ਗੁਰਦੁਆਰਾ ਮਾਤਾ ਸਾਹਿਬ ਕੌਰ ਜੀ ਗੈਂਟ ਵਿਚ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ ਗਿਆ

ਬੈਲਜੀਅਮ 10 ਸਤੰਬਰ (ਹਰਚਰਨ ਸਿੰਘ ਢਿੱਲੋਂ, ਯ.ਸ) ਗੁਰਦੁਆਰਾ ਮਾਤਾ ਸਾਹਿਬ ਕੌਰ ਜੀ ਗੈਂਟ ਵਿਚ ਪਿਛਲੇ ਤਿੰਨ ਰੋਜ ਤੋ ਸ੍ਰੀ ਅਖੰਡਪਾਠ ਸਾਹਿਬ ਅਰੰਭ ਸਨ ਜਿਹਨਾ ਦੇ ਭੋਗ ਅੱਜ ਐਤਵਾਰ ਨੂੰ ਪਾਏ ਗਏ,ਅਤੇ ਦੀਵਾਨ ਸਜਾਇਆ ਗਿਆ । ਜਿਸ ਵਿਚ ਖਾਸ ਤੌਰ ਤੇ ਕੀਰਤਨ ਰਾਹੀ ਹਾਜਰੀ ਭਰਨ ਲਈ ਭਾਈ ਗੁਰਪ੍ਰੀਤ ਸਿੰਘ ਫਿਰੋਜਪੁਰ ਵਾਲਿਆ ਧੰਨ ਧੰਨ ਸੀ ਗੁਰੂ ਗ੍ਰੰਥ […]

ਹੈਲਪਿੰਗ ਹੈਂਡਜ਼ ਆਰਗਨਾਈਜੇਸ਼ਨ ਫਗਵਾੜਾ ਵੱਲੋ ਜਰੂਰਤਮੰਦ ਪਰਿਵਾਰਾਂ ਨੂੰ ਵੰਡਿਆ ਗਿਆ ਰਾਸ਼ਨ

ਸੰਸਥਾਂ ਵੱਲੋਂ 12 ਨਵੰਬਰ ਨੂੰ ਕਰਵਾਏ ਜਾ ਰਹੇ ਜਰੂਰਤਮੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਸਮੂਹਿਕ ਆਨੰਦਕਾਰਜ, ਜਦ ਕਿ ਇੱਕ ਅੰਗਹੀਣ ਵਿਅਕਤੀ ਨੂੰ ਦਿੱਤਾ ਗਿਆ ਰਿਕਸ਼ਾ ਚੇਤਨ ਸ਼ਰਮਾ,ਫਗਵਾੜਾ-ਸਮਾਜ ਸੇਵਾ ਦੇ ਕੰਮਾਂ ਦੀ ਸਿਰਮੋਰ ਸੰਸਥਾਂ ਹੈਲਪਿੰਗ ਹੈਂਡਜ਼ ਆਰਗਨਾਈਜੇਸ਼ਨ ਰਜਿ ਫਗਵਾੜਾ ਵੱਲੋਂ ਪ੍ਰਧਾਨ ਹਰਮਿੰਦਰ ਸਿੰਘ ਬਸਰਾ ਦੀ ਅਗਵਾਈ ਹੇਠ ਜਿੱਥੇ ਜਰੂਰਤਮੰਦ ਲੋਕਾਂ ਲਈ ਅਹਿਮ ਪ੍ਰੋਜੈਕਟ ਕੀਤੇ ਜਾਂਦੇ ਹਨ ਸਿਜ […]

ਅੱਜ ਜਨਮ ਦਿਨ ਤੇ ਵਿਸ਼ੇਸ਼

– ਕਪੂਰਥਲਾ ਦੇ ਪਿੰਡ ਗੋਪੀਪੁਰ ’ਚ ਹੋਇਆ ਸੀ ਭਾਰਤੀ ਕ੍ਰਿਕੇਟ ਇਤਿਹਾਸ ਦੇ ਅਸਲੀ ਹੀਰੇ ਲਾਲ ਅਮਰਨਾਥ ਦਾ ਜਨਮ – ਆਜ਼ਾਦ ਭਾਰਤ ਦੇ ਪਹਿਲੇ ਕਪਤਾਨ ਵੀ ਸਨ ਲਾਲਾ ਅਮਰਨਾਥ -ਭਾਰਤ ਵਲੋਂ ਪਹਿਲਾ ਸੈਂਕੜਾ ਲਗਾਉਣ ਦਾ ਰਿਕਾਰਡ ਵੀ ਉਨ੍ਹਾਂ ਦੀ ਝੋਲੀ ਕਪੂਰਥਲਾ, 10 ਸਤੰਬਰ, ਇੰਦਰਜੀਤ ਸਿੰਘ ਭਾਰਤ ਦਾ ਅਜਿਹਾ ਕ੍ਰਿਕਟਰ ਜਿਸਨੇ ਅੰਤਰਰਾਸ਼ਟਰੀ ਕ੍ਰਿਕੇਟ ਵਿ¤ਚ ਭਾਰਤ ਵਲੋਂ ਪਹਿਲਾ […]

