ਭਾਰਤ ਵਿ¤ਚ ਕਿਡਨੀ ਜਾਗਰੂਕਤਾ ਅਤੇ ਅੰਗ ਦਾਨ ਉ¤ਤੇ ਦਾਵਿਤਾ

ਲੁਧਿਆਣਾ- (ਪ੍ਰੀਤੀ ਸ਼ਰਮਾ): ਕਿਡਨੀ ਜਾਗਰੁਕਤਾ ਅਤੇ ਅੰਗ ਦਾਨ ਦੇ ਮਹ¤ਤਵ ਨੂੰ ਲੈ ਕੇ ਸਪ੍ਰੇਡਿੰਗ ਹੋਪ ਨਾਮਕ ਗੈਰ-ਲਾਭਕਾਰੀ ਫਾਉਂਡੇਸ਼ਨ ਦੇ ਰਾਹੀਂ ਪੂਰੇ ਦੇਸ਼ ਵਿ¤ਚ ਜਾਗਰੁਕਤਾ ਫੈਲਾਣ ਲਈ ਪੇਸ਼ੇਵਰ ਡਾੰਸਰ ਅਤੇ ਗਿਨੀਜ ਵਰਲਡ ਰਿਕਾਰਡ ਧਾਰਕ ਲਾਰਡ ਵਿਜੈ ਤਿਆਰ ਹਨ। ਲਾਰਡ ਵਿਜੈ ਨੂੰ ਸੰਨ 2013 ਵਿ¤ਚ ਤੇਜ ਕਿਡਨੀ ਰੋਗ ਦਾ ਨਿਦਾਨ ਹੋਇਆ ਸੀ ਅਤੇ 2016 ਵਿ¤ਚ ਉਨ•ਾਂ ਨੂੰ […]

ਬਿਨਾ ਸਰਜਰੀ ਵੀ ਬੰਦ ਹੋ ਸਕਦਾ ਹੈ ਬੱਚੇ ਦੇ ਦਿਲ ਦਾ ਛੇਕ

ਲੁਧਿਆਣਾ- (ਪ੍ਰੀਤੀ ਸ਼ਰਮਾ): ਕੁਝ ਸਮਾਂ ਪਹਿਲਾਂ ਤੱਕ ਇਹੀ ਸਮਝਿਆ ਜਾਂਦਾ ਸੀ ਕਿ ਬੱਚਿਆਂ ਦੇ ਦਿਲ ਵਿੱਚ ਛੇਕ ਹੋਣ ਦਾ ਇਲਾਜ ਕੇਵਲ ਸਰਜਰੀ ਨਾਲ ਹੀ ਕੀਤਾ ਜਾ ਸਕਦਾ ਹੈ। ਪਰੰਤੁ ਵਰਤਮਾਨ ਸਮੇਂ ਵਿੱਚ ਬਿਨਾ ਸਰਜਰੀ ਵੀ ਇਸਦਾ ਇਲਾਜ ਹੋਣ ਲੱਗ ਪਿਆ ਹੈ। ਇਸ ਸੰਬੰਧੀ ਜਾਣਕਾਰੀ ਦੇਣ ਲਈ ਐਸਪੀਐਸ ਹਸਪਤਾਲ ਵਿਖੇ ਪੀਡੀਆਟ੍ਰਿਕਸ ਕਾਰਡੀਓਲੋਜਿਸਟ ਡਾ. ਨਵਦੀਪ ਸਿੰਘ ਦੀ […]

ਸਵੱਛ ਅਤੇ ਸਵੱਸਥ ਮੁਹਿੰਮ ’ਚ ਦੇਸ਼ ਭਰ ਚੋਂ ਫਤਿਹਗ੍ਹੜ ਸਾਹਿਬ ਦੀ ਰਹੀ ਸਰਦਾਰੀ

-ਬਰਨਾਲਾ ਜ਼ਿਲ੍ਹਾ ਰਿਹਾ ਨੌਵੇ ਸਥਾਨ ’ਤੇ, ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੀ ਮੁਹਿੰਮ ਨੂੰ ਮਿਲਿਆ ਬਲ -2 ਅਕਤੂਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਰਨਗੇ ਕਰਨਗੇ ਸਨਮਾਨਿਤ ਚੰਡੀਗੜ੍ਹ/ਕਪੂਰਥਲਾ, ਇੰਦਰਜੀਤ ਸਿੰਘ ਮੁਲਕ ਭਰ ਵਿਚ ਵਿ¤ਢੀ ਗਈ ‘ਮਿਸ਼ਨ ਸਵ¤ਛ ਤੇ ਸਵ¤ਸਥ‘ ਦੀ ਲਗਾਤਾਰ ਜ਼ਿਲੇਵਾਰ ਕੀਤੀ ਜਾਂਦੀ ਨਜ਼ਰਸਾਨੀ ਦੇ ਕ¤ਲ ਐਲਾਨੇ ਗਏ ਨਤੀਜਿਆਂ ਅਨੁਸਾਰ ਪੰਜਾਬ ਦਾ ਫਤਹਿਗੜ੍ਹ ਸਾਹਿਬ ਜ਼ਿਲਾ […]

