ਔਰਤਾਂ ਨੇ ਕਬਰ ਨੂੰ ਚੁੰਮ ਚੁੰਮ ਕੇ ਲਾਲ ਗੁਲਾਬੀ ਕਰ ਦਿੱਤਾ !

ਪੈਰਿਸ (ਸੁਖਵੀਰ ਸਿੰਘ ਸੰਧੂ) ਇਥੇ ਦੇ ਸਭ ਤੋਂ ਵੱਡੇ ਕਬਰਸਤਾਨ ਪਰੇ ਲਾਸ਼ੇਸ਼ ਵਿੱਚ ਉਨੀਂਵੀ ਸਦੀ ਦੇ ਮਸ਼ਹੂਰ ਲੇਖਕ, ਕਵੀ ਤੇ ਨਾਟਕਕਾਰ ਆਸਕਰ ਵਾਲੀਦ ਦੀ ਕਬਰ ਹੈ।ਇਹ ਸੌ ਸਾਲ ਪੁਰਾਣੀ ਕਬਰ ਨੂੰ ਉਸ ਦੀਆਂ ਲਿਖਤਾਂ ਦੇ ਅਨੁਕੂਲ ਹੀ ਡਜ਼ਾਇਨ ਕੀਤਾ ਹੋਇਆ ਹੈ।ਲੋਕੀ ਇਸ ਨੂੰ ਵੇਖਣ ਲਈ ਦੇਸਾਂ ਪ੍ਰਦੇਸਾਂ ਤੋਂ ਭਾਰੀ ਗਿਣਤੀ ਵਿੱਚ ਆਉਦੇ ਹਨ।ਜਿਹਨਾਂ ਵਿੱਚ ਜਿਆਦਾ […]

ਸਾਰੇ ਸਰਕਾਰੀ ਤੇ ਪ੍ਰਾਈਵੇਟ ਵਿੱਦਿਅਕ ਅਦਾਰੇ ਅੱਜ ਬੰਦ ਰੱਖਣ ਦੇ ਹੁਕਮ

ਕਪੂਰਥਲਾ, 24 ਅਗਸਤ :ਇੰਦਰਜੀਤ ਸਿੰਘ –  ਜ਼ਿਲ੍ਹਾ ਮੈਜਿਸਟ੍ਰੇਟ ਕਪੂਰਥਲਾ ਸ੍ਰੀ ਮੁਹੰਮਦ ਤਇਅਬ ਨੇ ਫ਼ੌਜਦਾਰੀ ਜ਼ਾਬਤਾ ਸੰਘਤਾ 1973 ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲ੍ਹਾ ਕਪੂਰਥਲਾ ਦੀ ਹਦੂਦ ਅੰਦਰ ਪੈਂਦੇ ਸਾਰੇ ਸਰਕਾਰੀ ਤੇ ਪ੍ਰਾਈਵੇਟ ਸਕੂਲ, ਕਾਲਜ ਅਤੇ ਯੂਨੀਵਰਸਿਟੀਆਂ 25 ਅਗਸਤ 2017 ਨੂੰ ਬੰਦ ਰੱਖਣ ਦੇ ਹੁਕਮ ਜਾਰੀ ਕੀਤੇ ਹਨ।  ਜਾਰੀ ਹੁਕਮਾਂ ਵਿਚ […]

ਪੰਜਾਬ ਸਰਕਾਰ ਵੱਲੋਂ ਰਾਜ ਪੱਧਰੀ ‘ਮਹਾਂ ਰੋਜ਼ਗਾਰ ਮੇਲਾ’ ਦਾ ਆਯੋਜਨ ਲੁਧਿਆਣਾ ਵਿਖੇ 25 ਨੂੰ, ਤਿਆਰੀਆਂ ਮੁਕੰਮਲ

ਲੁਧਿਆਣਾ- (ਪ੍ਰੀਤੀ ਸ਼ਰਮਾ): ਪੰਜਾਬ ਸਰਕਾਰ ਵੱਲੋਂ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖ਼ਲਾਈ ਵਿਭਾਗ ਦੀ ਅਗਵਾਈ ਵਿੱਚ ਲੁਧਿਆਣਾ ਵਿਖੇ 25 ਅਗਸਤ, 2017 ਦਿਨ ਸ਼ੁੱਕਰਵਾਰ ਨੂੰ ਸਰਕਾਰੀ ਉਦਯੋਗਿਕ ਸਿਖ਼ਲਾਈ ਸੰਸਥਾ, ਗਿੱਲ ਰੋਡ ਲੁਧਿਆਣਾ ਵਿਖੇ ਰਾਜ ਪੱਧਰੀ ‘ਮੈਗਾ ਜਾਬ ਫੇਅਰ’ ਲਗਾਇਆ ਜਾ ਰਿਹਾ ਹੈ, ਜਿਸ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਹਨ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ […]

