ਗੁਰਦੁਆਰਾ ਗੁਰੂ ਨਾਨਕ ਪ੍ਰਕਾਸ਼ ਲੀਅਜ ਵਿਖੇ ਮਹਾਨ ਗੁਰਮਤਿ ਸਮਾਗਮ

ਲੀਅਜ 4 ਸਤੰਬਰ (ਯ.ਸ) ਗੁਰਦੁਆਰਾ ਗੁਰੂ ਨਾਨਕ ਪ੍ਰਕਾਸ਼ ਲੀਅਜ ਵਿਖੇ ਸਮੂਹ ਸਾਧ ਸੰਗਤ ਅਤੇ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਮਹਾਨ ਗੁਰਮਤਿ ਸਮਾਗਮ ਕਰਵਾਇਆ ਜਾ ਰਿਹਾ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਪੂਰਬ , ਗੁਰੂ ਅੰਗਦ ਦੇਵ ਜੀ, ਗੁਰੂ ਰਾਮਦਾਸ ਜੀ, ਗੁਰੂ ਅਰਜਨ ਦੇਵ ਜੀ ਦੇ ਗੁਰੂ ਗੱਦੀ ਦਿਵਸ ਅਤੇ ਬਾਬਾ ਮਖੱਣ ਸ਼ਾਹ ਲਬਾਣਾ ਜੀ […]

ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ ਗੈਂਟ ਗੁਰੂ ਘਰ ਵਿਚ ਸਾਰੀ ਸੰਗਤ ਦੇ ਸਹਿਯੋਗ ਨਾਲ ਮਨਾਇਆ ਜਾ ਰਿਹਾ ਹੈ

ਬੈਲਜੀਅਮ 4 ਸਤੰਬਰ (ਹਰਚਰਨ ਸਿੰਘ ਢਿੱਲੋਂ) ਸਾਰੀ ਕਾਇਨਾਤ ਦੇ ਰਹਿਬਰ -ਕਲਯੁੱਗੀ ਜੀਵਾਂ ਦਾ ਉਧਾਰ ਕਰਨ ਵਾਲੇ ਸ਼ਬਦ ਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੈ ਦੀ ਖੁਸ਼ੀ ਵਿਚ ਗੁਰਦੁਆਰਾ ਮਾਤਾ ਸਾਹਿਬ ਕੌਰ ਜੀ ਗੈਂਟ ਵਿਚ ਸਾਰੀ ਪ੍ਰਬੰਧਿਕ ਕਮੇਟੀ ਅਤੇ ਬੈਲਜੀਅਮ ਦੀ ਸਾਰੀ ਸੰਗਤ ਮਿਲਕੇ ਬੜੀ ਧੂੰਮ ਧਾਮ ਨਾਲ ਪ੍ਰਕਾਸ਼ ਦਿਹਾੜਾ ਮਨਾ […]

ਅੱਜ ਅਧਿਆਪਕ ਦਿਵਸ ’ਤੇ ਵਿਸ਼ੇਸ਼

-ਅਧਿਆਪਕ ਤੇ ਵਿਦਿਆਰਥੀ ਦਾ ਰਿਸ਼ਤਿਆਂ ’ਚ ਆ ਰਹੀ ਦਰਾੜ ਤੇ ਸਾਡਾ ਸਮਾਜ ਜਿੰਮੇਵਾਰ -ਮਾਤਾ ਪਿਤਾ ਤੋਂ ਬਾਅਦ ਅਧਿਆਪਕ ਦਿੰਦਾ ਹੈ ਬੱਚੇ ਨੂੰ ਜੀਵਨ ਸੇਧ ਕਪੂਰਥਲਾ, 4 ਸਤੰਬਰ, (ਇੰਦਰਜੀਤ ਸਿੰਘ )ਵਿ¤ਦਿਅਕ ਪ੍ਰਣਾਲੀ ਹਰੇਕ ਇਨਸਾਨ ਦੀ ਜਿੰਦਗੀ ਦਾ ਇਕ ਅਹਿਮ ਹਿ¤ਸਾ ਹੈ, ਕਿਉਂਕਿ ਉਚੇਰੀ ਵਿ¤ਦਿਆ ਹਾਸਲ ਕਰਕੇ ਹੀ ਇਨਸਾਨ ਆਪਣੀ ਮੰਜਿਲ ‘ਤੇ ਪੁ¤ਜ ਸਕਦਾ ਹੈ, ਪਰ ਅਜੋਕੇ […]

ਗਰੀਬ ਸਮਾਜ ਦੀ ਲੜਕੀ ਨੂੰ ਕੀਤੀਆਂ ਕਿਤਾਬਾਂ ਕਾਪੀਆ ਭੇਂਟ

ਕਪੂਰਥਲਾ, 4 ਸਤੰਬਰ, ਇੰਦਰਜੀਤ ਸਿੰਘ ਸਮਾਜ ਸੇਵਾ ਨੂੰ ਸਮਰਪਿਤ ਬਾਬਾ ਸਾਹਿਬ ਡਾ. ਬੀ. ਆਰ. ਅੰਬੇਡਕਰ ਸੁਸਾਇਟੀ ਰਜਿ. ਰੇਲ ਕੋਚ ਫੈਕਟਰੀ, ਕਪੂਰਥਲਾ ਵਲੋਂ ਗਰੀਬ ਸਮਾਜ ਦੀ ਲੋੜਵੰਦ ਲੜਕੀ ਨੂੰ ਕਿਤਾਬਾਂ-ਕਾਪੀਆਂ ਤੋਂ ਇਲਾਵਾ ਪੜ੍ਹਾਈ ਨਾਲ ਸੰਬੰਧਿਤ ਸਮ¤ਗਰੀ ਭੇਂਟ ਕੀਤੀ ਗਈ।ਸੁਸਾਇਟੀ ਵਲੋਂ 2100 ਰੁਪਏ ਨਕਦ ਵੀ ਦਿ¤ਤਾ ਗਿਆ ਤਾ ਕਿ ਪੜ੍ਹਾਈ ਨਾਲ ਸੰਬੰਧਿਤ ਕਿਸੇ ਵੀ ਚੀਜ਼ ਦੀ ਜਰੂਰਤ […]

