ਦੱਸੀ ਸਪੀਡ ਤੋਂ ਤੇਜ ਗੱਡੀ ਚਲਾਉਣ ਦੇ ਜੁਰਮਾਨਿਆਂ ਚ ਵਾਧਾ

ਬੈਲਜੀਅਮ 1 ਸਤੰਬਰ (ਪ.ਪ) ਪਹਿਲਾਂ ਦਿੱਤੀ ਗਈ ਸਪੀਡ ਤੋਂ ਤੇਜ ਗੱਡੀ ਚਲਾਉਣ ਦਾ ਬੈਲਜੀਅਮ ਵਿੱਚ ਜੁਰਮਾਨਾ 50 ਯੂਰੋ ਤੋਂ ਸ਼ੁਰੂ ਹੁੰਦਾ ਸੀ ਇਸ ਨੂੰ ਹੁਣ ਤੋਂ ਵਧਾ ਕੇ 53 ਯੂਰੋ ਕਰ ਦਿੱਤਾ ਗਿਆ ਹੈ। ਭਾਵ ਜੇ ਕੋਈ ਵਾਹਨ ਚਾਲਕ 30 ਕਿਲੋਮੀਟਰ ਪ੍ਰਤੀ ਘੰਟੇ ਵਾਲੇ ਇਲਾਕੇ ਵਿੱਚ 36 ਤੋਂ 46 ਕਿ.ਮੀ. ਉਸ ਨੂੰ ਫੜੇ ਜਾਣ ਤੇ […]

ਬਾਬਾ ਸਾਹਿਬ ਦਿੱਤਾ ਦੀ ਯਾਦ ’ਚ ਸਲਾਨਾ ਜੋੜ ਮੇਲਾ ਤੇ 17ਵਾਂ ਕਬੱਡੀ ਤੇ ਵਾਲੀਵਾਲ ਟੂਰਨਾਮੈਂਟ 4 ਸਤੰਬਰ ਤੋਂ

ਕਪੂਰਥਲਾ, 1 ਸਤੰਬਰ, ਇੰਦਰਜੀਤ ਸਿੰਘ ਧੰਨ ਧੰਨ ਬਾਬਾ ਸਾਹਿਬ ਦਿੱਤਾ ਸਪੋਰਟਸ ਕਲੱਬ ਵਲੋ ਸਮੂਹ ਗ੍ਰਾਮ ਪੰਚਾਇਤ, ਪ੍ਰਵਾਸੀ ਵੀਰਾਂ ਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 17ਵਾਂ ਸਲਾਨਾ ਤਿੰਨ ਰੋਜ਼ਾ ਕਬੱਡੀ ਤੇ ਵਾਲੀਵਾਲ ਖੇਡ ਮੇਲਾ ਪਿੰਡ ਪੱਡੇ ਬੇਟ ਵਿਖੇ 4,5,6 ਸਤੰਬਰ ਨੂੰ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ […]

ਹਿੰਦੂ ਕੰਨਿਆ ਕਾਲਜ ਕਪੂਰਥਲਾ ਦੇ ਇਤਿਹਾਸ ਵਿਭਾਗ ਵ¤ਲੋ ਸੈਮੀਨਾਰ ਆਯੋਜਨ

ਕਪੂਰਥਲਾ, 1 ਸਤੰਬਰ, ਇੰਦਰਜੀਤ ਸਿੰਘ ਹਿੰਦੂ ਕੰਨਿਆ ਕਾਲਜ ਕਪੂਰਥਲਾ ਦੇ ਇਤਿਹਾਸ ਵਿਭਾਗ ਵ¤ਲੋ ਗੈਸਟ ਲੈਕਚਰ ਦਾ ਆਯੋਜਨ ਕਰਵਾਇਆ।ਸੈਮੀਨਾਰ ਦੇ ਮੁ¤ਖ ਵਕਤਾ ਡਾ. ਜਸਵੰਤ ਸਿੰਘ, ਐਨ. ਜੇ. ਐਸ. ਏ. ਗੌਰਮਿੰਟ ਕਾਲਜ ਕਪੂਰਥਲਾ ਦੇ ਇਤਹਾਸ ਵਿਭਾਗ ਦੇ ਪੂਰਵ-ਮੁਖੀ ਸਨ। ਉਨ੍ਹਾਂ ਅਜੋਕੇ ਸਮੇਂ ਵਿ¤ਚ ਇਤਿਹਾਸ ਦੀ ਮਹਤ¤ਤਾ ਅਤੇ 1600 ਈ. ਤੋ ਲੈ ਕੇ 1947 ਈ ਤ¤ਕ ਭਾਰਤੀ ਰਾਸ਼ਟਰੀ […]

ਭਾਈ ਜੈਤਾ ਜੀ ਦੀ ਯਾਦ ਵਿੱਚ ਮਹਾਨ ਚੇਤਨਾ ਮਾਰਚ

ਨਵੀਂ ਦਿੱਲੀ : 01, ਸਤੰਬਰ, 2017 ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਸ਼ਹੀਦ ਬਾਬਾ ਜੀਵਨ ਸਿੰਘ ਨਿਸ਼ਕਾਮ ਸੇਵਾ ਸੋਸਾਇਟੀ ਵਲੋਂ ਸ਼ਹੀਦ ਬਾਬਾ ਜੀਵਨ ਸਿੰਘ ਜੀ (ਭਾਈ ਜੈਤਾ ਜੀ) ਦੇ ਜਨਮ ਦਿਨ ਦੇ ਸੰਬੰਧ ਵਿੱਚ ਮੰਗਲਵਾਰ, 5 ਸਤੰਬਰ ਨੂੰ ਗੁ. ਮਜਨੂੰ ਟਿੱਲਾ ਸਾਹਿਬ ਤੋਂ ਗੁ. ਸੀਸਗੰਜ ਸਾਹਿਬ ਤਕ ਵਿਸ਼ੇਸ਼ ਤੇ ‘ਮਹਾਨ ਚੇਤਨਾ ਮਾਰਚ’ ਦਾ […]