ਬੈਲਜੀਅਮ ਗੈਂਟ ਵਿਖੇ 10 ਨੂੰ ਗੁਰੁ ਗਰੰਥ ਸਾਹਿਬ ਪੁਰਬ ਮਨਾਇਆ ਜਾਵੇਗਾ

ਬੈਲਜੀਅਮ 6 ਸਤੰਬਰ(ਯ.ਸ)ਗੁਰਦੁਆਰਾ ਮਾਤਾ ਸਾਹਿਬ ਕੌਰ ਗੈਂਟ ਬੈਲਜੀਅਮ ਵਲੋ ਗੁਰੁ ਗਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਉਤਸਵ ਦੇ ਸਬੰਧ ਵਿਚ 10 ਸਤੰਬਰ ਦਿਨ ਐਤਵਾਰ ਨੂੰ ਸਾਹਿਬ ਸ਼੍ਰੀ ਗੁਰੁ ਗਰੰਥ ਸਾਹਿਬ ਦੇ ਭੋਗ ਪਾਏ ਜਾਣਗੇ ਇਹ ਜਾਣਕਾਰੀ ਦੈਂਦੇ ਹੋਏ ਗੁਰਦੁਆਰਾ ਪ੍ਰਬੰਧਕ ਕਮੇਟੀ ਗੈਂਟ ਨੇ ਦੱਸਿਆ ਇਸ ਦਿਨ ਭੋਗ ਉਪਰੰਤ ਇੰਡੀਆ ਤੋ ਵਿਸ਼ੇਸ਼ ਤੋਰ ਤੇ ਰਾਗੀ ਜਥਾ ਪੁਜ […]

ਸ਼ੇਰ-ਏ-ਪੰਜਾਬ ਸਪੋਰਟਸ ਕਲੱਬ ਦਾ ਕਬੱਡੀ ਮੇਲਾ ਨਵੀਆ ਯਾਦਾ ਨਾਲ ਹੋ ਨਿਬੜਿਆ

ਤਸਵੀਰ ਜਿਤ ਦਾ ਇਨਾਮ ਹਾਸਲ ਕਰਦੀਆ ਜੇਤੂ ਟੀਮਾ ਤਸਵੀਰ ਬੈਲਜੀਅਮ 6 ਸਤੰਬਰ(ਯ.ਸ) ਸ਼ੇਰੇ-ਏ-ਪੰਜਾਬ ਸਪੋਰਟਸ ਕਲੱਬ ਬੈਲਜੀਅਮ ਵਲੋਂ ਸੱਭਿਆਚਾਰਕ ਕਬੱਡੀ ਖੇਡ ਮੇਲਾ ਮੈਕਿਲਨ ਵਿਖੇ ਕਰਵਾਇਆ ਗਿਆ ਜਿਸ ਵਿਚ ਹਾਲੈਂਡ,ਫਰਾਸ,ਅਸਟਰੀਆ ਅਤੇ ਪੁਰਤਗਾਲ ਦੀਆ ਟੀਮਾ ਨੇ ਭਾਗ ਲਿਆ, ਭਾਵੇ ਪ੍ਰਬੰਧਕਾ ਵਲੋ ਬਹੁਤ ਘੱਟ ਸਮੇ ਵਿਚ ਇਸ ਵਾਰ ਮੇਲੇ ਦੀ ਤਿਆਰੀ ਕੀਤੀ ਪਰ ਫੇਰ ਵੀ ਪ੍ਰਬੰਧਕ ਪ੍ਰਤਾਪ ਸਿੰਘ ਪ੍ਰਧਾਨ,ਬਲਿਹਾਰ […]

ਤੀਆ ਮੇਲਾ 9 ਸਤੰਬਰ ਨੂੰ

ਬੈਲਜੀਅਮ 6 ਸਤੰਬਰ(ਯ.ਸ) ਪੰਜਾਬੀ ਬਰੱਸਲਜ ਆਰਗਨਾਈਜੇਸ਼ਨ ਵਲੋ ਤੀਆ ਬੈਲਜੀਅਮ ਸ਼ਨੀਵਾਰ 9 ਸਤੰਬਰ ਨੂੰ ਜੀਲੇਕ (ਬਰੱਸਲਜ) ਦੇ ਇਕ ਹਾਲ ਵਿਚ ਦੁਜੀ ਵਾਰੀ ਮੇਲਾ ਕਰਵਾਇਆ ਜਾ ਰਿਹਾ ਇਹ ਜਾਣਕਾਰੀ ਕੁਲਵਿੰਦਰ ਕੌਰ,ਨੂਰਪ੍ਰੀਤ ਕੌਰ,ਨਿਮਰਤ ਕੌਰ ਅਤੇ ਨਵਦੀਪ ਕੌਰ ਨੇ ਸਾਝੇ ਤੋਰ ਤੇ ਦੇਂਦੇ ਹੋਏ ਕਿਹਾ ਕਿ ਇਸ ਮੇਲੇ ਵਿਚ ਪੰਜਾਬ ਦੇ ਸੱਭਿਆਚਾਰਕ ਵਿਰਸੇ ਦਾ ਹਰ ਰੰਗ ਦੇਖਣ ਨੂੰ ਮਿਲੇਗਾ […]