ਸ਼ਹਿਰ ਨਿਵਾਸੀਆਂ ਦੀ ਸੁਰਖਿਆ ਲਈ ਪੁਲਿਸ ਵਚਨਬੱਧ : ਐੱਸ ਪੀ ਭੰਡਾਲ

ਫਗਵਾੜਾ 23 ਅਗਸਤ (ਚੇਤਨ ਸ਼ਰਮਾ-ਰਵੀਪਾਲ ਸ਼ਰਮਾ) ਡੇਰਾ ਸਿਰਸਾ ਮੁੱਖੀ ਗੁਰਮੀਤ ਰਾਮ ਰਹੀਮ ਖ਼ਿਲਾਫ ਪੰਚਕੁਲਾ ਦੀ ਸੀਬੀਆਈ ਦੀ ਵਿਸ਼ੇਸ਼ ਅਦਾਲਤ ਵਿੱਚ ਚੱਲ ਰਹੇ ਕੇਸ ਦਾ ਫੈਂਸਲਾ 25 ਅਗਸਤ ਨੂੰ ਸੁਣਾਇਆ ਜਾਣਾ ਹੈ ਜਿਸ ਤੇ ਡੇਰਾ ਪ੍ਰੇਮਿਆਂ ਨੇ ਪਹਿਲਾਂ ਤੋਂ ਹੀ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਫੈਂਸਲਾ ਗੁਰਮੀਤ ਰਾਮ ਰਹੀਮ ਦੇ ਹੱਕ ਵਿੱਚ ਨਹੀਂ ਆਇਆ […]

ਸਿੱਖ ਕੌਮ ਪੰਜਾਬ ਦੇ ਮੌਜੂਦਾ ਮਾਹੌਲ ਤੋਂ ਦੂਰੀ ਬਣਾ ਕੇ ਰੱਖੇ-ਜੱਥੇਦਾਰ ਖੁਸਰੋਪੁਰ, ਡਰੋਲੀ, ਫੌਜੀ

-ਸ਼੍ਰੋਮਣੀ ਅਕਾਲੀ ਦਲ ਅੰਮ੍ਰਿੰਤਸਰ ਹਮੇਸ਼ਾਂ ਕਿਸਾਨਾਂ ਦੇ ਨਾਲ ਰਹੀ ਹੈ ਖੜ੍ਹੀ ਕਪੂਰਥਲਾ, 23 ਅਗਸਤ, ਇੰਦਰਜੀਤ ਸਿੰਘ ਡੇਰਾ ਸੱਚਾ ਸੌਦਾ ਮੁੱਖੀ ਗੁਰਮੀਤ ਰਾਮ ਰਹੀਮ ਦੀ 25 ਅਗਸਤ ਨੂੰ ਅਦਾਲਤ ਵਿਚ ਹੋਈ ਵਾਲੀ ਪੇਸ਼ੀ ਨੂੰ ਲੈ ਕੇ ਪੰਜਾਬ ਤੇ ਹਰਿਆਣਾ ਵਿਚ ਮਾਹੌਲ ਪੂਰੀ ਤਰ੍ਹਾਂ ਨਾਲ ਤਨਾਅਪੂਰਨ ਬਣਿਆ ਹੋਇਆ ਹੈ। ਜਿਸ ਦੇ ਚਲਦੇ ਪੰਜਾਬ ਵਿਚ ਵੀ ਸਰਕਾਰ ਤੇ […]