ਨਾਰਵੇ ਚ ਭਾਰਤੀ ਮੂਲ ਨਾਲ ਸੰਬਧਿੱਤ ਵੱਖ ਵੱਖ ਵਾਲੀਬਾਲ ਕੱਲਬਾ ਦੇ ਮੈਬਰਾ ਵੱਲੋ ਇੱਕ ਅਹਿਮ ਮੀਟਿੰਗ ਕੀਤੀ ਗਈ।

ਅਸਲੋ(ਰੁਪਿੰਦਰ ਢਿੱਲੋ ਮੋਗਾ)ਦੁਨੀਆ ਦੇ ਦੂਜੇ ਮੁੱਲਕਾ ਵਾਂਗ ਹੀ ਨਾਰਵੇ ਵਿੱਚ ਵੱਸਦੇ ਪੰਜਾਬੀਆ ਵੱਲੋ ਵੀ ਹਰ ਸਾਲ ਖੇਡ ਮੇਲੇ ਕਰਵਾਏ ਜਾਦੇ ਹਨ। ਅੱਜ ਅਸਲੋ ਵਿਖੇ ਇੱਥੋ ਦੇ ਵੱਖ ਵੱਖ ਵਾਲੀਬਾਲ ਕੱਲਬਾ ਵੱਲੋ ਵਾਲੀਬਾਲ ਖੇਡ ਪ੍ਰਤੀ ਲੋਕਾ ਦੇ ਵੱਧ ਰਹੇ ਉਤਸ਼ਾਹ ਅਤੇ ਇਸ ਨੂੰ ਹੋਰ ਜਿਆਦਾ ਫੇਅਰ ਪੇਲਅ ਬਣਾਉਣ ਲਈ ਹਰ ਕੱਲਬ ਚੋ ਦੋ ਦੋ ਮੈਬਰ ਲੈ […]

ਪਿੰਡ ਭੁਲਾਣਾ ਦੇ ਦਸਵੇ ਗੋਲਡ ਕਬੱਡੀ ਕੱਪ ਨੂੰ ਲੈ ਕੇ ਕਲੱਬ ਅਹੁੱਦੇਦਾਰਾਂ ਦੀ ਅਹਿਮ ਮੀਟਿੰਗ

-24 ਸਤੰਬਰ ਨੂੰ ਕਰਵਾਇਆ ਜਾਵੇਗਾ ਕਬੱਡੀ ਕੱਪ, ਵਿਧਾਇਕ ਚੀਮਾ ਚੋਣਗੇ ਮੁੱਖ ਮਹਿਮਾਨ ਕਪੂਰਥਲਾ, 10 ਸਤੰਬਰ, ਇੰਦਰਜੀਤ ਸਿੰਘ ਕਲਗੀਧਰ ਸਪੋਰਟਸ ਕਲੱਬ ਰਜ਼ਿ ਭੁਲਾਣਾ ਵੱਲੋਂ ਨੌਜਵਾਨ ਵਰਗ ਨੂੰ ਨਸ਼ਿਆਂ ਵਰਗੀਆਂ ਭੈੜੀਆਂ ਆਦਤਾਂ ਤੋਂ ਦੂਰ ਰੱਖਣ ਅਤੇ ਖੇਡਾਂ ਪ੍ਰਤੀ ਪ੍ਰੇਰਿਤ ਕਰਨ ਦੇ ਮਨੋਰਥ ਨਾਲ ਕਲੱਬ ਦੇ ਸਰਪ੍ਰਸਤ ਸਰਪੰਚ ਮੋਹਨ ਸਿੰਘ ਬਾਜਵਾ ਤੇ ਕਲੱਬ ਪ੍ਰਧਾਨ ਜੈਲਾ ਭੁਲਾਣਾ ਦੀ ਅਗਵਾਈ […]