Swissport ਵਲੋਂ ਹੜਤਾਲ ਅਜ ਵੀ ਜਾਰੀ

ਬੈਲਜੀਅਮ 22 ਅਗਸਤ (ਯ.ਸ) ਬਰੁਸਲਜ ਦੇ ਹਵਾਈ ਅੱਡੇ ਤੇ Swissport ਵਲੋਂ ਦਿਨ ਮੰਗਲਵਾਰ ਤੋਂ ਹੜਤਾਲ ਅਰੰਭ ਕੀਤੀ ਗਈ। ਹਵਾਈ ਅੱਡੇ ਦੇ ਪ੍ਰਬੰਧਕਾਂ ਅਤੇ ਕਰਮਚਾਰੀਆਂ ਵਿੱਚ ਅਜੇ ਕੋਈ ਸਮਝੋਤਾ ਨਾ ਹੋਣ ਕਾਰਨ ਇਹ ਹੜਤਾਲ ਅੱਜ ਵੀ ਜਾਰੀ ਰਹੇਗੀ। ਇਥੇ ਵਰਨਣਯੋਗ ਹੈ ਕਿ ਸਵਿਸਪੋਰਟ ਜਹਾਜਾਂ ਵਿੱਚ ਸਮਾਨ ਲੱਦਣ ਅਤੇ ਉਤਾਰਨ ਦਾ ਕੰਮ ਕਰਦੇ ਹਨ ਅਤੇ ਕਰਮਚਾਰੀਆਂ ਵਲੋਂ […]

ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ 413ਵਾਂ ਪ੍ਰਕਾਸ਼ ਪੂਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ

ਰਾਜਪੁਰਾ 22 ਅਗਸਤ (ਧਰਮਵੀਰ ਨਾਗਪਾਲ) ਅਕਾਲ ਪੁਰਖ ਵਾਹਿਗੁਰੂ ਜੀ ਦੀ ਅਪਾਰ ਕ੍ਰਿਪਾ ਸਦਕਾ ਹਰ ਸਾਲ ਦੀ ਤਰਾਂ ਇਸ ਸਾਲ ਵੀ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ 413ਵਾਂ ਪਹਿਲਾ ਪ੍ਰਕਾਸ਼ ਪੂਰਬ ਅਤੇ ਸੰਪੂਰਨਤਾ ਦਿਵਸ ਮਿਤੀ 22 ਅਗਸਤ ਦਿਨ ਮੰਗਲਵਾਰ ਨੂੰ ਕੇਂਦਰੀ ਗੁਰਦੁਆਰਾ ਸਿੰਘ ਸਭਾ ਰਾਜਪੁਰਾ ਟਾਊਨ ਵਿੱਖੇ ਸਮੂਹ ਸਾਧ ਸੰਗਤਾਂ ਦੇ […]

ਪਹਿਲੀ ਬਾਰਿਸ਼ ਨੇ ਨਗਰ ਕੌਂਸਲ ਦੇ ਕੀਤੇ ਕੰਮਾਂ ਦੇ ਖੋਲੇ ਬਸਤੇ

ਚੰਹੂ ਪਾਸਿੳ ਬਾਰਿਸ਼ ਦੇ ਪਾਣੀ ਦੀ ਹੋਈ ਭਰਮਾਰ ਰਾਜਪੁਰਾ 22 ਅਗਸਤ (ਧਰਮਵੀਰ ਨਾਗਪਾਲ) ਰਾਜਪੁਰਾ ਵਿੱਖੇ ਹਲਕੀ ਬਾਰਿਸ਼ ਨੇ ਰਾਜਪੁਰਾ ਦੀਆਂ ਸੜਕਾ ਕਲੌਨੀਆਂ ਜਲ ਥਲ ਕਰ ਦਿੱਤੀਆਂ ਅਤੇ ਲੋਕੀ ਪਰੇਸ਼ਾਨ ਹੋਣ ਤੇ ਮੀਡੀਆਂ ਨੂੰ ਦਸ ਰਹੇ ਹਨ ਨਗਰ ਕੌਂਸਲ ਦੇ ਵਿਕਾਸ ਦੇ ਕੰਮਾਂ ਬਾਰੇ। ਰਾਜਪੁਰਾ ਦੇ ਗੁਰਦੁਆਰਾ ਨਵੀਨ ਸਿੰਘ ਸਭਾ ਮਹਿੰਦਰ ਗੰਜ ਵਿੱਖੇ ਸੰਗਤਾਂ ਜੋ ਹਰ […]

