ਪੰਜਾਬ ਸ਼ਹਿਰੀ ਆਵਾਸ ਯੋਜਨਾ ਨਾਲ ਮਿਲੇਗਾ ਬੇਘਰ ਪਰਿਵਾਰਾਂ ਨੂੰ ਲਾਭ-ਡੀ. ਸੀ

*ਡਿਮਾਂਡ ਸਰਵੇ ਫਾਰਮ 30 ਸਤੰਬਰ ਤੱਕ ਕੀਤੇ ਜਾਣਗੇ ਅਪਲਾਈ *ਆਮਦਨ ਨੂੰ ਵੇਖ ਕੇ ਸਸਤੀ ਵਿਆਜ ਦਰ ’ਤੇ ਮਿਲਣਗੇ ਕਰਜ਼ੇ *‘ਸਭਨਾਂ ਲਈ ਮਕਾਨ’ ਦਾ ਸੁਪਨਾ ਹੋਵੇਗਾ ਸਾਕਾਰ *ਵ¤ੈਬਸਾਈਟ ਤੋਂ ਵੀ ਲਈ ਜਾ ਸਕਦੀ ਹੈ ਜਾਣਕਾਰੀ ਕਪੂਰਥਲਾ, 13 ਸਤੰਬਰ :ਇੰਦਰਜੀਤ ਸਿੰਘ  ‘ਸਭਨਾਂ ਲਈ ਮਕਾਨ ਮਿਸ਼ਨ’ ਦਾ ਸੁਪਨਾ ਸਾਕਾਰ ਕਰਨ ਲਈ ਸੂਬਾ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ‘ਪੰਜਾਬ […]

ਦੰਦੂਪੁਰ/ਭਗਤਪੁਰ ਦਾ ਸਲਾਨਾ ਜੋੜ ਮੇਲਾ ਤੇ ਦਸਵਾਂ ਕਬੱਡੀ ਕੱਪ 16 ਤੇ 17 ਨੂੰ

-ਸੰਤ ਬਾਬਾ ਜਗਤ ਸਿੰਘ ਜੀ ਦਮਦਮਾ ਸਾਹਿਬ ਵਾਲਿਆਂ ਦੀ ਜਨਮ ਦਿਹਾੜੇ ਮੌਕੇ ਕਰਵਾਇਆ ਜਾ ਰਿਹੈ ਜੋੜ ਮੇਲਾ -ਹੋਣਗੇ ਕਬੱਡੀ ਕਲੱਬਾਂ ਦੇ ਮੁਕਾਬਲੇ, ਜੇਤੂ ਟੀਮ ਨੂੰ ਪਹਿਲਾ ਇਨਾਮ ਇਕ ਲੱਖ ਰੁਪਏ ਕਪੂਰਥਲਾ, 13 ਸਤੰਬਰ, ਇੰਦਰਜੀਤ ਸਿੰਘ ਸੰਤ ਬਾਬਾ ਜਗਤ ਸਿੰਘ ਜੀ ਦਮਦਮਾ ਸਾਹਿਬ ਵਾਲਿਆਂ ਦੇ ਜਨਮ ਦਿਹਾੜੇ ਦੇ ਸਬੰਧ ਵਿਚ ਪਿੰਡ ਭਗਤਪੁਰ ਦੰਦੂਪੁਰ ਵਿਖੇ ਸਲਾਨਾ ਜੋੜ […]

