ਬਰੂਸਲ ਸਟੇਸ਼ਨ ਤੇ ਪੁਲਿਸ ਵਲੋਂ ਕੀਤੀ ਗਈ ਚੈਕਿੰਗ

ਬਰੂਸਲ 7 ਸਤੰਬਰ (ਯ.ਸ) ਬਰੂਸਲ ਵਿਖੇ 100 ਦੇ ਕਰੀਬ ਪੁਲਿਸ ਕਰਮਚਾਰੀਆਂ ਵਲੋਂ ਨੌਰਥ ਸਟੇਸ਼ਨ ਤੇ ਚੈਕਿੰਗ ਕੀਤੀ ਗਈ। ਇਸ ਦੋਰਾਨ 40 ਪ੍ਰਵਾਸੀਆਂ ਦੀ ਤਲਾਸ਼ੀ ਲਈ ਗਈ। ਜਿਨਾਂ ਵਿਚੋਂ 30 ਨੂੰ ਪੁਲਿਸ ਵਲੋਂ ਗ੍ਰਿਫਤਾਰ ਕਰ ਲਿਆ ਗਿਆ ਇਨਾਂ ਚ 2 ਨਾਬਾਲਗ ਵੀ ਸ਼ਾਮਲ ਸਨ।