ਸ਼ਹੀਦ ਦਿਲਾਵਰ ਸਿੰਘ ਬੱਬਰ ਦੀ 22ਵੀਂ ਬਰਸੀ ਤੇ ਸ੍ਰੀ ਅਕਾਲ ਤਖ਼ਤ ਤੇ ਹੁੰਮ-ਹਮਾਂ ਕੇ ਪਹੁੰਚਣ ਸੰਗਤਾਂ: ਬੱਬਰ ਖਾਲਸਾ

ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਸਰਕਾਰੀ ਅੱਤਵਾਦ ਦਾ ਅੰਤ ਕਰਨ ਹਿੱਤ ਅਪਣੇ ਸਰੀਰ ਨਾਲ ਬੰਬ ਬੰਨ ਕੇ ਹਜ਼ਾਰਾਂ ਸਿੱਖ ਨੌਜਵਾਨਾਂ ਦੇ ਕਾਤਲ ਉਸ ਸਮੇਂ ਦੇ ਮੁੱਖ ਮੰਤਰੀ ਬੇਅੰਤ ਸਿੰਘ ਦੇ ਚੀੜਦੇ ਉਡਾਉਣ ਵਾਲੇ ਭਾਈ ਦਿਲਾਵਰ ਸਿੰਘ ਬੱਬਰ ਦੀ 22ਵੀਂ ਬਰਸੀ ਇਸ ਵਾਰ ਵੀ 31 ਅਗਸਤ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਸਿੱਖ ਰਹੁਰੀਤਾਂ […]

”ਸਰਦਾਰ ਚਾਹੀਦਾ” ਗੀਤ ਨਾਲ ਗਾਇਕ ਚਰਨ ਦੀ ਵੱਖਰੀ ਪਹਿਚਾਣ ਬਣੇਗੀ – ਭੁਪਿੰਦਰ ਬਰਾੜ

ਫ਼ਿੰਨਲੈਂਡ 19 ਅਗਸਤ (ਵਿੱਕੀ ਮੋਗਾ) ਗਾਇਕ ਚਰਨ ਆਪਣਾ ਨਵਾਂ ਗੀਤ ‘ਸਰਦਾਰ ਚਾਹੀਦਾ’ ਲੈਕੇ ਸਰੋਤਿਆਂ ਦੀ ਕਚਹਿਰੀ ਵਿੱਚ ਹਾਜ਼ਿਰ ਹੋਏ ਹਨ। ਇਸ ਗੀਤ ਦਾ ਮਿਊਜ਼ਿਕ ਮਿਸਟਰ ਵਾਓ ਨੇ ਗੋਲਡ ਸਟੂਡੀਓ ਵਿੱਚ ਤਿਆਰ ਕੀਤਾ ਹੈ ਅਤੇ ਗੀਤ ਦੇ ਬੋਲ ਬੱਲੀ ਬਲਜੀਤ ਨੇ ਦਿੱਤੇ ਹਨ। ਫ਼ਿੰਨਲੈਂਡ ਵਿੱਚ ਵਸਦੇ ਲਘੂ ਫਿਲਮ ‘ਪੀੜ੍ਹ’ ਦੇ ਅਦਾਕਾਰ ਭੁਪਿੰਦਰ ਬਰਾੜ ਨੇ ਗੱਲਬਾਤ ਕਰਦਿਆਂ […]

