ਜੈਲਦਾਰ ਸਿੰਘ ਹਸਮੁਖ ਦੇ ਜਨਮ ਦਿਨ ਨੂੰ ਸਮਰਪਤ ਵਿਸ਼ਾਲ ਕਵੀ ਦਰਬਾਰ ਦਾ ਅਯੋਜਨ

– ਹਿੰਦੀ, ਉਰਦੂ ਅਤੇ ਪੰਜਾਬੀ ਸ਼ਾਇਰਾਂ ਨਾਲ ਰੂ-ਬੂ-ਰੂ ਕਰਵਾ ਕੇ ਇ¤ਕ-ਦੂਜੇ ਨਾਲ ਭਾਸ਼ਾ ਦੇ ਤੌਰ ਤੇ ਨੇੜਤਾ ਪੈਦਾ ਹੁੰਦੀ ਕਪੂਰਥਲਾ, 31 ਅਗਸਤ, ਇੰਦਰਜੀਤ ਸਿੰਘ ਲੋਕ ਸਾਹਿਤ ਕਲਾ ਕੇਂਦਰ ਰੇਲ ਕੋਚ ਫੈਕਟਰੀ, ਕਪੂਰਥਲਾ ਵ¤ਲੋਂ ਕੇਂਦਰ ਦੇ ਜਨਰਲ ਸਕ¤ਤਰ ਜੈਲਦਾਰ ਸਿੰਘ ਹਸਮੁਖ ਦੇ ਜਨਮ ਦਿਨ ਨੂੰ ਸਮਰਪਤ ਵਿਸ਼ਾਲ ਕਵੀ ਦਰਬਾਰ ਦਾ ਅਯੋਜਨ ਸ਼ਹੀਦ ਭਗਤ ਸਿਘ ਕਲ¤ਬ ਵਿਖੇ […]

ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ਵੱਲ ਧਿਆਨ ਦੇਣ ਨੌਜਵਾਨ-ਰਾਣਾ ਗੁਰਜੀਤ ਸਿੰਘ

*ਬਿਸ਼ਨਪੁਰ ਅਰਾਈਆਂ ਦੇ ਛਿੰਝ ਮੇਲੇ ’ਚ ਜੇਤੂ ਪਹਿਲਵਾਨਾਂ ਨੂੰ ਵੰਡੇ ਇਨਾਮ*ਪਟਕੇ ਦੀ ਕੁਸ਼ਤੀ ਦਾ ਮੁਕਾਬਲਾ ਸੁੱਖਾ ਬੱਬੇਹਾਲੀ ਨੇ ਜਿੱਤਿਆ ਕਪੂਰਥਲਾ, 31 ਅਗਸਤ :ਇੰਦਰਜੀਤ ਸਿੰਘ  : ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ਵੱਲ ਧਿਆਨ ਦੇਣਾ ਚਾਹੀਦਾ ਹੈ। ਇਹ ਪ੍ਰਗਟਾਵਾ ਕੈਬਨਿਟ ਮੰਤਰੀ ਬਿਜਲੀ ਤੇ ਸਿੰਚਾਈ ਵਿਭਾਗ ਪੰਜਾਬ ਰਾਣਾ ਗੁਰਜੀਤ ਸਿੰਘ ਨੇ ਪਿੰਡ ਬਿਸ਼ਨਪੁਰ ਅਰਾਈਆਂ ਵਿਖੇ […]

2 ਸਤੰਬਰ ਨੂੰ ਲੱਗਣ ਵਾਲੇ ਮਹਾਂ ਰੋਜ਼ਗਾਰ ਮੇਲੇ ਦਾ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਕਰਨਗੇ ਉਦਘਾਟਨ

ਲੁਧਿਆਣਾ- (ਪ੍ਰੀਤੀ ਸ਼ਰਮਾ): ਪੰਜਾਬ ਸਰਕਾਰ ਵੱਲੋਂ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖ਼ਲਾਈ ਵਿਭਾਗ ਦੀ ਅਗਵਾਈ ਵਿੱਚ 21 ਅਗਸਤ ਤੋਂ 3 ਸਤੰਬਰ ਤੱਕ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿੱਚ ਰੋਜ਼ਗਾਰ ਮੇਲੇ ਲਗਾਏ ਜਾ ਰਹੇ ਹਨ, ਜਿਸ ਤਹਿਤ ਲੁਧਿਆਣਾ ਵਿਖੇ ਵੀ ਕਈ ਸੰਸਥਾਵਾਂ ਵਿੱਚ ਇਹ ਮੇਲਾ ਲਗਾਤਾਰ ਚੱਲ ਰਿਹਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਲੁਧਿਆਣਾ (ਪੱਛਮੀ) ਦੇ ਵਿਧਾਇਕ ਸ੍ਰੀ […]

ਕੇਂਦਰ ਸਰਕਾਰ ਦਾ 2022 ਤਕ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦਾ ਟੀਚਾ-ਡਿਪਟੀ ਕਮਿਸ਼ਨਰ

-ਕ੍ਰਿਸ਼ੀ ਵਿਗਿਆਨ ਕੇਂਦਰ ਵਲੋ ਸੰਕਲਪ ਤੋਂ ਸਿੱਧੀ ਨਿਊ ਇੰਡੀਆ ਮੰਥਨ ਤਹਿਤ ਕਿਸਾਨ ਜਾਗਰੂਕ ਸਮਾਗਮ -ਕਿਸਾਨਾਂ ਨੂੰ ਖੇਤੀ ਤੇ ਸਹਾਇਕ ਧੰਦਿਆਂ ਦੀ ਜਾਣਕਾਰੀ ਹੋਣੀ ਜਰੂਰੀ ਕਪੂਰਥਲਾ, 31 ਅਗਸਤ, ਇੰਦਰਜੀਤ ਸਿੰਘ ਸੰਕਲਪ ਤੋਂ ਸਿੱਧੀ ਨਿਊ ਇੰਡੀਆ ਮੰਥਨ ਤਹਿਤ ਕ੍ਰਿਸ਼ੀ ਵਿਗਿਆਨ ਕੇਂਦਰ ਕਪੂਰਥਲਾ ਵਲੋ ਸਥਾਨਕ ਮੁੱਖ ਅਨਾਜ ਮੰਡੀ ਵਿਖੇ ਇਕ ਕਿਸਾਨ ਜਾਗਰੂਕ ਸਮਾਗਮ ਦਾ ਅਯੋਜਨ ਕੀਤਾ ਗਿਆ। ਸਮਾਗਮ […]