ਆਈ. ਐਸ. ਵਲੋਂ ਕਰਵਾਇਆ ਗਿਆ ਬਰੂਸਲ ਦੇ ਫੋਜੀਆਂ ਤੇ ਹਮਲਾ

ਬਰੂਸਲ 26 ਅਗਸਤ (ਯ.ਸ) ਕੱਲ ਸ਼ਾਮ ਕਰੀਬ 8 ਵਜੇ ਬਰੂਸਲ ਵਿਖੇ ਡਿਉਟੀ ਤੇ ਤਾਇਨਾਤ ਫੋਜੀਆਂ ਤੇ ਇਕ ਅਨਜਾਨ ਵਿਅਕਤੀ ਵਲੋਂ ਚਾਕੂ ਨਾਲ ਹਮਲਾ ਕੀਤਾ ਗਿਆ। ਮਿਲੀ ਜਾਣਕਾਰੀ ਮੁਤਾਬਿਕ ਇਸ ਹਮਲੇ ਪਿਛੇ ਵੀ ਆਈ ਐਸ ਦਾ ਹੀ ਹੱਥ ਸੀ। ਇਹ ਵਿਅਕਤੀ ਬੈਲਜੀਅਮ ਦਾ ਵਾਸੀ ਜਿਸ ਦਾ ਨਾਮ ਹਾਸ਼ੀ ਅਆਨਲ ਸੀ। ਇਸ ਪਿਹਲਾ ਇਸ ਦਾ ਕੋਈ ਖਾਸ […]

ਗੁਰਦੁਆਰਾ ਗੁਰੂ ਨਾਨਕ ਪ੍ਰਕਾਸ਼ ਲੀਅਜ ਵਿਖੇ ਮਹਾਨ ਗੁਰਮਤਿ ਸਮਾਗਮ

ਲੀਅਜ 26 ਅਗਸਤ (ਯ.ਸ) ਗੁਰਦੁਆਰਾ ਗੁਰੂ ਨਾਨਕ ਪ੍ਰਕਾਸ਼ ਲੀਅਜ ਵਿਖੇ ਸਮੂਹ ਸਾਧ ਸੰਗਤ ਅਤੇ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਮਹਾਨ ਗੁਰਮਤਿ ਸਮਾਗਮ ਕਰਵਾਇਆ ਜਾ ਰਿਹਾ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਪੂਰਬ , ਗੁਰੂ ਅੰਗਦ ਦੇਵ ਜੀ, ਗੁਰੂ ਰਾਮਦਾਸ ਜੀ, ਗੁਰੂ ਅਰਜਨ ਦੇਵ ਜੀ ਦੇ ਗੁਰੂ ਗੱਦੀ ਦਿਵਸ ਅਤੇ ਬਾਬਾ ਮਖੱਣ ਸ਼ਾਹ ਲਬਾਣਾ […]

ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਵੱਲੋਂ ਪ੍ਰੈਸ਼ਰ, ਪਟਾਕਾ ਅਤੇ ਵੱਖ-ਵੱਖ ਆਵਾਜ਼ਾਂ ਵਾਲੇ ਹਾਰਨਾਂ ’ਤੇ ਹਰ ਤਰ•ਾਂ ਦੀ ਪਾਬੰਦੀ ਲਗਾਉਣ ਦੀ ਤਿਆਰੀ

ਲੁਧਿਆਣਾ- (ਪ੍ਰੀਤੀ ਸ਼ਰਮਾ): -ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਨੇ ਵਾਹਨਾਂ ’ਤੇ ਵਰਤੇ ਜਾਂਦੇ ਪ੍ਰੈਸ਼ਰ/ਪਟਾਕਾ ਮਾਰਨ ਵਾਲੇ ਅਤੇ ਵੱਖ-ਵੱਖ ਆਵਾਜ਼ਾਂ ਕੱਢਣ ਵਾਲੇ ਹਾਰਨਾਂ ’ਤੇ ਹਰ ਤਰ•ਾਂ ਦੀ ਪਾਬੰਦੀ ਲਗਾਉਣ ਦੀ ਤਿਆਰੀ ਕਰ ਲਈ ਹੈ। ਬੋਰਡ ਨੇ ਲਗਾਈ ਜਾਣ ਵਾਲੀ ਪਾਬੰਦੀ ਬਾਰੇ ਸੰਬੰਧਤ ਧਿਰਾਂ ਤੋਂ ਉਨ•ਾਂ ਦੇ ਇਤਰਾਜ਼ ਅਤੇ ਸੁਝਾਅ ਮੰਗ ਲਏ ਹਨ, ਤਾਂ ਜੋ ਇਸ ਉਪਰੰਤ ਲੋੜਂੀਂਦੀ […]

ਦਿਵਿਆਂਗ ਵਿਦਿਆਰਥੀਆਂ ਦੀ ਪ੍ਰੀ-ਮੈਟ੍ਰਿਕ ਅਤੇ ਪੋਸਟ ਮੈਟ੍ਰਿਕ ਵਜ਼ੀਫਿਆਂ ਦੇ ਰਿਨਿਊਲ ਲਈ ਰਜਿਸਟ੍ਰੇਸ਼ਨ ਦੀ ਮਿਤੀ 31 ਅਗਸਤ ਤੱਕ ਵਧਾਈ

-ਯੋਗ ਵਿਦਿਆਰਥੀ ਇਸ ਯੋਜਨਾ ਦਾ ਭਰਪੂਰ ਲਾਭ ਲੈਣ-ਡਿਪਟੀ ਕਮਿਸ਼ਨਰ ਲੁਧਿਆਣਾ- (ਪ੍ਰੀਤੀ ਸ਼ਰਮਾ): ਭਾਰਤ ਸਰਕਾਰ ਦੇ ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰਾਲੇ ਵੱਲੋਂ ਦਿਵਿਆਂਗ (ਅੰਗਹੀਣ) ਵਿਦਿਆਰਥੀਆਂ ਨੂੰ ਸਾਲਾਨਾ ਦਿੱਤੇ ਜਾਂਦੇ ਵਜੀਫਿਆਂ ਸੰਬੰਧੀ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ, ਪੰਜਾਬ ਵੱਲੋਂ ਪ੍ਰਾਪਤ ਪੱਤਰ ਦਾ ਹਵਾਲਾ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਦੱਸਿਆ ਕਿ ਇਸ […]