ਅਣਅਧਿਕਾਰਤ ਨਰਸਰੀਆਂ ਜਾਂ ਕੰਪਨੀਆਂ ਤੋਂ ਫਲਦਾਰ ਬੂਟੇ ਨਾ ਖ਼ਰੀਦੇ ਜਾਣ-ਕੁਲਵਿੰਦਰ ਸਿੰਘ ਸੰਧੂ

ਕਪੂਰਥਲਾ, 24 ਅਗਸਤ : ਇੰਦਰਜੀਤ ਸਿੰਘ ਡਿਪਟੀ ਡਾਇਰੈਕਟਰ ਬਾਗਬਾਨੀ ਕਪੂਰਥਲਾ ਸ. ਕੁਲਵਿੰਦਰ ਸਿੰਘ ਸੰਧੂ ਨੇ ਆਮ ਲੋਕਾਂ ਨੂੰ ਸੁਚੇਤ ਕਰਦਿਆਂ ਕਿਹਾ ਹੈ ਕਿ ਉਹ ਅਣਅਧਿਕਾਰਤ ਨਰਸਰੀਆਂ, ਕੰਪਨੀਆਂ ਜਾਂ ਹੋਰਨਾਂ ਸੋਮਿਆਂ ਤੋਂ ਫਲਦਾਰ ਬੂਟਾ ਨਾ ਖ਼ਰੀਦਣ, ਕਿਉਂਕਿ ਇਨ੍ਹਾਂ ਦੀ ਕੋਈ ਗਰੰਟੀ ਨਹੀਂ ਹੁੰਦੀ ਅਤੇ ਅਜਿਹੇ ਅਣਅਧਿਕਾਰਤ ਬੂਟੇ ਵੇਚਣ ਵਾਲੇ ਲੋਕਾਂ ਦਾ ਮੰਤਵ ਕੇਵਲ ਬੂਟੇ ਵੇਚ ਕੇ ਪੈਸੇ […]

ਸਾਹਨੇਵਾਲ ਹਵਾਈ ਅੱਡੇ ਤੋਂ ਘਰੇਲੂ ਉਡਾਣਾਂ 2 ਸਤੰਬਰ ਤੋਂ

ਲੁਧਿਆਣਾ- (ਪ੍ਰੀਤੀ ਸ਼ਰਮਾ): ਲੋਕ ਸਭਾ ਮੈਂਬਰ ਸ੍ਰ. ਰਵਨੀਤ ਸਿੰਘ ਬਿੱਟੂ ਨੇ ਲੁਧਿਆਣਾ ਵਾਸੀਆਂ ਨੂੰ ਖੁਸ਼ਖ਼ਬਰੀ ਦਿੰਦਿਆਂ ਦੱਸਿਆ ਕਿ ਸਾਹਨੇਵਾਲ ਹਵਾਈ ਅੱਡੇ ਤੋਂ ਘਰੇਲੂ ਹਵਾਈ ਉਡਾਣਾਂ ਮਿਤੀ 2 ਸਤੰਬਰ, 2017 ਤੋਂ ਮੁੜ ਤੋਂ ਸ਼ੁਰੂ ਹੋਣ ਜਾ ਰਹੀਆਂ ਹਨ। ਉਨ•ਾਂ ਦੱਸਿਆ ਕਿ ਏਅਰ ਇੰਡੀਆ ਦੀ ਦਿੱਲੀ ਤੋਂ ਸਾਹਨੇਵਾਲ ਫਲਾਈਟ 2 ਸਤੰਬਰ ਨੂੰ ਬਾਅਦ ਦੁਪਹਿਰ 3 ਵਜੇ ਤੋਂ […]

