ਸਰਕਾਰੀ ਪ੍ਰਾਇਮਰੀ ਸਕੂਲ ਦੀ ਨਵੀਂ ਇਮਾਰਤ ਦਾ ਲੋਕ ਅਰਪਣ

ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਕੀਤਾ ਉਦਘਾਟਨ ਲੁਧਿਆਣਾ (ਪ੍ਰੀਤੀ ਸ਼ਰਮਾ) ਵਿਧਾਨ ਸਭਾ ਹਲਕਾ ਲੁਧਿਆਣਾ (ਪੂਰਬੀ) ਦੇ ਵਿਕਾਸ ਕਾਰਜਾਂ ਦੀ ਲੜੀ ਵਿੱਚ ਉਸ ਵੇਲੇ ਇੱਕ ਹੋਰ ਕੜੀ ਜੁੜ ਗਈ, ਜਦੋਂ ਲੋਕ ਸਭਾ ਮੈਂਬਰ ਸ੍ਰ. ਰਵਨੀਤ ਸਿੰਘ ਬਿੱਟੂ ਨੇ ਸਰਕਾਰੀ ਪ੍ਰਾਇਮਰੀ ਸਕੂਲ, ਸੈਕਟਰ-39 ਦੀ ਨਵੀਂ ਬਣੀ ਇਮਾਰਤ ਦਾ ਉਦਘਾਟਨ ਕੀਤਾ। ਇਸ ਮੌਕੇ ਉਨ•ਾਂ ਨਾਲ ਹਲਕਾ […]

ਨਾਬਾਰਡ ਨੇ ਸਹਿਕਾਰੀ ਬੈਂਕ ਦੇ ਸਹਿਯੋਗ ਨਾਲ ਵਿਸ਼ਵ ਸ਼ਹਿਦ ਦਿਵਸ ਮਨਾਇਆ

ਲੁਧਿਆਣਾ (ਪ੍ਰੀਤੀ ਸ਼ਰਮਾ) -ਵਿਸ਼ਵ ਭਰ ਵਿੱਚ ਅੱਜ ਦੇ ਦਿਨ ਮਨਾਏ ਜਾਂਦੇ ਵਿਸ਼ਵ ਸ਼ਹਿਦ ਦਿਵਸ ਮੌਕੇ ਨਾਬਾਰਡ ਵੱਲੋਂ ਲੁਧਿਆਣਾ ਕਂੇਦਰੀ ਸਹਿਕਾਰੀ ਬੈਂਕ ਵਿਖੇ ਪ੍ਰਭਾਵਸ਼ਾਲੀ ਪ੍ਰੋਗਰਾਮ ਕਰਵਾਇਆ ਗਿਆ। ਇਸ ਪ੍ਰੋਗਰਾਮ ’ਚ ਵਧੀਕ ਡਿਪਟੀ ਕਮਿਸ਼ਨਰ (ਵ) ਸ੍ਰੀਮਤੀ ਸੁਰਭੀ ਮਲਿਕ, ਨਾਬਾਰਡ ਦੇ ਸੀ. ਜੀ. ਐਮ. ਦੀਪਕ ਕੁਮਾਰ, ਡੀ. ਡੀ. ਐਮ. ਪਰਵੀਨ ਭਾਟੀਆ, ਐਲ ਡੀ ਐਮ ਲੀਡ ਬੈਂਕ ਅਨੂਪ ਸਿੰਘ […]

ਜ਼ਿਲ•ਾ ਅਤੇ ਸੈਸ਼ਨ ਜੱਜ ਵੱਲੋਂ ਨੈਸ਼ਨਲ ਲੋਕ ਅਦਾਲਤ ਨੂੰ ਸਫ਼ਲ ਕਰਨ ਲਈ ਬੈਂਕ ਪ੍ਰਤੀਨਿਧੀਆਂ ਅਤੇ ਵਕੀਲਾਂ ਨਾਲ ਮੀਟਿੰਗ