ਪਰਾਲੀ ਨਾ ਸਾੜਨ ਬਾਰੇ ਕਿਸਾਨਾਂ ਨੂੰ ਕੀਤਾ ਜਾਵੇ ਜਾਗਰੂਕ-ਡੀ. ਸੀ

ਪਰਾਲੀ ਨਾ ਸਾੜਨ ਬਾਰੇ ਕਿਸਾਨਾਂ ਨੂੰ ਕੀਤਾ ਜਾਵੇ ਜਾਗਰੂਕ-ਡੀ. ਸੀ *ਖੇਤੀਬਾੜੀ ਵਿਭਾਗ ਵੱਲੋਂ ਪਰਾਲੀ ਦੀ ਸੰਭਾਲ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਕੀਤੀ ਸਮੀਖਿਆ *ਪਰਾਲੀ ਨੂੰ ਖੇਤ ਵਿਚ ਮਿਲਾਉਣ ਦੀਆਂ ਤਕਨੀਕਾਂ ਬਾਰੇ 25 ਨੂੰ ਲੱਗੇਗਾ ਜਾਣਕਾਰੀ ਕੈਂਪ ਕਪੂਰਥਲਾ, 23 ਅਗਸਤ : ਇੰਦਰਜੀਤ ਸਿੰਘ  ਝੋਨੇ ਦੇ ਸੀਜ਼ਨ ਦੌਰਾਨ ਝੋਨੇ/ਬਾਸਮਤੀ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਅਤੇ […]

ਵਿਜੀਲੈਂਸ ਵਲੋਂ ਨਜਾਇਜ ਰੇਤਾ ਨਿਕਾਸੀ ਵਿਰੁੱਧ ਸਖਤੀ

ਦੋ ਟਰਾਲੀਆਂ ਨੂੰ ਕਾਬੂ ਕਰਕੇ ਪਰਚਾ ਦਰਜ ਕਰਾਇਆ ਲੁਧਿਆਣਾ- (ਪ੍ਰੀਤੀ ਸ਼ਰਮਾ): ਵਿਜੀਲੈਂਸ ਵਿਭਾਗ ਦੇ ਆਰਥਿਕ ਅਪਰਾਧ ਸ਼ਾਖਾ, ਲੁਧਿਆਣਾ ਦੇ ਡੀ.ਐਸ.ਪੀ ਕੁਲਵੰਤ ਰਾਏ ਨੇ ਟੀਮ ਸਮੇਤ ਜਲੰਧਰ ਬਾਈਪਾਸ ਲੁਧਿਆਣਾ ਵਿਖੇ ਫਿਲੌਰ ਤੋਂ ਰੇਤੇ ਨਾਲ ਭਰੀਆਂ ਦੋ ਟਰਾਲੀਆਂ ਨੂੰ ਰੋਕ ਕੇ ਚੈਕ ਕੀਤਾ। ਚੈਕਿੰਗ ਦੌਰਾਨ ਡਰਾਇਵਰਾਂ ਦੇ ਕੋਲ ਕਿਸੇ ਵੀ ਖੱਡ ਦੀ ਪਰਚੀ ਆਦਿ ਨਹੀਂ ਪਾਈ ਗਈ, […]

ਕੈਪਟਨ ਸਰਕਾਰ ਨੇ ਚੋਣਾਂ ਸਮੇਂ ਕਿਸਾਨਾਂ ਨਾਲ ਕੀਤੇ ਵਾਅਦੇ ਪੂਰੀ ਤਰ੍ਹਾਂ ਨਾਲ ਮੂੰਹ ਫੇਰਿਆ-ਜੱਸਾ ਸਿੰਘ ਨਾਗਰਾ

-ਕਿਹਾ ਆਲੂ ਉਤਪਾਦਕ ਕਿਸਾਨਾਂ ਦੀ ਰਾਜ ਤੇ ਕੇਂਦਰ ਸਰਕਾਰ ਫੜੇ ਬਾਂਹ -ਵਿਦੇਸ਼ੀ ਮੁਲਕਾਂ ਨੂੰ ਹੋਣਾ ਚਾਹੀਦਾ ਆਲੂ ਨਿਰਯਾਤ -ਕਿਸਾਨਾਂ ਹੱਤਿਆਵਾਂ ਲਈ ਸਰਕਾਰ ਪੂਰੀ ਤਰ੍ਹਾਂ ਨਾਲ ਜਿੰਮੇਵਾਰ ਕਪੂਰਥਲਾ, 23 ਅਗਸਤ, ਇੰਦਰਜੀਤ ਸਿੰਘ ਸਰਕਾਰਾਂ ‘ਚ ਭ੍ਰਿਸ਼ਟਾਚਾਰ ਦਾ ਬੋਲਬਾਲਾ ਵ¤ਧਦਾ ਗਿਆ ਅਤੇ ਸਰਕਾਰਾਂ ‘ਤੇ ਲੋਟੂ ਵਪਾਰੀਆਂ ਦਾ ਕਬਜ਼ਾ ਹੋ ਗਿਆ ਤਾਂ ਕਿਸਾਨਾਂ ਦੀ ਆਰਥਿਕ ਹਾਲਤ ਪਤਲੀ ਹੁੰਦੀ ਜਾ […]