ਗੁਰਪ੍ਰੀਤ ਸਿੰਘ ਖਹਿਰਾ ਤਰੱਕੀ ਕਰ ਕੇ ਬਣੇ ਆਈ ਏ ਐਸ

ਬੈਲਜ਼ੀਅਮ ਵਿਚਲੇ ਦੋਸਤਾਂ-ਮਿੱਤਰਾਂ ਵੱਲੋਂ ਮੁਬਾਰਕਾਂ ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਜਲੰਧਰ ਨਗਰ ਨਿਗਮ ਦੇ ਕਮਿਸ਼ਨਰ ਰਹੇ ਸ: ਗੁਰਪ੍ਰੀਤ ਸਿੰਘ ਖਹਿਰਾ ਨੂੰ ਤਰੱਕੀ ਦੇ ਆਈ ਏ ਐਸ ਬਣਨ ਤੇ ਉਸਦੇ ਬੈਲਜ਼ੀਅਮ ਰਹਿੰਦੇਂ ਦੋਸਤਾਂ-ਮਿੱਤਰਾਂ ਨੇ ਮੁਬਾਰਕਾਂ ਦਿੱਤੀਆਂ ਹਨ। ਬੈਲਜ਼ੀਅਮ ਰਹਿੰਦੇ ਖਹਿਰੇ ਦੇ ਨਜਦੀਕੀਆਂ ਕੁਲਵੰਤ ਸਿੰਘ ਗੈਂਟ, ਗੁਰਦੀਪ ਸਿੰਘ ਮੱਲ੍ਹੀ, ਮਨਜਿੰਦਰ ਸਿੰਘ ਭੋਗਲ, ਚੜ੍ਹਦੀ ਕਲਾ ਐਨ […]

ਬਰਬਾਦ ਹੁੰਦੀ ਪੰਜਾਬ ਦੀ ਇੰਡਸਟਰੀ ਨੂੰ ਬਚਾਉਣ ਲਈ ਵਿਸ਼ੇਸ਼ ਪੈਕੇਜ ਦੇਵੇ ਕੇਂਦਰ ਸਰਕਾਰ : ਗੋਸ਼ਾ

ਲੁਧਿਆਣਾ (ਪ੍ਰੀਤੀ ਸ਼ਰਮਾ) ਯੂਥ ਅਕਾਲੀ ਦਲ ਪ੍ਰਧਾਨ ਗੁਰਦੀਪ ਸਿੰਘ ਗੋਸ਼ਾ ਨੇ ਕੇਂਦਰ ਸਰਕਾਰ ਵ¤ਲੋਂ ਗੁਆਂਢੀ ਰਾਜਾਂ ਨੂੰ ਟੈਕਸਾਂ ਵਿ¤ਚ ਛੁ¤ਟ ਦੇਣ ਨਾਲ ਪੰਜਾਬ ਦੀ ਬਰਬਾਦ ਹੁੰਦੀ ਇੰਡਸਟਰੀ ਨੂੰ ਬਚਾਉਣ ਲਈ ਪੰਜਾਬ ਨੂੰ ਵੀ ਵਿਸ਼ੇਸ਼ ਪੈਕੇਜ ਦੇਣ ਦੀ ਮੰਗ ਕੀਤੀ । ਉਪਰੋਕਤ ਮੰਗ ਗੋਸ਼ਾ ਨੇ ਸਥਾਨਕ ਗਿਆਸਪੁਰਾ ਵਿ¤ਖੇ ਆਯੋਜਿਤ ਬੈਠਕ ਵਿ¤ਚ ਹਾਜਰ ਜਨਸਮੂਹ ਨੂੰ ਸੰਬੋਧਿਤ ਕਰਦੇ […]

ਪੱਤਰਕਾਰ ਭਾਈਚਾਰਾ ਪੰਜਾਬ ਦੀ ਸੋਹਣੀ ਤਸਵੀਰ ਸਿਰਜਣ ਲਈ ਅੱਗੇ ਆਵੇ-ਬਾਜਵਾ

ਲੁਧਿਆਣਾ (ਪ੍ਰੀਤੀ ਸ਼ਰਮਾ) ਪੰਜਾਬ ਦੇ ਪੇਂਡੂ ਵਿਕਾਸ ਅਤੇ ਪੰਚਾਇਤਾਂ ਬਾਰੇ ਕੈਬਨਿਟ ਮੰਤਰੀ ਸ੍ਰ. ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਸਮੂਹ ਪੱਤਰਕਾਰ ਭਾਈਚਾਰੇ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਕਲਮ ਅਤੇ ਕੈਮਰੇ ਨਾਲ ਪੰਜਾਬ ਦੀ ਅਜਿਹੀ ਤਸਵੀਰ ਬਣਾਉਣ, ਜਿਸ ਵਿੱਚ ਸੂਬੇ ਦੀ ਤਰੱਕੀ, ਅਤੀਤ ਅਤੇ ਸੁਨਹਿਰੇ ਭਵਿੱਖ ਦਾ ਹਰੇਕ ਰੰਗ ਉ¤ਘੜ ਕੇ ਸਾਹਮਣੇ ਆਵੇ। ਉਹ ਅੱਜ […]

