ਸ਼ੇਰ-ਏ-ਪੰਜਾਬ ਸਪੋਰਟਸ ਕਲੱਬ ਵਲੋ ਖੇਡ ਮੇਲਾ ਕਰਵਾਇਆ ਜਾ ਰਿਹਾ ਹੈ

ਬੈਲਜੀਅਮ 30 ਅਗਸਤ(ਯ.ਸ) ਸ਼ੇਰ-ਏ-ਪੰਜਾਬ ਸਪੋਰਟਸ ਕਲੱਬ ਬੈਲਜੀਅਮ ਵਲੋ 3 ਸਤੰਬਰ ਦਿਨ ਐਤਵਾਰ ਨੂੰ ਮੈਕਿਲਨ ਵਿਖੇ ਖੇਡ ਮੇਲਾ ਕਰਵਾਇਆ ਜਾ ਰਿਹਾ ਹੈ ਜਿਸ ਵਿਚ ਫਰਾਂਸ,ਹਾਲੈਂਡ, ਜਰਮਨ,ਬੈਲਜੀਅਮ ਅਤੇ ਇਟਲੀ ਦੀਆ ਟੀਮਾ ਭਾਗ ਲੈਣਗੀਆ ਇਹ ਜਾਣਕਾਰੀ ਦੈਂਦੇ ਹੋਏ ਗੁਰਦਾਵਰ ਸਿੰਘ ਗਾਬਾ, ਅਵਤਾਰ ਸਿੰਘ ਛੋਕਰ,ਕੁਲਵਿੰਦਰ ਸਿੰਘ ਮਿੰਟਾ ਅਤੇ ਗੁਰਬੰਧਨ ਸਿੰਘ ਲਾਲੀ ਨੇ ਕਿਹਾ ਕਿ ਇਸ ਮੇਲੇ ਵਿਚ ਪਹਿਲਾ ਇਨਾਮ […]

ਲੱਖਾਂ ਈਮੇਲ ਪਤੇ ਅਤੇ ਪਾਸਵਰਡ ਲੀਕ ਕੀਤੇ ਗਏ: ਕੀ ਤੁਹਾਡਾ ਡੇਟਾ ਅਜੇ ਵੀ ਸੁਰੱਖਿਅਤ ਹੈ?

ਬੈਲਜੀਅਮ 30 ਅਗਸਤ (ਯ.ਸ) ਇੰਟਰਨੈਟ ਤੇ ਲੱਖਾਂ ਹੀ ਲੋਕਾਂ ਦੀਆਂ ਇਮੇਲ ਪਤੇ ਅਤੇ ਪਾਸਵਰਡ ਚੋਰੀ ਕੀਤੇ ਗਏ। ਮਿਲੀ ਜਾਣਕਾਰੀ ਮੁਤਾਬਿਕ ਇਕ software  ਜਿਸ ਦਾ ਨਾਮ ‘spambot’ ਵਲੋਂ ਲੱਖਾਂ ਹੀ ਲੋਕਾਂ ਨੂੰ ਈਮੇਲ ਭੇਜੇ ਜਾਂਦੇ ਹਨ ਤਾਂ ਜੋ ਉਹ ਇਸ ਝੂਠੀ ਇਮੇਲ ਨੂੰ ਖੋਲਣ ਅਤੇ ਉਨਾਂ ਨੂੰ ਧੋਖੇ ਚ ਫਸਾ ਕੇ ਡਾਟਾ ਚੋਰੀ ਕੀਤਾ ਜਾ ਸਕੇ। […]

5ਵੇ ਅਲਬੈਟਰਾ ਕਬੱਡੀ ਕੱਪ ਪੈਣਗੀਆਂ ਕਬੱਡੀਆਂ ਤੇ ਲੱਗਣਗੇ ਜੱਫੇ

-ਗੈਰੀ ਤੇ ਜਸਪਾਲ ਭੰਡਾਲ ਵਲੋ ਦਿੱਤਾ ਜਾਵੇਗਾ ਪਹਿਲਾ ਇਨਾਮ ਐਡਮਿੰਟਨ/ਕਪੂਰਥਲਾ, ਇੰਦਰਜੀਤ ਸਿੰਘ ਕਨੇਡਾ ਦੀ ਧਰਤੀ ’ਤੇ ਪੰਜਾਬੀਆਂ ਵਲੋ ਮਾਂ ਖੇਡ ਕਬੱਡੀ ਦੇ ਸੀਜ਼ਨ ਦੌਰਾਨ ਲਗਾਤਾਰ ਵੱਡੇ ਕਬੱਡੀ ਕੱਪ ਕਰਵਾਉਣ ਦਾ ਸਿਲਸਿਲਾ ਜਾਰੀ ਹੈ। ਭਾਰਤ ਵਿਚ ਸਰਦੀਆਂ ਵਿਚ ਕਬੱਡੀ ਦਾ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ ਵਿਦੇਸ਼ੀ ਧਰਤੀ ਤੇ ਇਸ ਸਮੇ ਕਬੱਡੀ ਖੇਡ ਵਿਚ ਪੂਰਾ ਯੂਰਪ, ਕਨੇਡਾ […]

