਬਾਕੀ ਆਂਗਣਵਾੜੀਆਂ ਵਿੱਚ ਵੀ ਅਜਿਹੇ ਪੱਖੇ ਲਗਾਏ […]

ਕਾਂਗਰਸ ਨੇ ਚੋਣਾਂ ਸਮੇਂ ਲੋਕਾਂ ਨੇ ਠੱਗ ਟਰੈਵਲ ਏਜੰਟਾਂ ਦੇ ਤਰ੍ਹਾਂ ਝੂਠੇ ਵਾਅਦੇ ਕੀਤੇ ਲੋਕ ਹੁਣ ਕਰ ਰਹੇ ਹਨ ਠੱਗਿਆ ਮਹਿਸੂਸ-ਸੱਜਣ ਸਿੰਘ ਚੀਮਾ

-ਸੱਜਣ ਸਿੰਘ ਚੀਮਾ ਨੂੰ ਜ਼ਿਲ੍ਹਾ ਪ੍ਰਧਾਨ ਬਣਨ ਤੇ ਵਰਕਰਾਂ ਵਲੋ ਕੀਤਾ ਗਿਆ ਸਨਮਾਨਿਤ ਕਪੂਰਥਲਾ, 10 ਅਗਸਤ, ਇੰਦਰਜੀਤ ਸਿੰਘ ਆਮ ਆਦਮੀ ਪਾਰਟੀ ਵਲੋ ਸੱਜਣ ਸਿੰਘ ਚੀਮਾ ਨੂੰ ਜ਼ਿਲ੍ਹਾ ਕਪੂਰਥਲਾ ਦਾ ਪ੍ਰਧਾਨ ਬਣਾਏ ਜਾਣ ਤੋਂ ਬਾਅਦ ਜ਼ਿਲ੍ਹਾ ਦੇ ਕਪੂਰਥਲਾ, ਫਗਵਾੜਾ, ਸੁਲਤਾਨਪੁਰ ਲੋਧੀ, ਭੁਲੱਥ ਖੇਤਰ ਦੇ ਵਰਕਰਾਂ ਵਲੋ ਸ ਚੀਮਾ ਦਾ ਸੁਆਗਤ ਕਰਨ ਲਈ ਆਰਸੀਐਫ ਦਫਤਰ ਵਿਖੇ ਇਕ […]

ਹਰਭਜਨ ਸਿੰਘ ਡੰਗ ਦੀ ਅਗਵਾਈ ਹੇਠ ਅਕਾਲੀ ਆਗੂਆਂ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨਾਲ ਕੀਤੀ  ਵਿਸ਼ੇਸ਼ ਮੁਲਾਕਾਤ

ਸ਼੍ਰੋਮਣੀ ਕਮੇਟੀ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਲਈ ਪੂਰੀ ਤਰ•ਾਂ ਵਚਨਬੱਧ-ਪ੍ਰੋ. ਕਿਰਪਾਲ ਸਿੰਘ ਬਡੂੰਗਰ ਲੁਧਿਆਣਾ (ਪ੍ਰੀਤੀ ਸ਼ਰਮਾ ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿੱਥੇ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਲਈ ਪੂਰੀ ਤਰ•ਾਂ ਵਚਨਬੱਧ ਹੈ, ਉਥੇ ਨਾਲ ਹੀ ਵਿੱਦਿਆ ਦੇ ਸਤਰ ਨੂੰ ਹੋਰ ਉ¤ਚਾ […]

ਧਾਲੀਵਾਲ ਦੋਨਾ ਵਾਟਰ ਵਰਕਸ ਤੇ ਸ਼ਾਨਦਾਰ ਤੇ ਫਲਦਾਰ ਪੌਦੇ ਲਗਾਏ

ਕਪੂਰਥਲਾ, 10 ਅਗਸਤ, ਇੰਦਰਜੀਤ ਸਿੰਘ ਵਾਟਰ ਸਪਲਾਈ ਤੇ ਸੈਨੀਟੇਸ਼ਨ ਮੰਡਲ ਕਪੂਰਥਲਾ ਵਲੋ ਪੰਜਾਬ ਨੂੂੰ ਹਰਿਆ ਭਰਿਆ ਬਣਾਉਣ ਦੇ ਸਬੰਧ ਵਿਚ ਉਪ ਮੰਡਲ ਇੰਜੀਨੀਅਰ ਨਵਜੋਤ ਵਿਰਦੀ ਦੀ ਅਗਵਾਈ ਵਿਚ ਉਪ ਮੰਡਲ ਦੇ ਵੱਖ ਵੱਖ ਵਾਟਰ ਵਰਕਸ ਧਾਲੀਵਾਲ ਦੋਨਾ, ਲਖਣ ਖੁਰਦ, ਔਜਲਾ, ਕਾਂਜਲੀ, ਵਡਾਲਾ ਖੁਰਦ ਆਦਿ ਸਕੀਮਾਂ ਤੇ 300 ਤ ਵੱਧ ਪੌਦਾ ਲਗਾਏ ਗਏ। ਐਸਡੀਓ ਨਵਜੋਤ ਵਿਰਦੀ […]

ਪਲਟੂਨ ਪੁਲ ਦੀ ਥਾਂ ਪੱਕਾ ਪੁਲ ਬਣਾਉਣ ਦੀ ਮੰਗ ਹਰ ਹਾਲਤ ’ਚ ਪੂਰੀ ਕੀਤੀ ਜਾਵੇਗੀ-ਨਵਤੇਜ ਸਿੰਘ ਚੀਮਾ

*ਵਿਧਾਇਕ ਚੀਮਾ ਨੇ ਦੇਰ ਰਾਤ ਤੱਕ ਬੰਨ੍ਹ ਨਾਲ ਲੱਗਦੇ ਇਲਾਕਿਆਂ ਦਾ ਕੀਤਾ ਦੌਰਾ *ਪਾਣੀ ਤੋਂ ਪ੍ਰਭਾਵਿਤ ਸਾਰੇ ਪਿੰਡਾਂ ’ਚ ਸਥਿਤੀ ਦਾ ਲਿਆ ਜਾਇਜ਼ਾ *ਪ੍ਰਭਾਵਿਤ ਕਿਸਾਨਾਂ ਨੂੰ ਹਰ ਸੰਭਵ ਸਹਾਇਤਾ ਦਾ ਦਿਵਾਇਆ ਭਰੋਸਾ ਕਪੂਰਥਲਾ, 10 ਅਗਸਤ :ਇੰਦਰਜੀਤ ਸਿੰਘ  ਆਪਣੇ ਕਾਰਜਕਾਲ ’ਚ ਮੰਡ ਖੇਤਰ ਦੇ ਲੋਕਾਂ ਦੀ ਪਲਟੂਨ ਪੁਲ ਦੀ ਥਾਂ ਪੱਕਾ ਪੁਲ ਬਣਾਉਣ ਦੀ ਮੰਗ ਹਰ […]