ਡੇਰਾ ਵਿਵਾਦ ਦੇ ਮੱਦੇ ਨਜ਼ਰ ਪ੍ਰਵਾਸੀ ਪੰਜਾਬੀਆਂ ਨੇ ਕੀਤੀ ਅੰਮ੍ਰਿਤਸਰ ਅੰਤਰ-ਰਾਸ਼ਟਰੀ ਹਵਾਈ ਅੱਡੇ ਤੋਂ ਸਿੱਧੀਆਂ ਉਡਾਣਾਂ ਦੀ ਪੁਰਜ਼ੋਰ ਮੰਗ

ਅੰਮਿਤਸਰ 28 ਅਗਸਤ 2017: ਹਰਿਆਣਾ ਦੀਆਂ ਹਿੰਸਕ ਵਾਰਦਾਤਾਂ ਨੂੰ ਵੇਖਦੇ ਹੋਏ, ਪ੍ਰਵਾਸੀ ਪੰਜਾਬੀਆਂ ਨੇ ਸ੍ਰੀ ਗੁਰੁ ਰਾਮਦਾਸ ਜੀ ਅੰਤਰ-ਰਾਸ਼ਟਰੀ ਹਵਾਈ ਅੱਡਾ, ਅੰਮਿਤਸਰ ਤੋਂ ਯੂਰਪ, ਕੈਨੇਡਾ, ਅਮਰੀਕਾ ਤੇ ਹੋਰਨਾਂ ਮੁਲਕਾਂ ਨੂੰ ਸਿੱਧੀਆਂ ਉਡਾਣਾ ਸ਼ੁਰੂ ਕਰਨ ਦੀ ਪੂਰਜੋਰ ਮੰਗ ਕੀਤੀ ਹੈ। ਜਦੋਂ ਵੀ ਹਰਿਆਣਾ ਵਿਚ ਕੋਈ ਅਣਸੁਖਾਵੀ ਘਟਨਾ ਵਾਪਰਦੀ ਹੈ ਤਾਂ ਸਰਕਾਰ ਵਲੋਂ ਸੜਕੀ ਅਤੇ ਰੇਲ ਸੇਵਾਵਾਂ […]

ਜੋਗਿੰਦਰ ਸਿੰਘ ਦੇ ਇੰਟਕ ਦੇ ਰਾਸ਼ਟਰੀ ਸਕ¤ਤਰ ਬਨਣ ਉ¤ਤੇ ਸਨਮਾਨ

ਲੁਧਿਆਣਾ- (ਪ੍ਰੀਤੀ ਸ਼ਰਮਾ): ਰਾਸ਼ਟਰੀ ਮਜਦੂਰ ਕਾਂਗਰਸ ਦਾ ਆਧਾਰ ਲੁਧਿਆਨਾ ਵਿ¤ਚ ਦਿਨ ਬ ਦਿਨ ਵਧਦਾ ਹੀ ਜਾ ਰਿਹਾ ਹੈ ਅਤੇ ਅ¤ਜ ਲੁਧਿਆਣਾ ਦੇ ਜੋਗਿੰਦਰ ਸਿੰਘ ਟਾਈਗਰ ਨੂੰ ਰਾਸ਼ਟਰੀ ਸਕ¤ਤਰ ਬਨਣ ਉ¤ਤੇ ਉਨ•ਾਂ ਦਾ ਸਨਮਾਨ ਕੀਤਾ ਗਿਆ । ਇੰਟਕ ਦੀ ਮਹਿਲਾ ਪੰਜਾਬ ਪ੍ਰਧਾਨ ਅਨੀਤਾ ਸ਼ਰਮਾ ਅਤੇ ਡਾ . ਪ੍ਰਦੀਪ ਅ¤ਗਰਵਾਲ ਇੰਟਕ ਪੰਜਾਬ ਪ੍ਰਵਕਤਾ ਨੇ ਸਰਦਾਰ ਜੋਗਿੰਦਰ ਸਿੰਘ […]