ਸੁਖਪਾਲ ਖਹਿਰਾ ਆਪਣੇ ਨਾਲੋਂ ਟੁ¤ਟ ਰਹੇਂ ਵਰਕਰਾਂ ਦਾ ਅਸ਼ਲੀ ਕਾਰਨ ਲ¤ਭੇ — ਕਾਂਗਰਸੀ ਆਗੂ

ਕਪੂਰਥਲਾ, 19 ਅਗਸਤ, ਇੰਦਰਜੀਤ ਸਿੰਘ ਪਿਛਲੇ ਦਿਨੀ ਆਪ ਵਿਧਾਇਕ ਸੁਖਪਾਲ ਸਿੰਘ ਖਹਿਰਾ ਵ¤ਲੋੰ ਪਾਰਟੀ ਛ¤ਡ ਕੇ ਕਾਂਗਰਸ ਪਾਰਟੀ ‘ਚ ਵਾਪਸ ਗਏ ਵਰਕਰਾਂ ਵਿਰੁ¤ਧ ਦਿ¤ਤੇ ਬਿਆਨ ਦਾ ਕਾਂਗਰਸ਼ੀ ਆਗੂਆਂ ਵੈਦ ਪ੍ਰਕਾਸ਼ ਖੁਰਾਣਾ, ਸਟੀਫਨ ਕਾਲਾ, ਕਰਨੈਲ ਸਿੰਘ ਸਰਪੰਚ ਹੂਸੈਬਲ, ਸੁਖਜਿੰਦਰ ਮਿ¤ਠੂ, ਬਲਜਿੰਦਰ ਬਾਕਾ, ਦਲਬੀਰ ਚੀਮਾ ਰਾਏਪੁਰ, ਬਲਦੇਵ ਸਿੰਘ ਮੰਡ, ਜਾਰਜ ਸ਼ੁਭ ਕਮਲ, ਮਨਜਿੰਦਰ ਧਾਲੀਵਾਲ, ਹਰਭਜਨ ਹੂਸੈਬਲ, ਨਰੇਸ਼ […]

ਹੇਲਸਿੰਕੀ ਵਿੱਚ ਭਾਰਤੀ ਮੂਲ ਦੀ 17 ਸਾਲਾਂ ਪੰਜਾਬੀ ਲੜਕੀ ਨੂੰ ਵੈਨ ਨੇ ਟੱਕਰ ਮਾਰੀ

ਫ਼ਿੰਨਲੈਂਡ 18 ਅਗਸਤ (ਵਿੱਕੀ ਮੋਗਾ) ਬੀਤੇ ਬੁੱਧਵਾਰ ਸ਼ਾਮ ਨੂੰ ਫ਼ਿੰਨਲੈਂਡ ਦੀ ਰਾਜਧਾਨੀ ਹੇਲਸਿੰਕੀ ਵਿੱਚ ਟ੍ਰੈਫਿਕ ਲਾਈਟਾਂ ਉੱਪਰ ਜੈਬਰਾ ਕਰਾਸ ਕਰਦੀ ਹੋਈ 17 ਸਾਲਾਂ ਪੰਜਾਬੀ ਲੜਕੀ ਜੈਸਿਕਾ ਜੈਸਵਾਲ ਨੂੰ ਇੱਕ ਵੈਨ ਨੇ ਟੱਕਰ ਮਾਰ ਕੇ ਗੰਭੀਰ ਰੂਪ ਵਿੱਚ ਜ਼ਖਮੀ ਕਰ ਦਿੱਤਾ। ਜੈਸਿਕਾ ਦੇ ਪਿਤਾ ਸ਼੍ਰੀ ਹਰਿੰਦਰ ਜੈਸਵਾਲ ਨੇ ਦੱਸਿਆ ਕਿ ਇਹ ਘਟਨਾ ਸ਼ਾਮ 7 ਵਜੇ ਦੇ […]

ਤਕਨੀਕੀ ਸਿੱਖਿਆ ਤੇ ਉਦਯੋਗਿਕ ਸਿਖਲਾਈ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਪੰਜਾਬ ਰਾਜ ਗੱਤਕਾ ਪ੍ਰਤੀਯੋਗਤਾ ਦਾ ਉਦਘਾਟਨ