ਲੁਧਿਆਣਾ (ਪ੍ਰੀਤੀ ਸ਼ਰਮਾ) ਮਿਤੀ 09 ਸਤੰਬਰ, 2017 ਨੂੰ ਆਯੋਜਿਤ ਕੀਤੀ ਜਾ ਰਹੀ ਨੈਸ਼ਨਲ ਲੋਕ ਅਦਾਲਤ ਦੇ ਸਬੰਧ ਵਿ¤ਚ ਸ੍ਰ. ਗੁਰਬੀਰ ਸਿੰਘ, ਜ਼ਿਲ•ਾ ਅਤੇ ਸੈਸ਼ਨ ਜ¤ਜ-ਕਮ-ਚੇਅਰਮੈਨ, ਜ਼ਿਲ•ਾ ਕਾਨੂੰਨੀ ਸੇਵਾਵਾਂ ਅਥਾਰਟੀ, ਲੁਧਿਆਣਾ ਦੀ ਪ੍ਰਧਾਨਗੀ ਅਤੇ ਡਾ. ਗੁਰਪ੍ਰੀਤ ਕੌਰ, ਸੀ.ਜੇ.ਐਮ-ਕਮ-ਸਕ¤ਤਰ, ਜ਼ਿਲ•ਾ ਕਾਨੂੰਨੀ ਸੇਵਾਵਾਂ ਅਥਾਰਟੀ, ਲੁਧਿਆਣਾ ਦੀ ਦੇਖ ਰੇਖ ਹੇਠ ਅ¤ਜ ਜ਼ਿਲ•ਾ ਕਚਹਿਰੀਆਂ, ਲੁਧਿਆਣਾ ਦੇ ਕਾਨਫਰੰਸ ਹਾਲ ਵਿਖੇ ਵ¤ਖ-ਵ¤ਖ […]

ਜ਼ਿਲ•ਾ ਪ੍ਰਸਾਸ਼ਨ ਵੱਲੋਂ ਹੁਨਰ ਸਿਖ਼ਲਾਈ ਦਾ ਸੁਨੇਹਾ ਘਰ-ਘਰ ਪਹੁੰਚਾਉਣ ਦਾ ਤਹੱਈਆ

ਨੌਜਵਾਨ ਸੁਨਹਿਰੇ ਭਵਿੱਖ ਲਈ ਇਨ•ਾਂ ਸਿਖ਼ਲਾਈ ਕੇਂਦਰਾਂ ਦਾ ਲਾਹਾ ਲੈਣ-ਡਿਪਟੀ ਕਮਿਸ਼ਨਰ ਲੁਧਿਆਣਾ (ਪ੍ਰੀਤੀ ਸ਼ਰਮਾ) ਜ਼ਿਲ•ਾ ਲੁਧਿਆਣਾ ਵਿੱਚ ਚੱਲ ਰਹੇ ਹੁਨਰ ਸਿਖ਼ਲਾਈ ਕੇਂਦਰਾਂ (ਸਕਿੱਲ ਡਿਵੈ¤ਲਪਮੈਂਟ ਸੈਂਟਰਾਂ) ਨੂੰ ਸਫ਼ਲ ਕਰਨ ਲਈ ਅਤੇ ਨੌਜਵਾਨਾਂ ਨੂੰ ਕਿੱਤਾਮੁੱਖੀ ਸਿੱਖਿਆ ਨਾਲ ਜੋੜਨ ਦੇ ਮਕਸਦ ਨਾਲ ਜ਼ਿਲ•ਾ ਪ੍ਰਸਾਸ਼ਨ ਵੱਲੋਂ ਸਾਰੇ ਕੇਂਦਰਾਂ ਦਾ ਵੇਰਵਾ ਜਾਰੀ ਕੀਤਾ ਗਿਆ ਹੈ, ਤਾਂ ਜੋ ਹੁਨਰ ਸਿਖ਼ਲਾਈ ਸੰਬੰਧੀ […]