ਸਵੱਛਤਾ ਹੀ ਸੇਵਾ ਪੰਦੜਵਾੜੇ ਤਹਿਤ ਕਰਵਾਈ ਸਾਫ ਸਫਾਈ

-ਸਾਫ ਸਫਾਈ ਰੱਖਣ ਨਾਲ ਸਾਡਾ ਵਾਤਾਵਰਣ ਸ਼ੁਧ ਰਹਿੰਦਾ -ਰਾਜੇਸ਼ ਦੂਬੇ ਕਪੂਰਥਲਾ, 26 ਸਤੰਬਰ, ਇੰਦਰਜੀਤ ਸਿੰਘ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਪੰਜਾਬ ਦੇ ਕਪੂਰਥਲਾ ਡਵੀਜ਼ਨ ਦਫਤਰ ’ਚ ਸਵੱਛ ਭਾਰਤ ਮਿਸ਼ਨ ਅਧੀਨ ਸਵੱਛਤਾ ਹੀ ਸੇਵਾ ਪੰਦਰਵਾੜੇ ਤਹਿਤ ਸਮੂਹ ਸਟਾਫ ਵਲੋ ਸਾਫ ਸਫਾਈ ਕੀਤੀ ਗਈ। ਇਸ ਦੌਰਾਨ ਦਫਤਰ ਦੀ ਅੰਦਰੂਨੀ ਕਮਰਿਆਂ, ਪਾਰਕ, ਵਿਹੜੇ ਤੇ ਆਲੇ ਦੁਆਲੇ ਨੂੰ ਸਾਫ […]

ਦੈਂਦਰਮੋਂਦ ਦੇ ਪੁਲਿਸ ਵਾਲੇ ਨੇ ਪਾਏ ਟ੍ਰੈਫਿਕ ਜੁਰਮਾਨੇ ਆਪਣੀ ਜੇਬ ਵਿੱਚ

ਬੈਲਜੀਅਮ 25 ਸਤੰਬਰ (ਯ.ਸ) ਬੈਲਜੀਅਮ ਦੇ ਸ਼ਹਿਰ ਦੈਂਦਰਮੋਂਦ ਦੇ ਇਕ ਪੁਲਿਸ ਕਰਮਚਾਰੀ ਵਲੋਂ ਆਪਣੇ ਅਹੁਦੇ ਦੀ ਗਲਤ ਵਰਤੋਂ ਕਰਦੇ ਹੋਏ ਟ੍ਰੈਫਿਕ ਜੁਰਮਾਣੇ ਆਪਣੀ ਜੇਬ ਵਿੱਚ ਪਾਏ। ਮਿਲੀ ਜਾਣਕਾਰੀ ਮੁਤਾਬਿਕ ਇਹ ਪੁਲਿਸ ਅਫਸਰ ਲੋਕਾਂ ਨੂੰ ਨਜਾਇਜ ਰੋਕ ਕੇ ਵਾਹਨ ਵਿੱਚ ਕੋਈ ਕਮੀ ਲੱਭ ਕੇ ਜੁਰਮਾਨਾ ਕੱਟ ਦਿੰਦਾ ਸੀ ਅਤੇ ਜੁਰਮਾਨੇ ਭੁਗਤਾਨ ਨਕੱਦੀ ਕਰਨ ਲਈ ਕਹਿੰਦਾ ਸੀ। […]

