Apple ਨੇ ਲਾਂਚ ਕੀਤੇ 3 ਨਵੇਂ I Phone

ਟੈਕਨਾਲੋਜੀ ਦੀ ਅਲੋਕਿਕ ਐਪਲ ਨੇ ਆਪਣੇ ਆਈਫੋਨ ਦੇ ਨਵੇਂ ਮਾਡਲ ਨੂੰ ਪੇਸ਼ ਕੀਤਾ ਹੈ iPhone X ਤੋਂ ਇਲਾਵਾ, ਐਪਲ ਦੇ ਆਈਫੋਨ 8 (plus) ਅਤੇ ਨਵੇਂ ਮਾਡਲ ਦੀ Apple Watch ਸਟੀਵ ਜੌਬਜ਼ ਆਡੀਟੋਰੀਅਮ Apple Campus ਵਿਚ ਲਾਂਚ ਕੀਤੇ ਗਏ ਸਨ।

ਉੱਤਰ ਪ੍ਰਦੇਸ਼ ਦੇ ਉੱਚ ਅਧਿਕਾਰੀਆਂ ਵੱਲੋਂ ਸੀਚੇਵਾਲ ਦਾ ਦੌਰਾ

ਲੋਹੀਆਂ ਖਾਸ, 12 ਸਤੰਬਰ (ਸੁਰਜੀਤ ਸਿੰਘ ਸੀਚੇਵਾਲ) ਉੱਤਰ ਪ੍ਰਦੇਸ਼ ਦੇ ਉੱਚ ਅਧਿਕਾਰੀਆਂ ਦੇ ਇੱਕ ਵਫਦ ਵੱਲੋਂ ਅੱਜ ਸੀਚੇਵਾਲ ਦਾ ਦੌਰਾ ਕੀਤਾ ਗਿਆ। ਉਤਰ ਪ੍ਰਦੇਸ਼ ਦੇ ਪ੍ਰਸ਼ਾਸ਼ਨਿਕ ਸੈਕਟਰੀ ਡਾ. ਹਰੀ ਓਮ ਦੀ ਅਗਾਵਾਈ ’ਚ ਸੀਚਵਾਲ ਵਿਖੇ ਪੁੱਜੇ ਉਕਤ ਵਫਦ ਵੱਲੋਂ ਗੰਦੇ ਪਾਣੀ ਨੂੰ ਸਾਫ ਕਰਨ ਲਈ ਚਲਾਏ ਜਾ ਰਹੇ ਸੀਵਰੇਜ ਪਲਾਂਟ, ਸੰਤ ਅਵਤਾਰ ਸਿੰਘ ਨਰਸਰੀ ਅਤੇ […]

ਦੰਦੂਪੁਰ/ਭਗਤਪੁਰ ਦਾ ਸਲਾਨਾ ਜੋੜ ਮੇਲਾ ਤੇ ਦਸਵਾਂ ਕਬੱਡੀ ਕੱਪ 16 ਤੇ 17 ਨੂੰ

-ਸੰਤ ਬਾਬਾ ਜਗਤ ਸਿੰਘ ਜੀ ਦਮਦਮਾ ਸਾਹਿਬ ਵਾਲਿਆਂ ਦੀ ਜਨਮ ਦਿਹਾੜੇ ਮੌਕੇ ਕਰਵਾਇਆ ਜਾ ਰਿਹੈ ਜੋੜ ਮੇਲਾ -ਹੋਣਗੇ ਕਬੱਡੀ ਕਲੱਬਾਂ ਦੇ ਮੁਕਾਬਲੇ, ਜੇਤੂ ਟੀਮ ਨੂੰ ਪਹਿਲਾ ਇਨਾਮ ਇਕ ਲੱਖ ਰੁਪਏ ਕਪੂਰਥਲਾ, ਇੰਦਰਜੀਤ ਸਿੰਘ ਸੰਤ ਬਾਬਾ ਜਗਤ ਸਿੰਘ ਜੀ ਦਮਦਮਾ ਸਾਹਿਬ ਵਾਲਿਆਂ ਦੇ ਜਨਮ ਦਿਹਾੜੇ ਦੇ ਸਬੰਧ ਵਿਚ ਪਿੰਡ ਭਗਤਪੁਰ ਦੰਦੂਪੁਰ ਵਿਖੇ ਸਲਾਨਾ ਜੋੜ ਮੇਲਾ ਤੇ […]