ਨੇਤਾਵਾਂ ਅਤੇ ਅਫਸਰਾਂ ਦੀ ਜਿੰਦਾ ਗੁਰੂਆਂ ਦੇ ਡੇਰੇ ਉ¤ਤੇ ਜਾਣ ਤੇ ਰੋਕ ਲਗਾਈ ਜਾਵੇ – ਬੇਲਨ ਬ੍ਰਿਗੇਡ

ਲੁਧਿਆਣਾ- (ਪ੍ਰੀਤੀ ਸ਼ਰਮਾ): ਸਮਾਜਿਕ ਸੰਸਥਾ ਨਵਕਿਰਣ ਵੂਮੇਨ ਵੇਲਫੇਇਰ ਏਸੋਸਿਏਸ਼ਨ ਅਤੇ ਬੇਲਨ ਬ੍ਰਿਗੇਡ ਦੀ ਕੌਮੀ ਪ੍ਰਧਾਨ ਅਨੀਤਾ ਸ਼ਰਮਾ ਨੇ ਦੇਸ਼ ਦੇ ਪ੍ਰਧਾਨਮੰਤਰੀ ਸ਼੍ਰੀ ਨਰੇਂਦਰ ਮੋਦੀ ਨੂੰ ਇਕ ਪ¤ਤਰ ਲਿਖ ਕੇ ਮੰਗ ਕੀਤੀ ਹੈ ਕਿ ਦੇਸ਼ ਦੇ ਸਾਰੀ ਧਾਰਮਿਕ ਥਾਂਵਾਂ, ਡੇਰਿਆਂ ਉ¤ਤੇ ਜਿ¤ਥੇ ਜਿੰਦਾ ਧਰਮਗੁਰੁ ਵਿਰਾਜਮਾਨ ਹਨ ਉ¤ਥੇ ਨੇਤਾਵਾਂ ਅਤੇ ਅਫਸਰਾਂ ਦੇ ਜਾਣ ਉ¤ਤੇ ਪਾਬੰਦੀ ਲਗਾਈ ਜਾਵੇ […]

ਪੀਰ ਬਾਬਾ ਜਾਨੀ ਸ਼ਾਹ ਦੀ ਯਾਦ ’ਚ ਸਲਾਨਾ ਮੇਲਾ ਅੱਜ

ਕਪੂਰਥਲਾ, 29 ਅਗਸਤ, ਇੰਦਰਜੀਤ ਸਿੰਘ ਪੀਰ ਬਾਬਾ ਜਾਨੀ ਸ਼ਾਹ ਦੀ ਯਾਦ ਵਿਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪਿੰਡ ਭੰਡਾਲ ਬੇਟ ਵਿਖੇ ਸਮੂਹ ਨਗਰ ਨਿਵਾਸੀਆਂ, ਪ੍ਰਵਾਸੀ ਵੀਰਾਂ ਦੇ ਸਹਿਯੋਗ ਨਾਲ ਮੇਲਾ ਪ੍ਰਬੰਧਕ ਕਮੇਟੀ ਵਲੋ ਸਲਾਨਾ ਧਾਰਮਕ ਤੇ ਸਭਿਆਚਾਰਕ ਮੇਲਾ 30 ਅਗਸਤ ਨੂੰ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਜ਼ੋਰਾ ਭੰਡਾਲ […]

ਗਾਹਕਾਂ ਨੂੰ ਪੰਜਾਬ ਗ੍ਰਾਮੀਣ ਬੈਂਕ ਦੀਆਂ ਸਕੀਮਾਂ ਤੋਂ ਕਰਵਾਇਆ ਜਾਣੂ

ਕਪੂਰਥਲਾ, 29 ਅਗਸਤ, ਇੰਦਰਜੀਤ ਸਿੰਘ ਪੰਜਾਬ ਗ੍ਰਾਮੀਣ ਬੈਂਕ ਨੱਥੂਚਾਹਲ ਸ਼ਾਖਾ ਵਲੋ ਪਿੰਡ ਨੱਥੂਚਾਹਲ ਵਿਖੇ ਵਿੱਤੀ ਸਾਖਰਤਾ ਕੈਪ ਲਗਾਇਆ ਗਿਆ। ਜਿਸ ਵਿਚ ਬੈਂਕ ਮੈਨੇਜਰ ਅਵਿਨਾਸ਼ ਰਾਣਾ ਨੇ ਪੰਜਾਬ ਗ੍ਰਾਮੀਣ ਬੈਂਕ ਦੀਆਂ ਵੱਖ ਵੱਖ ਯੋਜਨਾਵਾਂ ਬਾਰੇ ਲੋਕਾਂ ਨੂੰ ਵਿਸਥਾਰਪੂਰਵਕ ਜਾਣਕਾਰੀ ਦਿੰਦੇ ਦਿੱਤੀ। ਜਦਕਿ ਵਿੱਤੀ ਸਲਾਹਕਾਰ ਸਾਹਿਬ ਖੋਸਲਾ ਨੇ ਪਾਣੀ ਦੀ ਸਾਂਭ ਸੰਭਾਲ, ਬੈਕ ਨਾਲ ਆਧੁਨਿਕ ਢੰਗ ਨਾਲ […]