ਗੁਣਾਂ ਦੀ ਗੁਥਲੀ ‘ਸੁਹੰਜਣਾ’ ਰੁੱਖਗੁਣਾਂ ਦੀ ਗੁਥਲੀ ‘ਸੁਹੰਜਣਾ’ ਰੁੱਖ

ਮਨੁੱਖ ਦਾ ਆਰੰਭ, ਵਿਕਾਸ ਅਤੇ ਅੰਤ ਪ੍ਰਕਿਰਤੀ ਨਾਲ ਜੁੜਿਆ ਹੋਇਆ ਹੈ । ਇਸ ਕਰਕੇ ਮਨੁੱਖ ਅਤੇ ਪ੍ਰਕਿਰਤੀ ਦੀ ਸਾਂਝ ਆਰੰਭਲੇ ਦੌਰ ਤੋਂ ਹੀ ਚੱਲੀ ਆ ਰਹੀ ਹੈ । ਪ੍ਰਕਿਰਤੀ ਦੀ ਗੋਦ ਵਿਚ ਵਿਚਰਨ ਕਰਕੇ ਮਨੁੱਖ ਦਾ ਪਹਿਲਾ ਨਾਂ ਵੀ ਇਸ ਨਾਲ ਸੰਬਧਿਤ ਹੈ । ਅਰੰਭਲੇ ਦੌਰ  ਮਨੁੱਖ ਨੂੰ ਜਾਂ ਆਦਿ  ਮਨੁੱਖ ਨੂੰ ਬਨਵਾਸੀ ਦੇ ਨਾਂ […]

ਪੀਰ ਬਾਬਾ ਸ਼ਾਹ ਮੁਹੰਮਦ ਬੁਖਾਰੀ ਦੀ ਯਾਦ ’ਚ ਸਭਿਆਚਾਰਕ ਤੇ ਛਿੰਝ ਮੇਲਾ 29 ਤੇ 30 ਨੂੰ

-ਅੰਤਰਰਾਸ਼ਟਰੀ ਕਬੱਡੀ ਖਿਡਾਰੀ ਤੇ ਪਹਿਲਵਾਨ ਹੋਣਗੇ ਖਿੱਚ ਦਾ ਕੇਂਦਰ -ਮੰਗਾ ਮਾਹਲ, ਸੁਦੇਸ਼ ਕੁਮਾਰੀ ਤੇ ਹਰਜੀਤ ਹਰਮਨ ਦਾ ਲੱਗੇਗਾ ਅਖਾੜਾ, ਵਿਧਾਇਕ ਚੀਮਾ ਹੋਣਗੇ ਮੁੱਖ ਮਹਿਮਾਨ ਕਪੂਰਥਲਾ, 25 ਸਤੰਬਰ, ਇੰਦਰਜੀਤ ਸਿੰਘ ਪੀਰ ਬਾਬਾ ਸ਼ਾਹ ਮੁਹੰਮਦ ਬੁਖਾਰੀ ਦੀ ਯਾਦ ’ਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਲਾਨਾ ਸਭਿਆਚਾਰ ਤੇ ਛਿੰਝ ਮੇਲਾ 29 ਤੇ 30 ਸਤੰਬਰ ਦਿਨ ਸ਼ੁਕਰਵਾਰ […]

ਖੇਡ ਮੇਲੇ ਨੌਜਵਾਨਾਂ ਨੂੰ ਮਾਂ ਖੇਡ ਕਬੱਡੀ ਨਾਲ ਜੁੜਨ ਲਈ ਪ੍ਰੇਰਿਤ ਕਰਦੇ-ਨਵਤੇਜ ਸਿੰਘ ਚੀਮਾ

-ਭਾਣੋ¦ਗਾ ਦੀ ਟੀਮ ਨੇ ਭੁਲਾਣਾ ਨੂੰ ਹਰਾ ਕੇ ਜਿੱਤਿਆ 10ਵਾਂ ਗੋਲਡ ਕਬੱਡੀ ਕੱਪ ਕਪੂਰਥਲਾ, 25 ਸਤੰਬਰ, ਇੰਦਰਜੀਤ ਸਿੰਘ ਪਿੰਡ ਭੁਲਾਣਾ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਖੇਡ ਪ੍ਰਮੋਟਰ ਜੈਲਾ ਭੁਲਾਣਾ ਦੀ ਅਗਵਾਈ ’ਚ ਕਰਵਾਇਆ ਗਿਆ 10 ਵਾਂ ਦੋ ਰੋਜ਼ਾ ਗੋਲਡ ਕਬੱਡੀ ਕੱਪ ਅਮਿਟ ਯਾਂਦਾ ਛੱਡਦਾ ਸਮਾਪਤ ਹੋਇਆ। ਖੇਡ ਮੇਲੇ ਦੀਆਂ ਜੇਤੂ ਟੀਮਾਂ ਨੂੰ […]

