ਬੈਲਜੀਅਮ ਫੋਜੀਆਂ ਨੇ ਹਮਲਾਵਰ ਨੂੰ ਮੋਕੇ ਤੇ ਕੀਤਾ ਢੇਰ

ਬੈਲਜੀਅਮ 25 ਅਗਸਤ (ਯ.ਸ) ਮਿਲੀ ਜਾਣਕਾਰੀ ਮੁਤਾਬਿਕ ਅੱਜ ਸ਼ਾਮ 8 ਵਜੇ ਦੇ ਕਰੀਬ ਇਕ ਵਿਅਕਤੀ ਨੂੰ ਬਰੂਸਲ ਵਿਖੇ ਫੋਜੀਆਂ ਤੇ ਚਾਕੂ ਨਾਲ ਹਮਲਾ ਕੀਤਾ। ਆਪਣੀ ਡਿਉਟੀ ਦੇ ਰਹੇ ਫੌਜੀਆਂ ਨੇ ਮੌਕੇ ਤੇ ਇਸ ਆਦਮੀ ਨੂੰ ਮੂੰਹ ਤੋੜ ਜਵਾਬ ਦਿੱਤਾ ਅਤੇ ਕੁਝ ਸਮੇਂ ਬਾਦ ਉਸ ਆਦਮੀ ਨੇ ਦਮ ਤੋੜ ਦਿੱਤਾ। ਇਹ ਘਟਨਾ ਬਰੂਸਲ ਵਿਖੇ AG INSURANCE […]