ਪਿੰਡ ਸੰਧੂ ਚੱਠਾ ਦੇ ਕਬੱਡੀ ਕੱਪ ’ਚ ਮੇਜ਼ਬਾਨ ਬਾਬਾ ਕਾਲਾ ਮੈਹਰ ਸਪੋਰਟਸ ਕਲੱਬ ਦੀ ਰਹੀ ਚੜ੍ਹਤ

-ਇਕ ਰੋਜ਼ਾ ਕਬੱਡੀ ਲੀਗ ਮੁਕਾਬਲਿਆਂ ’ਚ ਗਰਜੇ ਅੰਤਰਾਸ਼ਟਰੀ ਖਿਡਾਰੀ ਕਪੂਰਥਲਾ, 22 ਅਗਸਤ, ਇੰਦਰਜੀਤ ਸਿੰਘ ਨਵੇਂ ਖਿਡਾਰੀਆਂ ਨੂੰ ਉਤਸ਼ਾਹ ਦੇਣ, ਨਸ਼ਾ ਮੁਕਤ ਅਤੇ ਸਿਹਤਮੰਦ ਰੱਖਣ ਲਈ ਕੀਤੇ ਜਾ ਰਹੇ ਉਪਰਾਲੇ ਤਹਿਤ ਪੰਮਾ ਨਿਮਾਜੀਪੁਰ ਅਤੇ ਕਬੱਡੀ ਕੈਂਪ ਮੱਲਸੀਆਂ ਵੱਲੋਂ ਸ਼ੁਰੂ ਕੀਤੀ ਗਈ ਪੇਂਡੂ ਓਪਨ ਕਬੱਡੀ ਲੀਗ ਦੇ ਮੈਚ ਨਜ਼ਦੀਕੀ ਪਿੰਡ ਸੰਧੂ ਚੱਠਾ ਵਿਖੇ ਬਾਬਾ ਕਾਲਾ ਮਹਿਰ ਸਪੋਰਟਸ […]

ਮੁ¤ਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵ¤ਲੋਂ ਪ੍ਰਸਿ¤ਧ ਸ਼ਾਇਰ ਡਾ. ਸੁਰਜੀਤ ਪਾਤਰ ਪੰਜਾਬ ਕਲਾ ਪ੍ਰੀਸ਼ਦ ਦੇ ਚੇਅਰਮੈਨ ਨਾਮਜ਼ਦ

ਡਾ. ਪਾਤਰ ਦੀ ਨਿਯੁਕਤੀ ਨਾਲ ਪੰਜਾਬ ਕਲਾ ਪ੍ਰੀਸ਼ਦ ਦਾ ਰੁਤਬਾ 10 ਗੁਣਾ ਹੋਰ ਵਧਿਆ-ਨਵਜੋਤ ਸਿੰਘ ਸਿ¤ਧੂ ਲੁਧਿਆਣਾ- (ਪ੍ਰੀਤੀ ਸ਼ਰਮਾ):  ਪੰਜਾਬ ਦੇ ਮੁ¤ਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵ¤ਲੋਂ ਪ੍ਰਸਿ¤ਧ ਸ਼ਾਇਰ ਡਾ. ਸੁਰਜੀਤ ਪਾਤਰ ਨੂੰ ਪੰਜਾਬ ਕਲਾ ਪ੍ਰੀਸ਼ਦ ਦੇ ਚੇਅਰਮੈਨ ਵਜੋਂ ਨਾਮਜ਼ਦ ਕੀਤਾ ਗਿਆ ਹੈ, ਜਿਸ ਸੰਬੰਧੀ ਡਾ. ਪਾਤਰ ਨੂੰ ਨਿਯੁਕਤੀ ਪੱਤਰ ਅੱਜ ਸੱਭਿਆਚਾਰ ਤੇ ਸੈਰ ਸਪਾਟਾ […]

