ਖਾਲੂ ਦਾ ਸਲਾਨਾ ਕਬੱਡੀ ਟੂਰਨਾਮੈਂਟ ਤੇ ਛਿੰਝ ਮੇਲਾ 22 ’ਤੇ 23 ਨੂੰ

-ਖੇਡ ਮੇਲੇ ਨੂੰ ਲੈ ਕੇ ਕਲੱਬ ਮੈਂਬਰ ਦੀ ਹੋਈ ਮੀਟਿੰਗ ਕਪੂਰਥਲਾ, 9 ਸਤੰਬਰ, ਇੰਦਰਜੀਤ ਸਿੰਘ ਸ਼ੇਰੇ ਪੰਜਾਬ ਸਪੋਰਟਸ ਕਲੱਬ ਰਜਿ ਖਾਲੂ ਵੱਲੋਂ ਸਮੂਹ ਗ੍ਰਾਂਮ ਪੰਚਾਇਤ, ਛਿੰਝ ਮੇਲਾ ਪ੍ਰਬੰਧਕ ਕਮੇਟੀ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਸਲਾਨਾਂ 86ਵਾਂ ਛਿੰਝ ਮੇਲਾ ਤੇ ਕਬੱਡੀ ਟੂਰਨਾਮੈਂਟ 22 ਅਤੇ 23 ਸਤੰਬਰ ਨੂੰ ਕਰਵਾਉਣ ਸਬੰਧੀ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਸਮੂਹ […]

ਦੁਰਘਟਨਾਵਾਂ ਤੋ ਬਚਣ ਲਈ ਟ੍ਰੈਫਿਕ ਨਿਯਮ ਅਪਣਾਓ : ਸੁੱਚਾ ਸਿੰਘ

ਫਗਵਾੜਾ 9 ਸਤੰਬਰ (ਚੇਤਨ ਸ਼ਰਮਾ) ਟ੍ਰੈਫਿਕ ਦੀ ਸੱਮਸਿਆ ਨੂੰ ਲੈ ਪੰਜਾਬੀ ਜਾਗਰਣ ਦੇ ਪੱਤਰਕਾਰ ਨੇ ਸ਼ਹਿਰ ਦੇ ਵੱਖ ਵੱਖ ਹਿੱਸਿਆ ਦਾ ਜ਼ਾਇਜਾ ਲਿਆ ਉਸ ਵਿੱਚ ਕੁੱਝ ਤਰੁਟੀਆ ਸਾਹਮਣੇ ਆਈਆ ਪਰ ਜਿਆਦਾਤਰ ਪੁਲਿਸ ਚੋਕਸ ਨਜ਼ਰ ਆਈ। ਸ਼ਹਿਰ ਵਿੱਚ ਵੱਖ ਵੱਖ ਥਾਂਵਾ ਤੇ ਤਾਇਨਾਤ ਟ੍ਰੈਫਿਕ ਪੁਲਿਸਕਰਮੀ ਇਸ ਗਰਮੀ ਅਤੇ ਹੁੰਮਸ ਭਰੇ ਮੌਸਮ ਵਿੱਚ ਵੀ ਆਪਣੀ ਡਿਊਟੀ ਸੱਖਤੀ […]

ਅਜ਼ਾਦ ਵਿਚਾਰਾਂ ਦਾ ਕਤਲ ਕਰਨਾ ਮੁਗਲ ਰਾਜ ਤੋਂ ਵੀ ਭੈੜੀ ਦੁਰਦਸ਼ਾ

-ਪੱਤਰਕਾਰ ਗੌਰੀ ਲੰਕੇਸ਼ ਨੂੰ ਦੋ ਮਿੰਟ ਦਾ ਮੌਨ ਧਾਰਨ ਕਰਕੇ ਦਿੱਤੀ ਸ਼ਰਧਾਂਜਲੀ ਕਪੂਰਥਲਾ, 9 ਸਤੰਬਰ, ਇੰਦਰਜੀਤ ਸਿੰਘ ਕਹਿਣ ਨੂੰ ਤਾਂ ਭਾਂਵੇ ਦੇਸ਼ ਵਿ¤ਚ ਲੋਕਤੰਤਰ ਦੀਆਂ ਸਰਕਾਰਾਂ ਹੈ ਪਰੰਤੂ ਮੌਜੂਦਾਂ ਹਾਲਤਾਂ ਵਿ¤ਚ ਅਜ਼ਾਦ ਵਿਚਾਰਾਂ ਦਾ ਕਤਲ ਕਰਨਾ ਮੁਗਲ ਰਾਜ ਤੋਂ ਵੀ ਭੈੜੀ ਦੁਰਦਸ਼ਾ ਦਾ ਬਿਆਨ ਕਰਦੀ ਹੈ ਜਿਸ ਨਾਲ ਸਮਾਜ ਵਿ¤ਚ ਅਰਾਜਕਤਾ ਦਾ ਮਹੌਲ ਸਿਰਜ ਹੋ ਰਿਹਾ […]

