ਕੱਲ ਦੁਪਿਹਰ ਡੀਸਟ ਵਿਖੇ ਇਕ ਬੰਦੇ ਨੇ ACV ਕਰਮਚਾਰੀ ਤੇ ਚਲਾਈ ਗੋਲੀ

ਬੈਲਜੀਅਮ 21 ਅਗਸਤ (ਪ.ਪ) ਕੱਲ ਦੁਪਿਹਰ ਇੱਕ ਬੰਦੇ ਨੇ ਡੀਸਟ ACV ਦੇ ਦਫਤਰ ਨੇ ਇੱਕ ਔਰਤ ਤੇ ਸ਼ਰੇਆਮ ਗੋਲੀ ਚਲਾ ਦਿੱਤੀ। ਮਿਲੀ ਜਾਣਕਾਰੀ ਮੁਤਾਬਿਕ ਇਹ ਆਦਮੀ ਦਫਤਰ ਗਿਆ ਅਤੇ ਆਪਣੀ ਵਾਰੀ ਦਾ ਇੰਤਜਾਰ ਕਰਨ ਲਗਿਆ। ਇਸ ਵਿਅਕਤੀ ਨੇ ਹੈਲਮੇਟ ਪਾਇਆ ਸੀ। ਜਿਦਾ ਹੀ ਇਸ ਵਿਅਕਤੀ ਨੂੰ ਅੰਦਰ ਬੁਲਾਇਆ ਗਿਆ ਇਸ ਨੇ ਕਾਉਂਟਰ ਪਿਛੇ ਬੈਠੀ ਸਾਰਾ […]

ਲੋੜਵੰਦ ਵਿਦਿਆਰਥੀ ਨੂੰ ਪੜਾਈ ਵਾਸਤੇ +1 ਜਮਾਤ ਲਈ ਦਾਖਲਾ ਤੇ ਪੜ੍ਹਨ ਜਾਣ ਲਈ ਸਾਈਕਲ ਦਿੱਤਾ

ਫਗਵਾੜਾ 21 ਅਗਸਤ (ਚੇਤਨ ਸ਼ਰਮਾ-ਰਵੀਪਾਲ ਸ਼ਰਮਾ) ਡਾ.ਅੰਬੇਡਕਰ ਟੀਮ ਯੂ.ਏ.ਈ ਵੱਲੋਂ ਪਿੰਡ ਪਧਿਆਣਾ ਨੇ ਲੋੜਵੰਦ ਵਿਦਿਆਰਥੀ ਪਿੰ੍ਰਸ ਕੁਮਾਰ ਜਿਸ ਨੇ ਦਸਵੀਂ ਕਲਾਸ ਪਾਸ ਕਰ ਲਈ ਸੀ।ਉਸ ਕੋਲ ਅੱਗਲੀ ਕਲਾਸ ਵਿੱਚ ਦਾਖਲੇ ਲਈ ਖਰਚਾ ਨਹੀਂ ਸੀ, ਪਿੰ੍ਰਸ ਕੁਮਾਰ ਦੇ ਪਿਤਾ ਆਪਣੀ ਸੰਸਾਰਿਕ ਯਾਤਰਾ ਪੁਰੀ ਕਰ ਚੁੱਕੇ ਸੀ।ਘਰ ਦੀ ਹਾਲਤ ਵੀ ਤਰਸਯੋਗ ਸੀ, ਇੰਨ੍ਹਾਂ ਨੇ ਯੂ.ਏ.ਈ ਦੇ ਪ੍ਰਧਾਨ […]

ਕਮਲਾ ਨਹਿਰੂ ਕਾਲਜ ਫਾਰ ਵੂਮੈਨ, ਫਗਵਾੜਾ ਵਿੱਚ ਸੈਂਟਰਲ ਐਸੋਸੀਏਸ਼ਨ ਦਾ ਗਠਨ

ਫਗਵਾੜਾ 21 ਅਗਸਤ (ਚੇਤਨ ਸ਼ਰਮਾ-ਰਵੀਪਾਲ ਸ਼ਰਮਾ) ਕਮਲਾ ਨਹਿਰੂ ਕਾਲਜ ਫਾਰ ਵੂਮੈਨ, ਫਗਵਾੜਾ ਵਿੱਚ ਅੱਜ ਸਪੈਸ਼ਲ ਅਸੈਂਬਲੀ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਕਾਲਜ ਦੀਆਂ ਵਿਦਿਆਰਥਣਾਂ ਦੀ ਸੈਂਟਰਲ ਐਸੋਸੀਏਸ਼ਨ ਦਾ ਗਠਨ ਕੀਤਾ ਗਿਆ।ਕਾਲਜ ਦੇ ਵੱਖ-ਵੱਖ ਵਿਭਾਗ ਤੋਂ ਚੁਣੀਆਂ 16 ਵਿਦਿਆਰਥਣਾਂ ਇਸ ਐਸੋਸੀਏਸ਼ਨ ਦਾ ਹਿੱਸਾ ਬਣੀਆਂ।ਇੰਨ੍ਹਾਂ ਵਿੱਚ ਮਿਸ ਅੰਜਲੀ ਕਾਲਜ ਦੀ ਹੈੱਡ ਗਰਲ, ਮਹਿਕ ਦੁੱਗਲ ਵਾਈਸ ਹੈੱਡ […]