ਪ੍ਰੈਸ ਲਾਇਨਜ ਕਲਬ ਵਲੋਂ ਪ¤ਤਰਕਾਰ ਗੌਰੀ ਕੇਸ਼ ਦੇ ਕਤਲ ਦੀ ਨਿੰਦਾ

ਹਿੰਦੂਤਵੀ ਤਾਕਤਾਂ ਲੋਕਤੰਤਰ ਦੇ ਚੌਥੇ ਥੰਮ ਮੀਡੀਆ ਦਾ ਗਲਾ ਘੁ¤ਟਣ ਤੇ ਉਤਾਰੂ – ਮਹਿਦੂਦਾਂ ਲੁਧਿਆਣਾ 6 ਸਤੰਬਰ ( ਸਤ ਪਾਲ ਸੋਨੀ ) : ਪ੍ਰੈ¤ਸ ਲਾਇਨਜ ਕਲ¤ਬ ਦੇ ਜਨਰਲ ਸਕ¤ਤਰ ਗੁਰਪ੍ਰੀਤ ਸਿੰਘ ਮਹਿਦੂਦਾਂ ਨੇ ਕੰਨੜ ਭਾਸ਼ਾ ਦੀ ਪ੍ਰਸਿ¤ਧ ਪ¤ਤਰਕਾਰ ਗੌਰੀ ¦ਕੇਸ਼ ਦੇ ਕਤਲ ਦੀ ਨਿੰਦਾ ਕਰਦਿਆਂ ਇਸਦੇ ਲਈ ਹਿੰਦੂਤਵੀ ਤਾਕਤਾਂ ਨੂੰ ਜਿੰਮੇਵਾਰ ਠਹਿਰਾਇਆ। ਉਨ•ਾਂ ਕਿਹਾ ਕਿ […]

ਕਮਲਾ ਨਹਿਰੂ ਜੂਨੀਅਰ ਕਾਲਜ ਵਿੱਚ ਸੀਏ ਇੰਸਟੋਲੇਸ਼ਨ ਪ੍ਰੋਗਰਾਮ ਕਰਵਾਇਆ ਗਿਆ

ਫਗਵਾੜਾ 06 ਸਤੰਬਰ (ਰਵੀਪਾਲ ਸ਼ਰਮਾ) ਕਮਲਾ ਨਹਿਰੂ ਕਾਲਜ ਫਾਰ ਵੂਮੈਨ,ਫਗਵਾੜਾ ਵਿਖੇ ਜੂਨੀਅਰ ਕਾਲਜ ਲਈ ਸੀਏ ਇੰਸਟੋਲੇਸ਼ਨ ਕਰਵਾਇਆ ਗਿਆ।ਇਸ ਪ੍ਰੋਗਰਾਮ ਵਿੱਚ ਗੁਰਲੀਨ ਨੂੰ ਹੈੱਡ ਗਰਲ ਚੁਣਿਆ ਗਿਆ ਇਸ ਦੇ ਨਾਲ ਹੀ ਨੇਹਾ ਵਾਈਸ ਹੈੱਡ ਗਰਲ, ਹਰਮਨ ਨੂੰ ਕਾਲਜ ਦੀ ਸਕੱਤਰ,ਪ੍ਰਤੀਕਸ਼ਾ ਨੂੰ ਜੁਆਂਇੰਟ ਸਕੱਤਰ,ਜਸਪ੍ਰੀਤ ਨੂੰ ਕਾਲਜ ਦੀ ਖਜ਼ਾਨਚੀ, ਸੁਖਮਨੀ ਜੁਆਂਇੰਟ ਸਕੱਤਰ ਅਤੇ ਪੀ.ਆਰ.ਓ ਦੇ ਟਾਇਟਲ ਸਿਮਰਨ, ਮੀਨਾਕਸ਼ੀ […]

