ਬਰੱਸਲਜ ਵਿਖੇ ਦੇਸ਼ ਦਾ 70ਵਾ ਅਜਾਦੀ ਦਿਵਸ ਮਨਾਇਆ ਗਿਆ

ਬੈਲਜੀਅਮ 15 ਅਗਸਤ(ਯ.ਸ) ਦੇਸ਼ ਦੀ ਅਜਾਦੀ ਦੀ 70ਵੀ ਵਰੇਗੰਢ ਅੱਜ ਇਥੇ ਯੁਰਪ ਦੀ ਰਾਜਧਾਨੀ ਬਰੱਸਲਜ ਵਿਖੇ ਭਾਰਤੀ ਰਾਜਦੂਤ ਵਿਖੇ ਮਨਾਈ ਗਈ ਜਿਸ ਵਿਚ ਭਾਰਤੀ ਰਾਜਦੂਤ ਮੇਡਮ ਗਾਇਤਰੀ ਇਸ਼ਰ ਕੁਮਾਰ ਨੇ ਤਿਰੰਗਾ ਝੰਡਾ ਲਹਿਰਾਇਆ ਉਪਰੰਤ ਰਾਸ਼ਟਰੀ ਗੀਤ ਅਤੇ ਭਾਰਤ ਦੇ ਰਾਸ਼ਟਰਪਤੀ ਵਲੋ ਦੇਸ ਦੇ ਨਾਮ ਦਿਤੇ ਸਦੇਸ਼ ਨੂੰ ਪੜ ਕੇ ਸੁਣਾਇਆ ਬਾਦ ਵਿਚ ਬੱਚਿਆ ਅਤੇ ਨੋਜਵਾਨਾ […]

ਵੰਡ ਦੇ ਦੁਖਾਂਤ ਨੂੰ ਦਰਸਾਉਂਦੇ ਨਾਟਕ ਧਰਾਬੀ 1947 ਦਾ ਸਫਲ ਮੰਚਨ

*ਆਪਣੀ ਭਾਈਚਾਰਕ ਸਾਂਝ ਨੂੰ ਮਜਬੂਤ ਕਰਦੇ ਹਨ ਅਜਿਹੇ ਨਾਟਕ –ਪਰਨੀਤ ਕੌਰ *ਅਸਲ ਘਟਨਾ ’ਤੇ ਅਧਾਰਿਤ ਨਾਟਕ ਦੇ ਦ੍ਰਿਸ਼ਾਂ ਨੇ ਹਰ ਅੱਖ ਕੀਤੀ ਨਮ ਪਟਿਆਲਾ (ਧਰਮਵੀਰ ਨਾਗਪਾਲ) ਦੇਸ਼ ਦੀ ਵੰਡ ਦੇ ਦੁਖਾਂਤ ਨੂੰ ਦਰਸਾਉਂਦੇ ਨਾਟਕ ਧਰਾਬੀ 1947 ਦਾ ਮੰਚਨ ਹਰਪਾਲ ਟਿਵਾਣਾ ਕਲਾ ਕੇਂਦਰ ਵਿਖੇ ਕੀਤਾ ਗਿਆ। ਦੇਸ਼ ਦੀ ਵੰਡ ਵੇਲੇ ਪਾਕਿਸਤਾਨ ਦੇ ਪਿੰਡ ਧਰਾਬੀ ਵਿੱਚ ਤਿੰਨ […]

ਫ਼ਿੰਨਲੈਂਡ ਵਿੱਚ ਵਸਦੇ ਭਾਰਤੀਆਂ ਅਤੇ ਪਾਕਿਸਤਾਨੀਆਂ ਨੇ ੱਜਸ਼ਨ-ਏ-ਆਜ਼ਾਦ੍ਹੀ ਕੱਪ ਮਿਲ ਕੇ ਮਨਾਇਆ।

ਹੇਲਸਿੰਕੀ 14 ਅਗਸਤ (ਵਿੱਕੀ ਮੋਗਾ) ਬੀਤੇ ਐਤਵਾਰ ਪੰਜਾਬ ਕਲਚਰਲ ਸੋਸਾਇਟੀ ਦੇ ਬੈਨਰ ਹੇਠ ਫ਼ਿੰਨਲੈਂਡ ਵਿੱਚ ਵਸਦੇ ਭਾਰਤੀਆਂ ਅਤੇ ਪਾਕਿਸਤਾਨੀਆਂ ਨੇ ਆਜ਼ਾਦੀ ਦੇ ਦਿਹਾੜਿਆਂ ਨੂੰ ਇੱਕ ਵੱਖਰੇ ਹੀ ਤਰੀਕੇ ਨਾਲ ਰਲਕੇ ਮਨਾਇਆ ਜਿਸ ਵਿੱਚ ਦੋਨਾਂ ਦੇਸ਼ਾਂ ਦੇ ਨਾਗਰਿਕਾਂ ਨੇ ਬਹੁਤ ਹੀ ਵੱਧ ਚੜ੍ਹਕੇ ਹਿੱਸਾ ਲਿਆ। ਵਾਨਤਾ ਦੇ ਮਾਰਟਿਨਲਾਕਸੋ ਖੇਡ ਸਟੇਡੀਅਮ ਵਿੱਚ 13 ਅਗਸਤ ਨੂੰ ਪਹਿਲੀ ਵਾਰ […]

ਐਲਕ ਗਰੋਵ ਪਾਰਕ ਦੀਆਂ ਤੀਆਂ ਨੇ ਨਵੀਆਂ ਲੀਹਾਂ ਕੀਤੀਆਂ ਪੈਦਾ

* ਹਜ਼ਾਰਾਂ ਔਰਤਾਂ ਦੀ ਸ਼ਮੂਲੀਅਤ ਨੇ ਤੋੜੇ ਸਾਰੇ ਰਿਕਾਰਡ ਸੈਕਰਾਮੈਂਟੋ, (ਯ.ਸ)-ਇੰਟਰਨੈਸ਼ਨਲ ਪੰਜਾਬੀ ਕਲਚਰ ਅਕੈਡਮੀ ਵੱਲੋਂ ਸਾਲਾਨਾ ਤੀਆਂ ਦਾ ਮੇਲਾ ਐਲਕ ਗਰੋਵ ਪਾਰਕ ਵਿਖੇ ਮਨਾਇਆ ਗਿਆ। ਇਸ ਦੌਰਾਨ ਹਜ਼ਾਰਾਂ ਔਰਤਾਂ ਦੀ ਸ਼ਮੂਲੀਅਤ ਨੇ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ। ਪੰਜਾਬ ਵਾਂਗ ਦਰੱਖਤਾਂ ਦੀ ਛਾਂ ਹੇਠ ਮਨਾਈਆਂ ਗਈਆਂ ਇਨ•ਾਂ ਤੀਆਂ ਵਿਚ ਨਿੱਕੀਆਂ ਬੱਚੀਆਂ ਤੋਂ ਲੈ ਕੇ ਬਜ਼ੁਰਗਾਂ ਔਰਤਾਂ […]