ਰਾਤ ਸਮੇਂ ਲੁੱਟ ਖੋਹ ਕਰਨ ਵਾਲਾ ਬੁਲਟ ਮੋਟਰ ਸਾਈਕਲ ਗਿਰੋਹ ਕਾਬੂ

ਪਟਿਆਲਾ, 21 ਅਗਸਤ (ਧਰਮਵੀਰ ਨਾਗਪਾਲ) ਡਾ.ਐਸ.ਭੂਪਤੀ ਆਈ.ਪੀ.ਐਸ.ਸੀਨੀਅਰ ਪੁਲਿਸ ਕਪਤਾਨ ਪਟਿਆਲਾ ਨੇ ਪ੍ਰੈਸ ਨੋਟ ਰਾਂਹੀ ਦੱਸਿਆ ਕਿ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਚਲਾਈ ਗਈ ਮੁਹਿੰਮ ਨੂੰ ਉਸ ਵੇਲੇ ਭਾਰੀ ਸਫਲਤਾ ਮਿਲੀ ਜਦੋ ਹਰਵਿੰਦਰ ਸਿੰਘ ਵਿਰਕ ਪੀ.ਪੀ.ਐਸ, ਕਪਤਾਨ ਪੁਲਿਸ ਇੰਨਵੈਸਟੀਗੇਸ਼ਨ ਪਟਿਆਲਾ ਅਤੇ ਸੁਖਮਿੰਦਰ ਸਿੰਘ ਚੋਹਾਨ ਪੀ.ਪੀ.ਐਸ. ਉਪ ਕਪਤਾਨ ਪੁਲਿਸ ਇੰਨਵੈਸਟੀਗੇਸ਼ਨ ਪਟਿਆਲਾ ਦੀਆਂ ਹਦਾਇਤਾਂ ਅਨੁਸਾਰ ਇੰਸਪੈਕਟਰ ਦਲਜੀਤ ਸਿੰਘ ਵਿਰਕ […]

ਲ਼ੋਕ ਹਿੱਤ ਸੰਸ਼ਥਾਂ ਦੇ ਸੰਜੇ ਬੱਗਾ ਸਰਬਸੰਮਤੀ ਨਾਲ ਬਣੇ ਪ੍ਰਧਾਨ

ਰਾਜਪਰੁਾ 21 ਅਗਸਤ (ਧਰਮਵੀਰ ਨਾਗਪਾਲ) ਲੋਕ ਹਿਤ ਸੰਸ਼ਥਾਂ ਰਾਜਪਰੁਾ (ਰਜਿ.) ਦੇ ਨਵੇਂ ਪ੍ਰਧਾਨ ਬਣਾਉਣ ਸਬੰਧੀ ਇੱਕ ਮੀਟਿੰਗ ਵਿਸ਼ੇਸ਼ ਤੌਰ ਤੇ ਰੱਖੀ ਗਈ ਇਸ ਮੀਟਿੰਗ ਵਿੱਚ ਆਏ ਹੋਏ ਸਾਰੇ ਮੈਂਬਰਾਂ ਨੇ ਸਰਬਸੰਮਤੀ ਨਾਲ ਐਡਵੋਕੇਟ ਸੰਜੇ ਬੱਗਾ ਜੋ ਕਿ ਇੱਕ ਸਮਾਜ ਸੇਵਾ ਦੇ ਵਿੱਚ ਵੀ ਵੱਧ ਚੜਕੇ ਆਪਣਾ ਯੋਗ ਦਾਨ ਪਾਉਂਦੇ ਹਨ ਨੂੰ ਸਾਲ 2017-18 ਦਾ ਨਵਾਂ […]

ਖਾਲਸਾ ਕਾਲਜ ਡੁਮੇਲੀ ਵਿਖੇ ਠਤੀਆਂ ਤੀਜ ਦੀਆਂ’’ ਸਮਾਗਮ ਆਯੋਜਿਤ

ਪ੍ਰਿੰਸੀਪਲ ਡਾ. ਗੁਰਨਾਮ ਸਿੰਘ ਰਸੂਲਪੁਰ ਦੀ ਅਗਵਾਈ ਹੇਠ ਤਰ¤ਕੀ ਦੀ ਰਾਹ ਤੇ ਖਾਲਸਾ ਕਾਲਜ ਡੁਮੇਲੀ -ਡਾ. ਭੁਪਿੰਦਰ ਕੌਰ ਸਭਿਆਚਾਰਕ ਸਮਾਗਮ ਵਿਰਸੇ ਨਾਲ ਜੋੜ ’ਚ ਸਹਾਈ ਹੁੰਦੇ ਹਨ-ਬਲਵੀਰ ਕੌਰ ਕੁਲਾਰ ਫਗਵਾੜਾ 21 ਅਗਸਤ (ਚੇਤਨ ਸ਼ਰਮਾ-ਰਵ9ਪਾਲ ਸ਼ਰਮਾ) ਹਰ ਸਾਲ ਦੀ ਤਰ•ਾਂ ਇਸ ਵਾਰੀ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਦੇ ਪ੍ਰਬੰਧ ਅਧੀਨ ਚ¤ਲ ਰਹੇ ਸੰਤ ਬਾਬਾ […]