ਸਵ. ਬਾਬਾ ਤਰਲੋਕ ਕੁਮਾਰ ਸੇਖੜੀ ਜੀ ਦੀ 10ਵੀਂ ਬਰਸੀ ਮਨਾਈ

-ਬਾਬਾ ਬਾਲਕ ਨਾਥ ਮੰਦਿਰ ਕਮੇਟੀ ਵੱਲੋਂ ਬਰਸੀ ਮੌਕੇ ਸੰਗਤਾਂ ਨੂੰ ਛਕਾਇਆ ਗਿਆ ਅਤੁੱਟ ਲੰਗਰ ਕਪੂਰਥਲਾ, 29 ਅਗਸਤ  :ਇੰਦਰਜੀਤ ਸਿੰਘ  ਮੁਹੱਲਾ ਸੀਨਪੁਰਾ ਵਿਖੇ ਬਾਬਾ ਬਾਲਕ ਨਾਥ ਮੰਦਿਰ ਕਮੇਟੀ ਕਪੂਰਥਲਾ, ਬਾਬਾ ਜੀ ਦੇ ਸ਼ਰਧਾਲੂਆਂ ਅਤੇ ਉਹਨਾਂ ਦੇ ਪਰਿਵਾਰਿਕ ਮੈਂਬਰਾਂ ਵੱਲੋਂ ਸਵ. ਬਾਬਾ ਤਰਲੋਕ ਕੁਮਾਰ ਸੇਖੜੀ ਜੀ ਦੀ 10ਵੀਂ ਬਰਸੀ ਮਨਾਈ ਗਈ । ਇਸ ਮੌਕੇ ਤੇ ਬਾਬਾ ਤਰਲੋਕ […]

ਤਾਇਵਾਨ ਵਿੱਚ ਇਕ ਅਜੀਬ ਜੀਵ ਸਾਹਮਣੇ ਆਇਆ

ਤਾਇਨਵਾਨ ਵਿਖੇ ਇਕ ਵਿਅਕਤੀ ਨੇ ਪਥਰਾਂ ਵਿੱਚ ਕੁਝ ਹਿਲਦਾ ਦੇਖਿਆ ਉਸ ਨੂੰ ਕੁਝ ਸਮਝ ਨਾ ਆਈ ਕਿ ਇਹ ਕੀ ਚੀਜ ਹੈ। ਉਸ ਵਿਅਕਤੀ ਨੇ ਇਹੋ ਜਿਹਾ ਜੀਵ ਆਪਣੀ ਜਿੰਦਗੀ ਵਿੱਚ ਕਦੀ ਨਹੀ ਦੇਖਿਆ ਸੀ। ਉਸ ਬਾਰੇ ਕਿਤਾਬਾਂ, ਇੰਟਰਨੈਟ ਤੇ ਲਭਣ ਤੇ ਵੀ ਇਸ ਬਾਰੇ ਕੁਝ ਪਤਾ ਨਹੀ ਲਗਿਆ। ਤਾਂ ਉਸ ਵਿਅਕਤੀ ਨੇ ਇਸ ਦੀ ਵਿਡੀੳ […]

ਪੰਜ ਸਿੰਘ ਸਾਹਿਬਾਨਾਂ ਕੋਲ ਪੇਸ਼ ਹੋਕੇ ਸਜਾ ਲਵਾਉਣ ਤੇ ਘਰੇ ਬੈਠਣ ਸਰਕਾਰੀ ਜਥੇਦਾਰ : ਕੋਆਰਡੀਨੇਸ਼ਨ ਕਮੇਟੀ

ਸੌਦਾ ਸਾਧ ਨੂੰ ਮਾਫ਼ੀ ਦੇਣ ਵਾਲੇ ਜਥੇਦਾਰਾਂ ਨੂੰ ਦੋਸ਼ ਕਬੂਲ ਕੇ ਸਜਾ ਲਵਾਉਣੀ ਜ਼ਰੂਰੀ : ਕੇਵਲ ਸਿੰਘ ਸਿੱਧੂ ਨਿਊਯਾਰਕ 29 ਅਗਸਤ ਅਮਰੀਕਾ ਦੀਆਂ ਗੁਰਦੁਆਰਾ ਕਮੇਟੀਆਂ ਤੇ ਸਿੱਖ ਜਥੇਬੰਦੀਆਂ ਵੱਲੋਂ ਸਿੱਖ ਮਸਲਿਆਂ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਬਣਾਈ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ (ਯੂਐਸਏ) ਨੇ ਕਿਹਾ ਹੈ ਕਿ ਡੇਰਾ ਸੌਦਾ ਸਾਧ ਨੂੰ ਸ੍ਰੀ ਅਕਾਲ ਤਖਤ ਸਾਹਿਬ […]

ਦਿਲੀ ਉਪ ਚੋਣਾਂ ਵਿਚ ਆਪ ਦੀ ਜਿੱਤ ਦੀ ਖੁਸ਼ੀ ਵਿਚ ਵੰਡੇ ਲੱਡੂ

ਕਪੂਰਥਲਾ, 29 ਅਗਸਤ, ਇੰਦਰਜੀਤ ਸਿੰਘ ਦਿਲੀ ਵਿਧਾਨ ਸਭਾ ਦੀਆਂ ਉਪ ਚੋਣਾਂ ਵਿਚ ਬਵਾਨਾ ਵਿਧਾਨ ਸਭਾ ਸੀਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੀ 25 ਹਜ਼ਾਰ ਦੇ ਕਰੀਬ ਵੋਟਾਂ ਨਾਲ ਹੋਈ ਭਾਰੀ ਜਿੱਤ ਦੀ ਖੁਸ਼ੀ ਵਿਚ ਹਲਕਾ ਸੁਲਤਾਨਪੁਰ ਲੋਧੀ ਵਿਖੇ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸੱਜਣ ਸਿੰਘ ਚੀਮਾ ਦੀ ਅਗਵਾਈ ਹੇਠ ਵਰਕਰਾਂ ਵਲੋ ਲੱਡੂ ਵੰਡ […]