ਆਪ ਨੇ ਪੱਤਰਕਾਰ ਗੌਰੀ ਲੰਕੇਸ਼ ਦੇ ਕਤਲ ਦੇ ਰੋਸ ਵਜੋ ਕੱਢਿਆ ਕੈਂਡਲ ਮਾਰਚ

-ਕੇਂਦਰ ਸਰਕਾਰ ਤੋਂ ਕਾਤਲਾਂ ਨੂੰ ਸਖਤ ਸਜ਼ਾ ਦੇਣ ਦੀ ਕੀਤੀ ਮੰਗ ਕਪੂਰਥਲਾ, 13 ਸਤੰਬਰ, ਇੰਦਰਜੀਤ ਸਿੰਘ ਉਘੀ ਪ¤ਤਰਕਾਰ ਗੌਰੀ ਲੰਕੇਸ਼ ਦੇ ਕਤਲ ਦੇ ਰੋਸ ਵਜੋਂ ਆਮ ਆਦਮੀ ਪਾਰਟੀ ਦੀ ਜ਼ਿਲ੍ਹਾ ਕਪੂਰਥਲਾ ਇਕਾਈ ਵ¤ਲੋਂ ਜ਼ਿਲ੍ਹਾ ਪ੍ਰਧਾਨ ਸ¤ਜਣ ਸਿੰਘ ਚੀਮਾ ਦੀ ਅਗਵਾਈ ਵਿਚ ਕੈਂਡਲ ਮਾਰਚ ਕ¤ਢਿਆ ਗਿਆ, ਜੋ ਮਨੀ ਮਹੇਸ਼ ਮੰਦਿਰ ਤੋਂ ਆਰੰਭ ਹੋ ਕੇ ਸ਼ਹੀਦ ਭਗਤ […]

ਫਗਾਵਾੜਾ ਵਾਸੀ ਵ¤ਲੋਂ ਪ¤ਤਰਕਾਰ ਗੌਰੀ ਲੰਕੇਸ਼ ਦੇ ਕਤਲ ਦੇ ਵਿਰੋਧ ‘ਚ ਰੋਸ ਧਰਨਾ

ਪ¤ਤਰਕਾਰ ਤੇ ਕਰਨਾਟਕਾ ਦੀ ਉਘੀ ਲੇਖਕਾ ਗੌਰੀ ਲੰਕੇਸ਼ ਦੇ ਕਤਲ ਦੇ ਰੋਸ ਵਜੋਂ ਫਗਵਾੜਾ ਵਾਸੀਆਂ ਨੇ ਨਗਰ ਨਿਗਮ ਕੰਪਲੈਕਸ ਦੇ ‘ਚ ਰੋਸ ਧਰਨਾ ਦੇਣ ਉਪਰੰਤ ਸ਼ਹਿਰ ਵਿਚ ਰੋਸ ਮਾਰਚ ਕ¤ਢਿਆ । ਸਥਾਨਕ ਨਗਰ ਨਿਗਮ ਕੰਪਲੈਕਸ ਦੇ ‘ਚ ਦਿ¤ਤੇ ਰੋਸ ਧਰਨੇ ਨੂੰ ਵ¤ਖ-ਵ¤ਖ ਆਗੂਆਂ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਇਸ ਸਮੇਂ ਸਾਡੇ ਨਵੇਂ ਭਾਰਤ ‘ਚ […]

ਹਿੰਦੂ ਕੰਨਿਆ ਕਾਲਜ ’ਚ ਬੇਕਿੰਗ ਵਰਕਸ਼ਾਪ ਦਾ ਅਯੋਜਨ

-ਵਿਦਿਆਰਥਣਾਂ ਨੇ ਸਿਖਿਆ ਕੁਕਿੰਗ ਦਾ ਹੁਨਰ ਕਪੂਰਥਲਾ, 13 ਸਤੰਬਰ, ਇੰਦਰਜੀਤ ਸਿੰਘ :ਸਥਾਨਕ ਹਿੰਦੂ ਕੰਨਿਆ ਕਾਲਜ ਵਿ¤ਚ ਹੋਮ ਸਾਇੰਸ ਵਿਭਾਗ ਵ¤ਲੋ ਇ¤ਕ ਦਿਨਾਂ ਠਬੇਕਿੰਗਠ ਦੇ ਉ¤ਪਰ ਵਰਕਸ਼ਾਪ ਦਾ ਅਯੋਜਨ ਕਰਵਾਇਆ। ਜਿਸ ਵਿ¤ਚ ਐਨ.ਐਫ.ਸੀ.ਆਈ. (ਂਢਛੀ) ਹੋਟਲ ਮੈਨੇਜਮੈਟ ਐਂਡ ਕੁਕਿੰਗ ਇੰਸਟੀਚਿਊਟ ਜਲੰਧਰ ਕਾਰਜਕਾਰੀ ਡਾਇਰੈਕਟਰ ਅੰਜਨਾ ਜੋਸ਼ੀ ਮੁ¤ਖ ਵਕਤਾ ਦੇ ਤੌਰ ਤੇ ਆਪਣੇ ਸ਼ੈਫ ਅੰਕੁਸ਼ ਨਾਲ ਮੌਜੂਦ ਸੀ।ਵਰਕ ਸ਼ਾਪ […]