ਮਗਨਰੇਗਾ ਅਧੀਨ ਵਧੀਆ ਕੰਮ ਕਰਨ ਵਾਲੇ ਗ੍ਰਾਮ ਸੇਵਕਾਂ ਨੂੰ ਮਿਲਣਗੇ ਪ੍ਰਸੰਸ਼ਾ ਪੱਤਰ

ਟੀਚਾ ਨਾ ਪ੍ਰਾਪਤ ਕਰਨ ਵਾਲਿਆਂ ਨੂੰ ਤਾੜਨਾ ਪੱਤਰ ਜਾਰੀ ਹੋਣਗੇ-ਜ਼ਿਲ•ਾ ਪ੍ਰਸਾਸ਼ਨ ਲੁਧਿਆਣਾ- (ਪ੍ਰੀਤੀ ਸ਼ਰਮਾ): -ਜ਼ਿਲ•ਾ ਪ੍ਰਸਾਸ਼ਨ ਨੇ ਕੇਂਦਰ ਸਰਕਾਰ ਦੀ ਮਗਨਰੇਗਾ ਯੋਜਨਾ ਅਧੀਨ ਵਧੀਆ ਕੰਮ ਕਰਨ ਵਾਲੇ ਗਰਾਮ ਸੇਵਕਾਂ ਨੂੰ ਪ੍ਰਸੰਸ਼ਾ ਪੱਤਰਾਂ ਨਾਲ ਨਿਵਾਜਣ ਦਾ ਫੈਸਲਾ ਕੀਤਾ ਹੈ। ਇਸ ਤੋਂ ਇਲਾਵਾ ਜਿਹੜੇ ਗਰਾਮ ਸੇਵਕਾਂ ਨੇ ਆਪਣੇ ਟੀਚੇ ਪੂਰੇ ਨਹੀਂ ਕੀਤੇ ਹਨ, ਉਨ•ਾਂ ਨੂੰ ਆਪਣੀ ਕਾਰਗੁਜ਼ਾਰੀ […]

ਜ਼ਿਲ•ਾ ਪ੍ਰਸਾਸ਼ਨ ਨੇ ਲੋਕਾਂ/ਸੰਸਥਾਵਾਂ ਤੋਂ ਨੁਕਸਾਨ ਸੰਬੰਧੀ ਕਲੇਮ ਮੰਗੇ

ਲੁਧਿਆਣਾ- (ਪ੍ਰੀਤੀ ਸ਼ਰਮਾ): -ਡੇਰਾ ਸੱਚਾ ਸੌਦਾ ਦੇ ਸੰਚਾਲਕ ਗੁਰਮੀਤ ਰਾਮ ਰਹੀਮ ਸਿੰਘ ਵਿਰੁਧ ਸੀ. ਬੀ. ਆਈ. ਦੀ ਵਿਸ਼ੇਸ਼ ਅਦਾਲਤ ਵੱਲੋਂ ਦਿੱਤੇ ਗਏ ਫੈਸਲੇ ਉਪਰੰਤ ਪੈਦਾ ਹੋਈ ਸਥਿਤੀ ਦੌਰਾਨ ਜ਼ਿਲ•ਾ ਲੁਧਿਆਣਾ ਵਿੱਚ ਜੇਕਰ ਕਿਸੇ ਵਿਅਕਤੀ ਜਾਂ ਸੰਸਥਾ ਦਾ ਕੋਈ ਵੀ ਨੁਕਸਾਨ ਹੋਇਆ ਹੈ, ਉਸ ਬਾਰੇ ਬਣਦੇ ਕਲੇਮ ਮੰਗੇ ਗਏ ਹਨ। ਇਸ ਸੰਬੰਧੀ ਪੰਜਾਬ ਸਰਕਾਰ ਵੱਲੋਂ ਮਿਲੀਆਂ […]