ਇੰਡੀਅਨ ਉਵਰਸ਼ੀਜ ਕਾਗਰਸ ਦਾ ਇਕ ਵਫਦ ਚੋਣ ਪ੍ਰਚਾਰ ਲਈ ਗੁਰਦਾਸਪੁਰ ਜਾਵੇਗਾ-ਰਾਣਾ

ਤਸਵੀਰ ਸੁਰਿੰਦਰ ਸਿੰਘ ਰਾਣਾ ਸੁਨੀਲ ਜਾਖੜ ਨਾਲ ਬੈਲਜੀਅਮ 23 ਸਤੰਬਰ(ਯ.ਸ) ਯੁਕੇ ਅਤੇ ਯੁਰਪ ਭਰ ਦੇ ਇੰਡੀਅਨ ਉਵਰਸੀਜ ਕਾਗਰਸ ਦੇ ਸਮੂਹ ਅਹੁਦੇਦਾਰਾ ਦਾ ਇਕ ਵਫਦ ਪੰਜਾਬ ਜਾ ਰਿਹਾ ਹੈ ਜੋ ਗੁਰਦਾਸਪੁਰ ਤੋ ਚੋਣ ਲੜ ਰਹੇ ਕਾਗਰਸ ਦੀ ਸੀਟ ਤੇ ਸੁਨੀਲ ਕੁਮਾਰ ਜਾਖੜ ਦੀ ਹਮਾਇਤ ਕਰੇਗਾ ਇਹ ਜਾਣਕਾਰੀ ਇਡੀਅਨ ਉਵਰਸੀਜ ਕਾਗਰਸ ਦੇ ਯੁਰਪ ਹਾਲੈਂਡ ਦੇ ਪ੍ਰਧਾਨ ਸੁਰਿੰਦਰ […]

ਪਿੰਡ ਭੁਲਾਣਾ ਦਾ ਦਸਵਾਂ ਗੋਲਡ ਕਬੱਡੀ ਕੱਪ ਸ਼ਾਨੋ ਸ਼ੌਕਤ ਨਾਲ ਸ਼ੁਰੂ

-ਨੌਜਵਾਨ ਵਰਗ ਨੂੰ ਬੁਰੀਆਂ ਆਦਤਾਂ ਤੋਂ ਬਚਾਉਣ ਲਈ ਖੇਡ ਮੇਲੇ ਕਰਵਾਉਣਾ ਖੇਡ ਕਲੱਬਾਂ ਦਾ ਵਧੀਆ ਉਪਰਾਲਾ -ਥਿੰਦ ਕਪੂਰਥਲਾ, 23 ਸਤੰਬਰ, ਇੰਦਰਜੀਤ ਸਿੰਘ ਪਿੰਡ ਭੁਲਾਣਾ ਵਿਖੇ ਕਲੱਬ ਪ੍ਰਧਾਨ ਜੈਲਾ ਭੁਲਾਣਾ ਦੀ ਅਗਵਾਈ ਹੇਠ ਕਰਵਾਇਆ ਜਾ ਰਿਹਾ ਦੋ ਰੋਜ਼ਾ ਗੋਲਡ ਕਬੱਡੀ ਕੱਪ ਸ਼ਨੀਵਾਰ ਨੂੰ ਆਪਣੀ ਰਿਵਾਇਤੀ ਸ਼ਾਨੋ ਸ਼ੌਕਤ ਨਾਲ ਸ਼ੁਰੂ ਹੋਇਆ। ਖੇਡ ਮੇਲੇ ਦੇ ਪਹਿਲੇ ਦਿਨ ਭਾਰ […]