ਅਮਰਜੀਤ ਕੋਮਲ ਤੀਸਰੀ ਵਾਰ ਬਣੇ ਕਪੂਰਥਲਾ ਵਰਕਿੰਗ ਜਰਨਲਿਸਟ ਐਸੋਸੀਏਸ਼ਨ ਪ੍ਰਧਾਨ

-ਪੱਤਰਕਾਰਾਂ ਦਾ 2 ਲੱਖ ਤੇ ਨਗਦੀ ਰਹਿਤ ਬੀਮਾ ਕਰਵਾਇਆ ਜਾਵੇਗਾ ਕਪੂਰਥਲਾ, 4 ਸਤੰਬਰ, (ਇੰਦਰਜੀਤ ਸਿੰਘ) ਕਪੂਰਥਲਾ ਵਰਕਿੰਗ ਜਰਨਲਿਸਟ ਐਸੋਸੀਏਸ਼ਨ ਦੀ ਵਿਸ਼ੇਸ਼ ਮੀਟਿੰਗ ਸਥਾਨਕ ਪ੍ਰੈ¤ਸ ਕਲੱਬ ਵਿਖੇ ਹੋਈ। ਜਿਸ ਵਿਚ ਸਰਵਸੰਮਤੀ ਨਾਲ ਸਮੂਹ ਮੈਂਬਰਾਂ ਵੱਲੋਂ ਸੀਨੀਅਰ ਪੱਤਰਕਾਰ ਅਮਰਜੀਤ ਕੋਮਲ ਨੂੰ ਤੀਸਰੀ ਵਾਰ ਕਪੂਰਥਲਾ ਵਰਕਿੰਗ ਜਰਨਲਿਸਟ ਐਸੋਸੀਏਸ਼ਨ ਦਾ ਪ੍ਰਧਾਨ ਚੁਣਿਆ ਗਿਆ ਤੇ ਬਾਕੀ ਅਹੁਦੇਦਾਰਾਂ ਨੂੰ ਚੁਣਨ ਦੇ […]

ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਵ¤ਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਸਬੰਧੀ ਲਏ ਗਏ ਅਹਿਮ ਫੈਸਲੇ

-ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੁਲਤਾਨਪੁਰ ਲੋਧੀ ਵਿਖੇ ਵਿਸ਼ੇਸ਼ ਯਾਦਗਾਰ ਸਥਾਪਤ ਕੀਤੀ ਜਾਵੇਗੀ –ਪ੍ਰੋ: ਕਿਰਪਾਲ ਸਿੰਘ ਬਡੂੰਗਰ -ਆਧੁਨਿਕ ਅਜਾਇਬ ਘਰ ਸਥਾਪਤ ਕਰਕੇ ਗੁਰੂ ਸਾਹਿਬ ਦੇ ਇਤਿਹਾਸ ਤੇ ਵਿਚਾਰਧਾਰਾ ਨੂੰ ਰੂਪਮਾਨ ਕੀਤਾ ਜਾਵੇਗਾ –ਪ੍ਰੋ: ਬਡੂੰਗਰ ਕਪੂਰਥਲਾ/ਸੁਲਤਾਨਪੁਰ ਲੋਧੀ, 4 ਸਤੰਬਰ, ਇੰਦਰਜੀਤ ਸਿੰਘ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅ¤ਜ ਇਥੇ ਗੁਰਦੁਆਰਾ […]

ਸੁਖਪਾਲ ਹੰਦਲ ਜਰਨਲਿਸਟ ਪ੍ਰੈਸ ਕਲੱਬ ਕਪੂਰਥਲ੍ਹਾ ਦੇ ਬਣੇ ਪ੍ਰਧਾਨ

ਫਗਵਾੜਾ 04 ਸਤੰਬਰ (ਅਸ਼ੋਕ ਸ਼ਰਮਾ) ਪੰਜਾਬ ਜਰਨਲਿਸਟ ਕਲੱਬ (ਰਜਿ.) ਦੀ ਅਹਿਮ ਮੀਟਿੰਗ ਸੂਬਾ ਪ੍ਰਧਾਨ ਮਨਜੀਤ ਮਾਤਨ ਦੀ ਪ੍ਰਧਾਨਗੀ ਹੇਠ ਸਥਾਨਕ ਪ੍ਰੈਸ ਕਲੱਬ ਵਿਖੇ ਹੋਈ।ਇਸ ਮੌਕੇ ਸਰਬਸੰਮਤੀ ਨਾਲ ਜ਼ਿਲ੍ਹਾ ਇਕਾਈ ਦੀ ਕੀਤੀ ਗਈ ਚੋਣ ਵਿਚ ਸੁਖਪਾਲ ਹੁੰਦਲ ਨੂੰ ਪ੍ਰਧਾਨ ਚੁਣਿਆ ਗਿਆ।ਜਦਕਿ ਕਿਸ਼ੋਰ ਰਾਜਪੂਤ ਨੂੰ ਚੇਅਰਮੈਨ ਅਤੇ ਡਾ.ਧਿਆਨ ਸਿੰਘ ਭਗਤ ਨੂੰ ਜਨਰਲ ਸਕੱਤਰ ਚੁਣਿਆ ਗਿਆ ਅਤੇ ਇਨ੍ਹਾਂ […]