ਭਾਈ ਰਾਜਸਥਾਨੀ ਦਾ ਨਾਂਮ ਸੌਦਾ ਸਾਧ ਨਾਲ ਜੋੜਨਾਂ ਇੱਕ ਸ਼ਾਜਿਸ: ਪੰਥਕ ਆਗੂ

ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਪਿਛਲੇ ਦਿਨੀ ਪੰਚਕੂਲਾ ਦੀ ਸੀ ਬੀ ਆਈ ਅਦਾਲਤ ਵੱਲੋਂ ਸਿਰਸੇ ਵਾਲੇ ਸਾਧ ਨੂੰ ਬਲਾਤਕਾਰ ਦੇ ਕੁਕਰਮ ਦੀ ਸੁਣਾਈ ਗਈ ਸਜ਼ਾ ਬਾਅਦ ਅੱਜ ਤੱਕ ਵੀ ਮੀਡੀਆ ਉਸਦੀਆਂ ਤਮਾਮ ਅਪਰਾਧਿਕ, ਅਸਲੀਲ, ਅਤੇ ਗੈਰਮਨੁੱਖੀ ਗਤੀਵਿਧੀਆਂ ਅਤੇ ਡੇਰੇ ਵਿੱਚਲੇ ਅਯਾਸ਼ੀ ਦੇ ਅੱਡੇ ਬਾਰੇ ਵਿਸਥਾਰ ਨਾਲ ਦਿਖਾ ਰਿਹਾ ਹੈ। ਇਸੇ ਦੌਰਾਂਨ ਹੀ ਸਿੱਖ […]

ਖਹਿਰਾ ਦੀ ਬੇਤੁਕੀ ਬਿਆਨਬਾਜ਼ੀ ਖਿਲ਼ਾਫ ਕਾਨੂੰਨੀ ਕਾਰਵਾਈ ਕਰਾਂਗਾ – ਗੋਰਾ ਗਿ¤ਲ

ਕਪੂਰਥਲਾ, 2 ਸਤੰਬਰ, ਇੰਦਰਜੀਤ ਸਿੰਘ ਹਲਕਾ ਭੁਲ¤ਥ ਦੇ ਸੀਨੀਅਰ ਕਾਂਗਰਸੀ ਆਗੂ ਅਮਨਦੀਪ ਸਿੰਘ ਗੋਰਾ ਗਿ¤ਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਵਿਰੋਧੀ ਧਿਰ ਦੇ ਆਗ ਸੁਖਪਾਲ ਸਿੰਘ ਖਹਿਰਾ ਨੇ ਜੋ ਦੋਸ਼ ਮੇਰੇ ‘ਤੇ ਲਗਾਏ ਹਨ ਉਹ ਝੂਠੇ ਤੇ ਬੇਬੁਨਿਆਦ ਸਨ । ਗੋਰਾ ਗਿ¤ਲ ਨੇ ਕਿਹਾ ਕਿ ਮੇਰੇ ‘ਤੇ ਅਕਾਲੀ ਸਰਕਾਰ ਸਮੇਂ ਦੌਰਾਨ ਕਈ ਝੂਠੇ […]

ਗੁਰੂਦੁਆਰਾ ਨਰਾਇਣਸਰ ਵਿਖੇ ਸਲਾਨਾ ਗੁਰਮਿਤ ਸਮਾਗਮ ਤੇ ਸਲਾਨਾ ਜੋੜ ਮੇਲਾ ਸ਼ੁਰੂ

-ਜੋੜ ਮੇਲੇ ਦੇ ਸਬੰਧ ਵਿਚ ਆਰੰਭ ਹੋਏ 26 ਸ਼੍ਰੀ ਆਖੰਡ ਪਾਠ ਸਾਹਿਬ, 14 ਸ਼੍ਰੀ ਆਖੰਡ ਪਾਠ ਸਾਹਿਬ ਦੇ ਪਾਏ ਗਏ ਭੋਗ ਕਪੂਰਥਲਾ, 2 ਸਤੰਬਰ, ਇੰਦਰਜੀਤ ਸਿੰਘ ਗੁਰੂਦੁਆਰਾ ਨਰਾਇਣਸਰ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦ ਪਹਿਲੇ ਪ੍ਰਕਾਸ਼ ਉਤਸਵ ਅਤੇ ਬਾਬਾ ਨਰੈਣ ਦਾਸ ਦੀ ਯਾਦ ਨੂੰ ਸਮਰਪਿਤ […]