ਲੁਧਿਆਣਾ (ਪ੍ਰੀਤੀ ਸ਼ਰਮਾ) ‘‘ਆਈਲੈਟਸ ਕਰਵਾਉਣ ਵਾਲੀਆਂ ਸੰਸਥਾਵਾਂ ਅਤੇ ਵਿਦੇਸ਼ ਜਾਣ ਵਾਲੇ ਵਿਦਿਆਰਥੀਆਂ ਨੂੰ ਲੁੱਟਣ ਵਾਲੇ ਮਸਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਜਲਦ ਨਵੇਂ ਨਿਯਮ ਬਣਾ ਕੇ ਏਜੰਟਾਂ ਨੂੰ ਨੱਥ ਪਾਉਣ ਅਤੇ ਵਿਦਿਆਰਥੀਆਂ ਤੋਂ ਵੱਧ ਫੀਸ ਵਸੂਲਣ ਦੀਆਂ ਸ਼ਿਕਾਇਤਾਂ ਦੇ ਨਿਪਟਾਰੇ ਤੇ ਇਕਸਾਰ ਕਰਨ ਲਈ ਜਲਦੀ ਨਵੇਂ ਨਿਯਮ ਬਣਾਏ ਜਾਣਗੇ।’’ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਤਕਨੀਕੀ ਸਿੱਖਿਆ […]

ਕੈਪਟਨ ਅਮਰਿੰਦਰ ਸਿੰਘ ਸਰਕਾਰ ਵੱਲੋਂ ਨਸ਼ਿਆ ਖਿਲਾਫ ਸਫਤ ਕਦਮ ਚੁੱਕਣ ਨਾਲ ਪ੍ਰਵਾਸੀ ਭਾਰਤੀਆ ‘ਚ ਖੁਸ਼ੀ ਦੀ ਲਹਿਰ

ਲੁਧਿਆਣਾ (ਪ੍ਰੀਤੀ ਸ਼ਰਮਾ) ਕੈਨੇਡਾ ਅਤੇ ਅਮਰੀਕਾ ਦੇ ਤਿੰਨ ਹਫਤਿਆਂ ਦੇ ਦੋਰੇ ਤੇ ਗਏ ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਕ੍ਰਿਸ਼ਨ ਕੁਮਾਰ ਬਾਵਾ ਨੇ ਕੈਨੇਡਾ ਦੇ ਸ਼ਹਿਰ ਟੋਰਾਂਟੋ ‘ਚ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਵੱਲੋਂ ਪੰਜਾਬ ਅਤੇ ਪੰਜਾਬੀਆਂ ਦੇ ਹਿੱਤਾਂ ਨੂੰ ਧਿਆਨ ‘ਚ ਰੱਖ ਕੇ ਲਏ ਜਾ ਰਹੇ ਫੈਸਲਿਆਂ ਸੰਬੰਧੀ ਮੀਡੀਆ ਨੂੰ ਵਿਸ਼ਥਾਰ ਨਾਲ ਜਾਣਕਾਰੀ ਦਿੰਦਿਆ […]

ਪਿੰਡ ਸੰਧੂਚੱਠਾ ਵਿਖੇ ਪੇਂਡੂ ਓਪਨ ਲੀਗ ਟੂਰਨਾਮੈਂਟ ਅੱਜ

ਕਪੂਰਥਲਾ, 19 ਅਗਸਤ, ਇੰਦਰਜੀਤ ਸਿੰਘ ਬਾਬਾ ਕਾਹਲ ਮੈਹਿਰ ਸਪੋਰਟਸ ਕਲੱਬ, ਵਲੋ ਪ੍ਰਵਾਸੀ ਵੀਰਾਂ ਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਇਕ ਦਿਨਾਂ ਪੇਂਡੂ ਓਪਨ ਕਬੱਡੀ ਲੀਗ ਟੂਰਨਾਮੈਂਟ ਪਿੰਡ ਸੰਧੂ ਚੱਠਾ ਵਿਖੇ 20 ਅਗਤਸ ਦਿਨ ਐਤਵਾਰ ਨੂੰ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਬੰਧਕਾਂ ਨੇ ਦੱਸਿਆ ਕਿ ਖੇਡ ਮੇਲੇ ਦੌਰਾਨ ਗੁਰੂ ਨਾਨਕ ਕਲੱਬ […]