ਮਜ਼ਦੂਰ ਜਮਾਤ ਦਾ ਅਣਥੱਕ ਹੀਰਾ ਕਾ. ਡੀ.ਐਲ. ਸਚਦੇਵਾ

ਬੇਵਕਤ ਮੌਤ ਨਾਲ ਨਾ ਪੂਰਾ ਹੋਣ ਵਾਲਾ ਘਾਟਾ : ਗੋਰੀਆ ਅਤੇ ਭੱਟੀਆਂ ਲੁਧਿਆਣਾ- (ਪ੍ਰੀਤੀ ਸ਼ਰਮਾ): ਪੰਜਾਬ ਖ਼ੇਤ ਮਜ਼ਦੁਰ ਸਭਾ ਦੇ ਜਨਰਲ ਸਕੱਤਰ ਕਾ. ਗੁਲਜ਼ਾਰ ਗੋਰੀਆ ਅਤੇ ਐਫ. ਸੀ.ਆਈ. ਵਰਕਰਜ ਪੱਲੇਦਾਰ ਯੂਨੀਅਨ ਦੇ ਜਨਰਲ ਸਕੱਤਰ ਕਾ. ਅਮਰ ਸਿੰਘ ਭੱਟੀਆਂ ਨੇ ਅੱਜ ਇੱਥੇ ਜਾਰੀ ਸਾਂਝੇ ਬਿਆਨ ਰਾਹੀਂ ਮਜ਼ਦੂਰ ਜਮਾਤ ਦੇ ਅਣਥੱਕ ਹੀਰੇ ਕਾ. ਡੀ.ਐਲ. ਸਚਦੇਵਾ ਦੀ ਬੇਵਕਤ […]

ਡੇਰਾ ਮੁੱਖੀ ਨੂੰ 20 ਸਾਲ ਦੀ ਸਜਾ

ਸੀ ਬੀ ਆਈ ਅਦਾਲਤ ਵਲੋਂ ਡੇਰਾ ਮੁੱਖੀ ਨੂੰ ਸਜਾ ਸੁਣਾਉਣ ਤੋਂ ਬਾਦ ਸੀ. ਬੀ. ਆਈ ਦੇ ਵਕੀਲ ਨੇ ਮੀਡੀਆ ਨੂੰ ਦਸਿਆ ਕਿ ਡੇਰਾ ਮੁੱਖੀ ਨੂੰ ਦੋ ਮਾਮਲਿਆਂ ਵਿੱਚ 10-10 ਸਾਲ ਦੀ ਕੈਦ ਤੇ 15-15 ਲੱਖ ਦਾ ਜੁਰਮਾਨਾ ਕੀਤਾ ਗਿਆ ਹੈ। ਜੁਰਮਾਨੇ ਵਿੱਚੋਂ 14-14 ਲੱਖ ਪੀੜਤ ਲੜਕੀਆਂ ਨੂੰ ਦਿੱਤਾ ਜਾਵੇਗਾ।

ਸੁਰਿੰਦਰ ਸਿੰਘ ਚੌਹਾਨ ਨੇ ਸਾਰਾਗੜ•ੀ ਫਾਊਡੇਸ਼ਨ ਦੇ ਅਹੁੱਦੇਦਾਰਾਂ ਨੂੰ ਕੀਤਾ ਸਨਮਾਨਿਤ

ਲੁਧਿਆਣਾ- (ਪ੍ਰੀਤੀ ਸ਼ਰਮਾ): ਵਿਸ਼ਵ ਪ੍ਰਸਿੱਧ ਸਾਰਾਗੜ•ੀ ਦੀ ਇਤਿਹਾਸਕ ਲੜਾਈ ਦੀ 120 ਵੀਂ ਵਰੇਗੰਢ ਸਾਰਾਗੜ•ੀ ਫਾਊਡੇਸ਼ਨ ਦੇ ਵੱਲੋਂ ਪੂਰੇ ਉਤਸ਼ਾਹ ਦੇ ਨਾਲ ਮਨਾਈ ਜਾਵੇਗੀ ਅਤੇ ਅੰਮ੍ਰਿਤਸਰ, ਫਿਰੋਜ਼ਪੁਰ ਤੇ ਲੁਧਿਆਣਾ ਵਿਖੇ ਵੱਡੇ ਯਾਦਗਾਰੀ ਸਮਾਗਮਾਂ ਦਾ ਆਯੋਜਨ ਕਰਕੇ ਸਾਰਾਗੜ•ੀ ਦੀ ਲੜਾਈ ਵਿੱਚ ਸ਼ਹੀਦ ਹੋਣ ਵਾਲੇ 36 ਸਿੱਖ ਰੈਜ਼ੀਮੈਂਟ ਦੇ ਬਹਾਦਰ 21 ਸਿੱਖ ਫੌਜ਼ੀਆਂ ਨੂੰ ਨਿੱਘੀ ਸ਼ਰਧਾਂਜਲੀ ਭੇਟ ਕੀਤੀ […]