ਪਿੰਡ ਭੁਲਾਣਾ ਦੇ ਦਸਵੇ ਗੋਲਡ ਕਬੱਡੀ ਕੱਪ ਨੂੰ ਲੈ ਕੇ ਕਲੱਬ ਅਹੁੱਦੇਦਾਰਾਂ ਦੀ ਅਹਿਮ ਮੀਟਿੰਗ

-24 ਸਤੰਬਰ ਨੂੰ ਕਰਵਾਇਆ ਜਾਵੇਗਾ ਕਬੱਡੀ ਕੱਪ, ਵਿਧਾਇਕ ਚੀਮਾ ਚੋਣਗੇ ਮੁੱਖ ਮਹਿਮਾਨ ਕਪੂਰਥਲਾ, 9 ਸਤੰਬਰ, ਇੰਦਰਜੀਤ ਸਿੰਘ ਕਲਗੀਧਰ ਸਪੋਰਟਸ ਕਲੱਬ ਰਜ਼ਿ ਭੁਲਾਣਾ ਵੱਲੋਂ ਨੌਜਵਾਨ ਵਰਗ ਨੂੰ ਨਸ਼ਿਆਂ ਵਰਗੀਆਂ ਭੈੜੀਆਂ ਆਦਤਾਂ ਤੋਂ ਦੂਰ ਰੱਖਣ ਅਤੇ ਖੇਡਾਂ ਪ੍ਰਤੀ ਪ੍ਰੇਰਿਤ ਕਰਨ ਦੇ ਮਨੋਰਥ ਨਾਲ ਕਲੱਬ ਦੇ ਸਰਪ੍ਰਸਤ ਸਰਪੰਚ ਮੋਹਨ ਸਿੰਘ ਬਾਜਵਾ ਤੇ ਕਲੱਬ ਪ੍ਰਧਾਨ ਜੈਲਾ ਭੁਲਾਣਾ ਦੀ ਅਗਵਾਈ […]

ਪਿੰਡ ਪੱਡੇ ਬੇਟ ਦਾ ਟੂਰਨਾਮੈਂਟ ਅਮਿਟ ਯਾਦਾਂ ਛੱਡਦਾ ਸਮਾਪਤ

-ਪੱਡੇ ਬੇਟ ਨੇ ਭੁੱਚਰ ਕਲਾਂ ਨੂੰ ਹਰਾ ਕੇ ਕੀਤਾ ਖਿਤਾਬ ਤੇ ਕਬਜ਼ਾ ਕਪੂਰਥਲਾ, 9 ਸਤੰਬਰ, ਇੰਦਰਜੀਤ ਸਿੰਘ ਬਾਬਾ ਸਾਹਿਬ ਦਿ¤ਤਾ ਸਪੋਰਟਸ ਕਲ¤ਬ ਪਿੰਡ ਪ¤ਡੇ ਬੇਟ ਵ¤ਲੋਂ ਧੰਨ ਧੰਨ ਬਾਬਾ ਸਾਹਿਬ ਦਿ¤ਤਾ ਦੀ ਯਾਦ ਨੂੰ ਸਮਰਪਿਤ ਕਰਵਾਇਆ ਗਿਆ 17ਵਾਂ ਸਾਲਾਨਾ ਖੇਡ ਟੂਰਨਾਮੈਂਟ ਅਮਿ¤ਟ ਯਾਦਾਂ ਛ¤ਡਦਾ ਹੋਇਆ ਸਫ਼ਲਤਾ ਪੂਰਵਕ ਸਮਾਪਤ ਹੋ ਗਿਆ । ਤਿੰਨ ਦਿਨ ਚ¤ਲੇ ਇਸ […]