ਹਿੰਦੂ ਕੰਨਿਆ ਕਾਲਜ ’ਚ ਖੋ-ਖੋ ਟੂਰਨਾਮੈਂਟ ਕਰਵਾਇਆ ਗਿਆ

ਕਪੂਰਥਲਾ, 22 ਅਗਸਤ, ਇੰਦਰਜੀਤ ਸਿੰਘ ਹਿੰਦੂ ਕੰਨਿਆ ਕਾਲਜ ਕਪੂਰਥਲਾ ਵਲੋ ਪੱਧਰ ਲੈਵਲ ਤੇ ਖੋ ਖੋ ਟੂਰਨਾਮੈਟ ਕਰਵਾਇਆ ਗਿਆ। ਜਿਸ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭਵਾਨੀਪੁਰ, ਗੁਰੂ ਅਮਰਦਾਸ ਸੀਨੀਅਰ ਸੈਕੰਡਰੀ ਸਕੂਲ ਉਚਾ ਬੇਟ, ਹਿੰਦੂ ਕੰਨਿਆ ਕਾਲਜੀਏਟ ਸਕੂਲ ਆਦਿ ਟੀਮਾਂ ਨੇ ਹਿੱਸਾ ਲਿਆ। ਟੂਰਨਾਮੈਟ ਦਾ ਉਦਘਾਟਨ ਕਾਲਜ ਪ੍ਰਿੰਸੀਪਲ ਡਾ ਅਰਚਨਾ ਗਰਗ ਵਲੋ ਕੀਤਾ ਗਿਆ। ਟੂਰਨਾਮੈਟ ਵਿਚ ਪਹਿਲਾ […]

ਬੈਂਕਾਂ ਨੂੰ ਨਿੱਜੀਕਰਨ ਵੱਲ ਧੱਕਣਾ ਇੱਕ ਲੋਕ ਵਿਰੋਧੀ ਕਦਮ ਹੈ

ਲੁਧਿਆਣਾ- (ਪ੍ਰੀਤੀ ਸ਼ਰਮਾ): ਬੈਂਕਾਂ ਦੇ ਨਿੱਜੀਕਰਨ ਦੀ ਪ੍ਰਕਿਰਿਆ ਆਰਥਿਕਤਾ ਨੂੰ ਝੰਜੋੜ ਕੇ ਰੱਖ ਦੇਵੇਗੀ। ਦੇਸ਼ ਦੇ ਕੁੱਲ ਬੈਂਕਿੰਗ ਕਾਰੋਬਾਰ ਦਾ 80% ਸਰਕਾਰੀ ਖੇਤਰ ਦੇ ਬੈਂਕਾਂ ਕੋਲ ਹੈ। ਗਰੀਬ ਲੋਕ ਕਰਜੇ ਤੋਂ ਵਾਂਝੇ ਰਹਿ ਜਾਣਗੇ ਅਤੇ ਸਮਾਜ ਭਲਾਈ ਦੀਆਂ ਸਕੀਮਾਂ ਰੁੱਕ ਜਾਣਗੀਆਂ। ਬੈਂਕਾਂ ਨੇ ਆਮ ਲੋਕਾਂ ਦੀ ਆਰਥਿਕਤਾ ਨੂੰ ਉ¤ਚਾ ਚੁੱਕਣ ਵਿੱਚ ਵੱਡਾ ਯੋਗਦਾਨ ਪਾਇਆ ਹੈ […]

