Dag: 4 september 2017
ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਦਾ 356ਵੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ 18ਵਾਂ ਚੇਤਨਾ ਮਾਰਚ ਤੇ ਨਗਰ ਸਜਾਇਆ ਗਿਆ
ਕਪੂਰਥਲਾ, 3 ਸਤੰਬਰ, ਇੰਦਰਜੀਤ ਸਿੰਘ ਸ਼ਹੀਦ ਬਾਬਾ ਜੀਵਨ ਸਿੰਘ ਦੇ 356ਵੇ ਪ੍ਰਕਾਸ਼ ਉਤਸਵ ਸਮਰਪਿਤ 18ਵਾਂ ਚੇਤਨਾ ਮਾਰਚ ਦਾ ਕਪੂਰਥਲਾ ਪੁੱਜਣ ਤੇ ਸ਼ਹਿਰ ਦੇ ਵੱਖ ਵੱਖ ਸਥਾਨਾਂ ਤੇ ਵੱਖ ਵੱਖ ਧਾਰਮਕ ਜੱਥੇਬੰਦੀਆਂ, ਬਾਬਾ ਅਮਰੀਕ ਸਿੰਘ ਸਹਿਬਾਜ਼ਪੁਰੀ ਮੁੱਖ ਸੇਵਾਦਾਰ ਅਮੀਰ ਸ਼ਹੀਦ ਬਾਬਾ ਜੀਵਨ ਸਿੰਘ ਗੁਰਦੁਆਰਾ ਸਾਹਿਬ ਸੁੰਦਰ ਨਗਰ ਤੇ ਸਟੇਟ ਗੁਰਦੁਆਰਾ ਸਾਹਿਬ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ […]
ਪੰਜਾਬ ਜਰਨਲਿਸਟ ਕਲੱਬ (ਰਜਿ.) ਦੇ ਜ਼ਿਲ੍ਹਾ ਪ੍ਰਧਾਨ ਬਣੇ ਸੁਖਪਾਲ ਸਿੰਘ ਹੁੰਦਲ
-ਕਿਸ਼ੋਰ ਰਾਜਪੂਤ ਚੇਅਰਮੈਨ ਅਤੇ ਧਿਆਨ ਸਿੰਘ ਭਗਤ ਜਰਨਲ ਸੈਕਟਰੀ ਨਿਯੁਕਤ ਕਪੂਰਥਲਾ, 3 ਸਤੰਬਰ, ਇੰਦਰਜੀਤ ਸਿੰਘ ਪੰਜਾਬ ਜਰਨਲਿਸਟ ਕਲੱਬ (ਰਜਿ.) ਦੀ ਮੀਟਿੰਗ ਸੂਬਾ ਪਰਧਾਨ ਮਨਜੀਤ ਮਾਨ ਦੀ ਪ੍ਰਧਾਨਗੀ ਵਿਚ ਸਥਾਨਕ ਪ੍ਰੈਸ ਕਲੱਬ ਵਿਖੇ ਹੋਈ। ਇਸ ਮੌਕੇ ਸਰਬਸੰਮਤੀ ਨਾਲ ਜ਼ਿਲ੍ਹਾ ਕਪੂਰਥਲਾ ਇਕਾਈ ਦੀ ਕੀਤੀ ਗਈ ਚੋਣ ਵਿਚ ਸੁਖਪਾਲ ਸਿੰਘ ਹੁੰਦਲ ਨੂੰ ਪ੍ਰਧਾਨ ਚੁਣਿਆ ਗਿਆ। ਜਦਕਿ ਕਿਸ਼ੋਰ ਰਾਜਪੂਤ […]