ਸ੍ਰੀ ਗੁਰੂ ਹਰਕ੍ਰਿਸ਼ਨ ਵਿ¤ਦਿਅਕ ਸੰਸਥਾਵਾਂ ’ਚ ਸਮਾਗਮ

ਸ੍ਰੀ ਗੁਰੂ ਹਰਕ੍ਰਿਸ਼ਨ ਵਿ¤ਦਿਅਕ ਸੰਸਥਾਵਾਂ ਵ¤ਲੋਂ ਸਾਂਝੇ ਤੌਰ ‘ਤੇ ਸੁਲਤਾਨਪੁਰ ਲੋਧੀ ਵਿਖੇ ਅਧਿਆਪਕ ਦਿਵਸ ਸਬੰਧੀ ਸਮਾਗਮ ਬੜੀ ਧੂਮਧਾਮ ਨਾਲ ਕੀਤਾ ਗਿਆ। ਇੰਜ. ਸਵਰਨ ਸਿੰਘ ਪ੍ਰਧਾਨ ਗੁਰੂ ਨਾਨਕ ਖ਼ਾਲਸਾ ਕਾਲਜ ਪ੍ਰਬੰਧਕ ਕਮੇਟੀ ਦਾ ਸਮਾਗਮ ‘ਚ ਬਤੌਰ ਮੁ¤ਖ ਮਹਿਮਾਨ ਪੁ¤ਜਣ ‘ਤੇ ਪ੍ਰਬੰਧਕਾਂ ਵ¤ਲੋਂ ਨਿ¤ਘਾ ਸਵਾਗਤ ਕੀਤਾ ਗਿਆ। ਬੀਬੀ ਗੁਰਪ੍ਰੀਤ ਕੌਰ ਮੈਂਬਰ ਐਸ.ਜੀ.ਪੀ.ਸੀ. ਅਤੇ ਇੰਜ. ਹਰਨਿਆਮਤ ਕੌਰ ਸਮਾਗਮ […]

ਸਿਹਤਮੰਦ ਸ਼ਰੀਰ ਲਈ ਸੰਤੁਲਤ ਖੁਰਾਕ ਦਾ ਹੋਣਾ ਜਰੂਰੀ – ਡਾਕਟਰ ਸੁਰਿੰਦਰ

ਕੌਮੀ ਖੁਰਾਕੀ ਹਫਤੇ ਮੌਕੇ ਸੈਮਿਨਾਰ ਆਯੋਜਿਤ ਫਗਵਾੜਾ-ਕਪੂਰਥਲਾ 6 ਸਤੰਬਰ (ਰਵੀਪਾਲ ਸ਼ਰਮਾ) ਸਿਹਤਮੰਦ ਸ਼ਰੀਰ ਲਈ ਸੰਤੁਲਤ ਖੁਰਾਕ ਦਾ ਹੋਣਾ ਬਹੁਤ ਜਰੂਰੀ ਹੈ । ਇਹ ਸ਼ਬਦ ਜਿਲਾ ਪਰਿਵਾਰ ਭਲਾਈ ਅਫਸਰ ਡਾ. ਸੁਰਿੰਦਰ ਕੁਮਾਰ ਨੇ ਕੌਮੀ ਖੁਰਾਕੀ ਹਫਤੇ ਮੌਕੇ ਕਰਵਾਏ ਗਏ ਸੈਮੀਨਾਰ ਦੌਰਾਨ ਪ੍ਰਕਟ ਕੀਤੇ। ਸਿਵਲ ਸਰਜਨ ਡਾ. ਹਰਪ੍ਰੀਤ ਸਿੰਘ ਕਾਹਲੋਂ ਦੇ ਦਿਸ਼ਾ ਨਿਰਦੇਸ਼ਾਂ ਹੇਠ ਮਣਾਏ ਗਏ ਇਸ […]

