ਬਰੁਸਲ ਬੈਲਜੀਅਮ ਜੀਲਕ ਸ਼ਹਿਰ ਵਿਚ ਦੂਸਰਾ ਤੀਆਂ ਮੇਲਾ ਬਹੁਤ ਸਫਲਤਾ ਪੂਰਵਕ ਸੰਪੂਰਨ ਹੋਇਆ

ਬੈਲਜੀਅਮ 10 ਸਤੰਬਰ (ਹਰਚਰਨ ਸਿੰਘ ਢਿੱਲੋਂ) ਯੂਰਪ ਦੀ ਧਰਤੀ ਦੇ ਬਹੁਤ ਸੋਹਣੇ ਦੇਸ਼ ਬੈਲਜੀਅਮ ਦੀ ਰਾਜਧਾਨੀ ਬਰੁਸਲ (ਜੀਲਿਕ) ਇਲਾਕੇ ਵਿਚ “ਤੀਆਂ ਤ੍ਰਿੰਝਣਾ ਮੇਲਾ” ਬੜੈ ਧੂੰਮ ਧੜੱਲੇ ਨਾਲ ਆਪ ਸਭ ਦੇ ਸਹਿਯੋਗ ਨਾਲ 9 ਸਤੰਬਰ ਦਿਨ ਛਨੀਚਰਵਾਰ ਸਾਡੇ 12 ਵਜੈ ਤੋ ਸ਼ਾਮੀ 8 ਵਜੈ ਤੱਕ ਤ੍ਰੀਮਤਾਂ ਵਲੋ ਸਜਾਏ ਰੰਗਾਂ ਨਾਲ ਦੂਸਰੇ ਸਾਲ ਵਿਚ ਵੀ ਸੰਪੂਰਨਤਾ ਸਾਹਿਤ […]

ਧੀਆਂ ਦੇ ਵਿਆਹਾਂ ਤੇ ਵਿਸ਼ਾਲ ਭਗਵਤੀ ਜਾਗਰਣ ਦਾ ਕਾਰਡ ਧਾਲੀਵਾਲ ਨੇ ਕੀਤਾ ਰਿਲੀਜ਼

ਇਹੋ ਜਿਹੇ ਕਾਰਜਾਂ ’ਚ ਯੋਗਦਾਨ ਪਾਉਣ ਨਾਲ ਪ੍ਰਮਾਤਮਾ ਦੇ ਘਰ ਦੀਆਂ ਖ਼ੁਸ਼ੀਆਂ ਮਿਲਦੀਆਂ ਹਨ-ਧਾਲੀਵਾਲ ਚੇਤਨ ਸ਼ਰਮਾ,ਫਗਵਾੜਾ-ਸਰਬ ਨੌਜਵਾਨ ਸਭਾ (ਰਜਿ.) ਫਗਵਾੜਾ ਵਲੋਂ 22 ਸਤੰਬਰ ਦਿਨ ਸ਼ੁੱਕਰਵਾਰ ਨੂੰ ਕਰਵਾਏ ਜਾ ਰਹੇ ਲੋੜਵੰਦ ਪਰਿਵਾਰਾਂ ਦੀਆਂ ਧੀਆਂ ਦੇ ਵਿਆਹਾਂ ਤੇ 23 ਸਤੰਬਰ ਦਿਨ ਸ਼ਨੀਵਾਰ ਨੂੰ ਕਰਵਾਏ ਜਾ ਰਹੇ 27 ਵੇਂ ਵਿਸ਼ਾਲ ਭਗਵਤੀ ਜਾਗਰਣ ਦਾ ਕਾਰਡ ਰਿਲੀਜ਼ ਕਰਨ ਸਬੰਧੀ ਮੀਟਿੰਗ […]