ਪਿੰਡ ਭੇਟਾਂ ਦਾ ਚਾਰ ਰੋਜ਼ਾ ਕਬੱਡੀ ਖੇਡ ਮੇਲਾ ਹੋਇਆ ਸ਼ਾਨੋ ਸ਼ੌਕਤ ਨਾਲ ਹੋਇਆ ਸਮਾਪਤ

-ਸੀਚੇਵਾਲ ਦੀ ਟੀਮ ਨੇ ਮੇਜ਼ਬਾਨ ਟੀਮਾ ਭੇਟਾਂ ਨੂੰ ਹਰਾ ਕੇ ਜਿੱਤਿਆ ਖਿਤਾਬ -ਰਾਤ 2 ਵਜੇ ਤਕ ਫਲੈਟ ਲਾਈਟਾਂ ਵਿਚ ਚੱਲੇ ਮੁਕਾਬਲੇ ਕਪੂਰਥਲਾ, 22 ਅਗਸਤ, ਇੰਦਰਜੀਤ ਸਿੰਘ ਬਾਬਾ ਪੁਰਾਣੀ ਬੇਰੀ ਸਪੋਰਟਸ ਕਲੱਬ ਰਜ਼ਿ ਪਿੰਡ ਭੇਟਾਂ ਵਲੋ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਮੂਹ ਗ੍ਰਾਮ ਪੰਚਾਇਤ, ਪ੍ਰਵਾਸੀ ਵੀਰਾਂ ਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਕਲੱਬ ਪ੍ਰਧਾਨ […]

ਸਿਵਲ ਅਤੇ ਪੁਲਿਸ ਪ੍ਰਸ਼ਾਸਨ ਲੋਕਾਂ ਦੀ ਰਾਖੀ ਲਈ ਪੂਰੀ ਤਰ੍ਹਾਂ ਵਚਨਬੱਧ : ਸਪਰਾ

ਲੋਕਾਂ ਨੂੰ ਤਰ੍ਹਾਂ -ਤਰ੍ਹਾਂ ਦੀਆ ਅਫਵਾਹਾਂ ਤੋਂ ਬਚਣ ਦੀ ਕੀਤੀ ਅਪੀਲ ਐਸ.ਏ.ਐਸ ਨਗਰ, 22 ਅਗਸਤ (ਧਰਮਵੀਰ ਨਾਗਪਾਲ) ਸਿਵਲ ਅਤੇ ਪੁਲਿਸ ਪ੍ਰਸ਼ਾਸਨ ਲੋਕਾਂ ਦੀ ਰਾਖੀ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਜਿਲ੍ਹੇ ਵਿਚ ਕਿਸੇ ਨੂੰ ਅਮਨ ਅਤੇ ਸ਼ਾਂਤੀ ਭੰਗ ਕਰਨ ਦੀ ਆਗਿਆ ਨਹੀਂ ਦਿੱਤੀ ਜਾਵੇਗੀ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ੍ਰੀਮਤੀ ਗੁਰਪ੍ਰੀਤ ਕੌਰ ਸਪਰਾ ਨੇ […]

ਸੇਵਾ ਭਾਰਤੀ ਵਲੋਂ ਵਾਤਾਵਰਣ ਦੀ ਸੁਰਖਿਆ ਲਈ ਤੁਲਸੀ ਦੇ ਬੂਟੇ ਵੰਡੇ

ਰਾਜਪੁਰਾ 22 ਅਗਸਤ (ਧਰਮਵੀਰ ਨਾਗਪਾਲ) ਸੇਵਾ ਭਾਰਤੀ (ਰਜਿ.) ਰਾਜਪੁਰਾ ਵਲੋਂ ਸ਼ਿਵ ਮੰਦਰ ਬਨਵਾੜੀ ਦੇ ਨਜਦੀਕ 150 ਤੋਂ ਵੀ ਜਿਆਦਾ ਤੁਲਸੀ ਦੇ ਪੌਦੇ ਲੋਕਾ ਵਿੱਚ ਵੰਡੇ ਗਏ ਅਤੇ ਸੇਵਾ ਭਾਰਤੀ ਦੇ ਸਾਬਕਾ ਪ੍ਰਧਾਨ ਨਵਦੀਪ ਅਰੋੜਾ ਨੇ ਮੀਡੀਆਂ ਨੂੰ ਜਾਣਕਾਰੀ ਦਿੰਦਿਆ ਕਿਹਾ ਕਿ ਸਾਨੂੰ ਤੁਲਸੀ ਦੇ ਪੌਦੇ ਘਰ ਘਰ ਵਿੱਚ ਲਾਉਣੇ ਚਾਹੀਦੇ ਹਨ ਕਿਉਂਕਿ ਇਸ ਨਾਲ ਆਕਸੀਜਨ […]