ਅਸੀਂ ਖਾਮੋਸ਼ ਕੀਤਆਂ ਗਈਆਂ ਆਵਾਜ਼ਾਂ ਨੂੰ ਹੋਰ ਬੁਲੰਦ ਸੁਰ ਵਿੱਚ ਉਠਾਵਾਂਗੇ-ਪੀਪਲਜ਼ ਮੀਡੀਆ ਲਿੰਕ

ਲੁਧਿਆਣਾ: 6 ਸਤੰਬਰ 2017: ਬੇਸ਼ਰਮੀ ਅਤੇ ਬਰਬਰਤਾ ਦੀਆਂ ਹੱਦਾਂ ਬੱਨੇ ਟੱਪ ਕੇ ਕੀਤੇ ਗਏ ਜਰਨਲਿਸਟ ਗੌਰੀ ਲੰਕੇਸ਼ ਦੇ ਵਹਿਸ਼ੀਆਨਾ ਕਤਲ ਦੀ ਪੀਪਲਜ਼ ਮੀਡੀਆ ਲਿੰਕ ਨੇ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਪੀਪਲਜ਼ ਮੀਡੀਆ ਲਿੰਕ ਨੇ ਕਿਹਾ ਹੈ ਕਿ ਹੁਣ ਪਾਣੀ ਸਿਰ ਤੋਂ ਟੱਪ ਚੁੱਕਿਆ ਹੈ। ਇਹਨਾਂ ਬੇਲਗਾਮ ਵਹਿਸ਼ੀ ਕਾਤਲਾਂ ਵਿਰੁੱਧ ਇੱਕਜੁੱਟ ਹੋ ਕੇ ਅੱਗੇ ਆਉਣ […]

ਅਧਿਆਪਕ ਦਿਵਸ ਨੂੰ ਲੈ ਕੇ ਨਿੱਜੀ ਤੇ ਸਰਕਾਰੀ ਸਕੂਲਾਂ ’ਚ ਸਮਾਗਮ

-ਬੱਚਿਆਂ ਨੇ ਅਧਿਆਪਕ ਬਣ ਕੇ ਲਗਾਈਆਂ ਕਲਾਸਾਂ ਕਪੂਰਥਲਾ, ਇੰਦਰਜੀਤ ਸਿੰਘ ਅਧਿਆਪਕ ਦਿਵਸ ਨੂੰ ਲੈ ਕੇ ਐਮ. ਜੀ. ਐਨ. ਪਬਲਿਕ ਸਕੂਲ ਕਪੂਰਥਲਾ ਵਿਖੇ ਸੰਬੋਧਨ ਕਰਦਿਆਂ ਸਕੂਲ ਪ੍ਰਿੰਸੀਪਲ ਪ੍ਰਭਦੀਪ ਮਾਗਾ ਨੇ ਸਮੂਹ ਅਧਿਆਪਕਾਂ ਨੂੰ ਅਧਿਆਪਕ ਦਿਵਸ ਦੀ ਮੁਬਾਰਕਬਾਦ ਦਿ¤ਤੀ ਤੇ ਉਨ੍ਹਾਂ ਨੂੰ ਆਪਣਾ ਕੰਮ ਇਮਾਨਦਾਰੀ ਤੇ ਲਗਨ ਨਾਲ ਕਰਨ ਲਈ ਪ੍ਰੇਰਿਤ ਕੀਤਾ । ਇਸੇ ਦੌਰਾਨ ਹੀ ਐਮ. […]

ਕਮਲਾ ਨਹਿਰੂ ਪ੍ਰਾਇਮਰੀ ਸਕੂਲ ਫਗਵਾੜਾ ਵਿਖੇ ਬ੍ਰਿਟਿਸ਼ ਕੌਂਸਲ ਦੇ ਤਹਿਤ ਇੰਟਰਨੈਸ਼ਨਲ ‘ਡੇ ਆਫ ਚੈਰਿਟੀ ਮਨਾਇਆ

ਫਗਵਾੜਾ 06 ਸਤੰਬਰ (ਰਵੀਪਾਲ ਸ਼ਰਮਾ) ਕਮਲਾ ਨਹਿਰੂ ਪ੍ਰਾਇਮਰੀ ਸਕੂਲ ਹਰਗੋਬਿੰਦ ਨਗਰ ਫਗਵਾੜਾ ਵਿਖੇ ਬ੍ਰਿਟਿਸ਼ ਕੌਂਸਲ ਦੇ ਤਹਿਤ ਇੰਟਰਨੈਸ਼ਨਲ ਡੇ ਆਫ ਚੈਰਿਟੀ ਮਨਾਇਆ ਗਿਆ ਲ ਇਸ ਮੌਕੇ ਤੇ ਸਕੂਲ ਵਿਚ ਵਿਸ਼ੇਸ਼ ਸਭਾ ਦਾ ਆਯੋਜਨ ਕੀਤਾ ਗਿਆ ਤੇ ਵੱਖ – ਵੱਖ ਗਤਿਵਿਧਿਆਂ ਕਰਵਾਈਆਂ ਗਈਆਂ ਲ ਇਸ ਮੌਕੇ ਤੇ ਕਮਲਾ ਨਹਿਰੂ ਪਬ੍ਲਿਕ ਸਕੂਲ ਦੇ ਪ੍ਰਿੰਸੀਪਲ ਸ਼੍ਰੀ ਮਤੀ ਪਰਮਜੀਤ […]