ਮਨਜੀਤ ਪੱਪੂ ਤੇ ਬੀਬਾ ਜਤਿੰਦਰ ਕੌਰ ਦੇ ਗੀਤਾਂ ਨੇ ਲੁੱਟਿਆ ਸੰਗੋਜਲਾ ਦਾ ਮੇਲਾ

ਕਪੂਰਥਲਾ, 24 ਅਗਸਤ , ਇੰਦਰਜੀਤ ਸਿੰਘ -ਪੀਰ ਬਾਬਾ ਲੱਖ ਦਾਤਾ ਦੀ ਯਾਦ ਵਿਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪਿੰਡ ਸੰਗੋਜਲਾ ਵਿਖੇ ਮੇਲਾ ਪ੍ਰਬੰਧਕ ਕਮੇਟੀ ਵਲੋ ਇਲਾਕੇ ਦੀਆਂ ਸੰਗਤਾਂ, ਪ੍ਰਵਾਸੀ ਵੀਰਾਂ ਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਸਲਾਨਾ ਧਾਰਮਕ ਤੇ ਸਭਿਆਚਾਰਕ ਮੇਲਾ ਕਰਵਾਇਆ ਗਿਆ। ਮੇਲੇ ਦੌਰਾਨ ਦਰਬਾਰ ਤੇ ਚਾਂਦਰ ਤੇ ਝੰਡਾ ਚੜ੍ਹਾਉਣ ਦੀ ਰਸਮ […]

ਪਰਾਲੀ ਦੀ ਸਾਂਭ-ਸੰਭਾਲ ਬਾਰੇ ਅੱਜ ਲੱਗਣ ਵਾਲਾ ਜਾਣਕਾਰੀ ਕੈਂਪ ਮੁਲਤਵੀ ਪਰਾਲੀ ਦੀ ਸਾਂਭ-ਸੰਭਾਲ ਬਾਰੇ ਅੱਜ ਲੱਗਣ ਵਾਲਾ ਜਾਣਕਾਰੀ ਕੈਂਪ

ਮੁਲਤਵੀ ਕਪੂਰਥਲਾ, 24 ਅਗਸਤ : ਇੰਦਰਜੀਤ ਸਿੰਘ  ਝੋਨੇ ਦੇ ਸੀਜ਼ਨ ਦੌਰਾਨ ਝੋਨੇ/ਬਾਸਮਤੀ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਅਤੇ ਇਸ ਦੀ ਸਾਂਭ-ਸੰਭਾਲ ਬਾਰੇ ਭਲਕੇ 25 ਅਗਸਤ 2017 ਨੂੰ ਕ੍ਰਿਸ਼ੀ ਵਿਗਿਆਨ ਕੇਂਦਰ, ਸ਼ੇਖੂਪੁਰ ਵਿਖੇ ਲੱਗਣ ਵਾਲਾ ਜਾਣਕਾਰੀ ਕੈਂਪ ਨਾ ਟਾਲੇ ਜਾ ਸਕਣ ਵਾਲੇ ਕਾਰਨਾਂ ਕਰਕੇ ਮੁਲਤਵੀ ਕਰ ਦਿੱਤਾ ਗਿਆ ਹੈ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਮੁਹੰਮਦ […]

ਅਮਨ ਤੇ ਕਾਨੂੰਨ ਵਿਵਸਥਾ ਕਾਇਮ ਰੱਖਣ ਲਈ ਪੁਲਿਸ ਨੇ ਕੱਢਿਆ ਫਲੈਗ ਮਾਰਚ

*ਜ਼ਿਲ੍ਹਾ ਵਾਸੀ ਅਮਨ-ਸ਼ਾਂਤੀ ਤੇ ਭਾਈਚਾਰਕ ਸਾਂਝ ਬਣਾਈ ਰੱਖਣ ਤੇ ਅਫ਼ਵਾਹਾ ਤੋਂ ਬਚਣ-ਡੀ. ਸੀ *ਕਿਸੇ ਵੀ ਅਣਸੁਖਾਵੀਂ ਘਟਨਾ ਤੋਂ ਬਚਾਅ ਲਈ ਸੁਰੱਖਿਆ ਦੇ ਕੀਤੇ ਪੁਖ਼ਤਾ ਇੰਤਜ਼ਾਮ-ਐਸ. ਐਸ. ਪੀ ਕਪੂਰਥਲਾ, 24 ਅਗਸਤ, ਇੰਦਰਜੀਤ ਸਿੰਘ   ਡੇਰਾ ਸੱਚਾ ਸੌਦਾ ਮੁਖੀ ਦੇ ਖਿਲਾਫ ਅਦਾਲਤ ’ਚ ਚੱਲਦੇ ਮੁਕੱਦਮੇ ਦੇ ਸਬੰਧ ਵਿਚ ਭਲਕੇ 25 ਅਗਸਤ ਨੂੰ ਹੋਣ ਵਾਲੇ ਫੈਸਲੇ ਦੇ ਮੱਦੇਨਜ਼ਰ ਜ਼ਿਲ੍ਹੇ […]