ਗੁਰਦਵਾਰਾ ਸਿੰਘ ਸਭਾ ਕਨੋਕੇ ਵਿਖੇ ਮਨਾਇਆ ਗਿਆ ਸੰਗਰਾਂਦ ਦਾ ਦਿਹਾੜਾ

ਈਪਰ, ਬੈਲਜ਼ੀਅਮ (ਪ੍ਰਗਟ ਸਿੰਘ ਜੋਧਪੁਰੀ ) ਪੱਛਮ ਦੀ ਭੱਜ-ਦੌੜ ਵਾਲੀ ਜਿੰਦਗੀ ਵਿਚੋਂ ਕੁੱਝ ਪਲ ਗਰੂਘਰ ਦੀ ਸੰਗਤ ਕਰਨ ਦੇ ਚਾਹਵਾਨ ਸਿੱਖ ਕੋਈ ਨਾਂ ਕੋਈ ਵਸੀਲਾ ਲੱਭ ਹੀ ਲੈਂਦੇ ਹਨ। ਇਸੇ ਤਰਾਂ ਬੈਲਜ਼ੀਅਮ ਦੇ ਸਮੁੰਦਰੀ ਤੱਟ ‘ਤੇ ਵਸੇ ਖ਼ੂਬਸੂਰਤ ਸ਼ਹਿਰ ਕਨੋਕੇ ਦੀਆਂ ਸੰਗਤਾਂ ਵੱਲੋਂ ਹੰਭਲਾਂ ਮਾਰਦਿਆਂ ਇੱਕ ਹਾਲ ਕਿਰਾਏ ਤੇ ਲੈ ਕੇ ਹਫਤਾਵਾਰੀ ਸਮਾਗਮ ਕਰਵਾਏ ਜਾਂਦੇ […]

ਗ਼ਜ਼ਲ………….

ਹੋ ਗਈ ਰਫਤਾਰ ਤੇਰੀ ਤੇਜ਼ ਬੰਦੇ। ਕਰ ਰਿਹਾਂ ਇਖਲਾਕ ਤੋਂ ਪਰਹੇਜ਼ ਬੰਦੇ ਨਫਰਤਾਂ ਦੇ ਕੀਟ ਨਾਸ਼ਕ ਨਿੱਤ ਸੁੱਟੇ, ਸੋਚ ਤੇਰੀ ਨਾ ਰਹੀ ਜਰਖੇਜ਼ ਬੰਦੇ। ਰੋਲਦਾ ਤੂੰ ਹੋਰਨਾਂ ਨੂੰ ਕੰਡਿਆਂ ਵਿਚ, ਭਾਲਦਾ ਏਂ ਆਪ ਪੋਲੀ ਸੇਜ ਬੰਦੇ। ਪੈ ਗਈ ਵੱਡੀ ਖਰਾਬੀ ਬੰਦਿਆਂ ਵਿਚ, ਐ ਖੁਦਾ ਕਰਕੇ ਮੁਰੰਮਤ ਭੇਜ ਬੰਦੇ। ਪਾਪ ਦੀ ਕਰਕੇ ਕਮਾਈ ਢੇਰ ਤੂੰ, ਭਰ […]

ਬਾਬਾ ਰਾਮ ਜੋਗੀ ਪੀਰ ਦੀ ਯਾਦ ’ਚ ਖਾਨੋਵਾਲ ਦਾ ਸਲਾਨਾ ਕਬੱਡੀ ਖੇਡ ਮੇਲਾ ਸ਼ੁਰੂ

-ਪਹਿਲੇ ਦਿਨ ਹੋਏ ਕਬੱਡੀ 35 ਕਿਲੋ ਤੇ 47 ਕਿਲੋ ਭਾਰ ਵਰਗ ਦੇ ਮੁਕਾਬਲੇ ਕਪੂਰਥਲਾ, ਇੰਦਰਜੀਤ ਬਾਬਾ ਰਾਮ ਜੋਗੀ ਪੀਰ ਦੇ ਸਲਾਨਾ ਜੋੜ ਮੇਲੇ ਦੇ ਸਬੰਧ ਵਿਚ ਹਰ ਸਾਲ ਦੀ ਤਰ੍ਹਾਂ ਇਸ ਵਾਲ ਵੀ ਸਮੂਹ ਗ੍ਰਾਮ ਪੰਚਾਇਤ, ਬਾਬਾ ਰਾਮ ਜੋਗੀ ਪੀਰ ਸਪੋਰਟਸ ਕਲੱਬ, ਐਨਆਰਆਈ ਵੀਰਾਂ ਤੇ ਨਗਰ ਨਿਵਾਸੀਆਂ ਦੇ ਸਾਂਝੇ ਉਦਮ ਨਾਲ ਕਰਵਾਇਆ ਜਾ ਰਿਹਾ ਤਿੰਨ […]