ਅੱਲਕਣ ਵਿਖੇ ਰੈਣਿਸੁਬਾਈ ਕੀਰਤਨ 9 ਸਤੰਬਰ ਨੂੰ

ਬੈਲਜੀਅਮ 30 ਅਗਸਤ(ਯ.ਸ) 9 ਸਤੰਬਰ ਦਿਨ ਸ਼ਨੀਚਰਵਾਰ ਨੂੰ ਗੁਰਦੁਆਰਾ ਸਿੰਘ ਸਭਾ ਅਲਕਣ ਵਿਖੈ ਰੈਣਿਸਬਾਈ ਕੀਰਤਨ ਹੋ ਰਿਹਾ ਹੈ ਇਹ ਜਾਣਕਾਰੀ ਗੁਰੂਘਰ ਦੇ ਸੇਵਾਦਾਰ ਭਾਈ ਗੁਰਦਿਆਲ ਸਿੰਘ ਨੇ ਦੈਂਦੇ ਹੋਏ ਕਿਹਾ ਕਿ ਸੱਤ ਵਜੇ ਰਾਤ ਤੋ ਅੱਧੀ ਰਾਤ ਤੱਕ ਚੱਲਣ ਵਾਲੇ ਇਸ ਕੀਰਤਨ ਵਿਚ ਕਈ ਵੀ ਕੀਰਤਨ ਕਰਨ ਲਈ ਹਿਸਾ ਲੈ ਸਕਦਾ ਹੈ ਅਤੇ ਸਮੂਹ ਸੰਗਤਾ […]

ਸਾਹਨੇਵਾਲ ਹਵਾਈ ਅੱਡੇ ਤੋਂ ਉਡਾਣਾਂ ਲਈ ਤਿਆਰੀਆਂ ਮੁਕੰਮਲ

ਲੁਧਿਆਣਾ- (ਪ੍ਰੀਤੀ ਸ਼ਰਮਾ): ਸ਼ਹਿਰ ਲੁਧਿਆਣਾ ਦੇ ਪੈਰ•ਾਂ ਵਿੱਚ ਵੱਸਦੇ ਕਸਬਾ ਸਾਹਨੇਵਾਲ ਦੇ ਹਵਾਈ ਅੱਡੇ ਤੋਂ ਘਰੇਲੂ ਹਵਾਈ ਉਡਾਣਾਂ 2 ਸਤੰਬਰ ਤੋਂ ਸ਼ੁਰੂ ਹੋਣ ਜਾ ਰਹੀਆਂ ਹਨ। ਜਿਸ ਲਈ ਜ਼ਿਲ•ਾ ਪ੍ਰਸਾਸ਼ਨ ਵੱਲੋਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਜਿਸ ਦਾ ਅੱਜ ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਖੁਦ ਮੁੜ ਜਾਇਜ਼ਾ ਲਿਆ ਅਤੇ ਵੱਖ-ਵੱਖ ਵਿਭਾਗਾਂ […]

ਲੁਧਿਆਣਾ ਸੋਲਰ ਊਰਜਾ ’ਤੇ ਨਿਰਭਰ ਕਰਨ ਵਾਲਾ ਜ਼ਿਲ•ਾ ਬਣਨ ਦੇ ਰਾਹ ’ਤੇ

ਲੁਧਿਆਣਾ- (ਪ੍ਰੀਤੀ ਸ਼ਰਮਾ): ਇੱਕ ਪਾਸੇ ਜਿੱਥੇ ਸੂਬਾ ਪੰਜਾਬ, ਸੂਰਜੀ ਊਰਜਾ ਉਤਪਾਦਨ ਦੇ ਖੇਤਰ ਵਿਚ ਨਿੱਤ ਨਵੀਂਆਂ ਮੰਜਿਲਾਂ ਸਰ ਕਰ ਰਿਹਾ ਹੈ ਅਤੇ ਉਥੇ ਹੁਣ ਪੰਜਾਬ ਸਰਕਾਰ ਦੀ ‘ਨੈ¤ਟ-ਮੀਟਰਿੰਗ’ ਪਾਲਿਸੀ ਅਧੀਨ ਛੱਤਾਂ ਉ¤ਪਰ ਸੋਲਰ ਪਾਵਰ ਪਲਾਂਟ ਲਗਾਉਣ ਦੀ ਯੋਜਨਾ ਵੀ ਪ੍ਰਵਾਨ ਚੜਨ ਲੱਗੀ ਹੈ। ਇਸੇ ਦਿਸ਼ਾ ਵਿੱਚ ਲਗਾਤਾਰ ਕੀਤੇ ਜਾ ਰਹੇ ਉਪਰਾਲਿਆਂ ਦੇ ਚੱਲਦਿਆਂ ਲੁਧਿਆਣਾ ਭਵਿੱਖ […]