ਬੈਲਜੀਅਮ ਦੇ ਸ਼ਹਿਰ ਗੈਂਟ ਵਿਖੇ 13 ਘੰਟੇ ਤੋਂ ਵੱਧ ਰਹੀ ਬਿਜਲੀ ਬੰਦ

ਬੈਲਜੀਅਮ 14 ਸਤੰਬਰ (ਯ.ਸ) ਅੱਜ ਬੈਲਜੀਅਮ ਦੇ ਸ਼ਹਿਰ ਗੈਂਟ ਵਿਖੇ 13 ਘੰਟੇ ਤੋਂ ਵੀ ਵੱਧ ਰਹੀ ਬਿਜਲੀ ਬੰਦ। ਹਰ ਇਕ ਉਪਯੋਗਕਰਤਾ ਕਰਤਾ ਜੋ ਕਿ EANDIS ਬਿਜਲੀ ਸਪਲਾਇਰ ਨਾਲ ਜੁੜਿਆ ਹੈ 4 ਘੰਟੇ ਤੋਂ ਵੱਧ ਬਿਜਲੀ ਬੰਦ ਹੋਣ ਤੇ ਮੁਆਵਜੇ ਦੀ ਅਪੀਲ ਕਰ ਸਕਦਾ ਹੈ।ਵਧੇਰੇ ਜਾਣਕਾਰੀ Eandis ਦੀ ਵੈਬਸਾਇਟ ਤੋਂ ਲਈ ਜਾ ਸਕਦੀ ਹੈ।

70 ਦੇ ਕਰੀਬ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਪਰਿਵਾਰਾਂ ਸਮੇਤ ਕਾਂਗਰਸ ’ਚ ਸ਼ਾਮਲ

ਕਪੂਰਥਲਾ, 14 ਸਤੰਬਰ, ਇੰਦਰਜੀਤ ਸਿੰਘ ਪੰਜਾਬ ਕਾਂਗਰਸ ਭਵਨ ਚੰਡੀਗੜ੍ਹ ਵਿਖੇ ਸੁਨੀਲ ਜਾਖੜ ਪ੍ਰਧਾਨ ਪੰਜਾਬ ਕਾਂਗਰਸ ਅਤੇ ਸ. ਨਵਤੇਜ ਸਿੰਘ ਚੀਮਾ ਐਮ. ਐਲ. ਏ. ਸੁਲਤਾਨਪੁਰ ਲੋਧੀ ਦੀ ਮੌਜੂਦਗੀ ਵਿ¤ਚ ਤੇਜਵੰਤ ਸਿੰਘ ਕੌਸਲਰ ਅਕਾਲੀ ਦਲ ਦੇ ਜੁਝਾਰੂ ਵਰਕਰ, ਅਕਾਲੀ ਦਲ ਦੇ ਹੋਰ ਲਗਭਗ 70 ਦੇ ਕਰੀਬ ਵਰਕਰ ਪਰਿਵਾਰ ਸਮੇਤ ਅਕਾਲੀ ਦਲ ਅਤੇ ਬੀਬੀ ਉਪਿੰਦਰਜੀਤ ਕੌਰ ਦੀਆਂ ਨੀਤੀਆਂ […]

ਦਸ ਹਜ਼ਾਰ ਰੁਪਏ ਦੀ ਰਿਸ਼ਵਤ ਮੰਗਣ ਵਾਲਾ ਏਐਸਆਈ ਵਿਜੀਲੈਸ ਦੇ ਅੜਿਕੇ ਚੜ੍ਹਿਆ

ਕਪੂਰਥਲਾ 14 ਸਤੰਬਰ, ਇੰਦਰਜੀਤ ਸਿੰਘ ਵਿਜੀਲੈਸ ਬਿਊਰੋ ਕਪੂਰਥਲਾ ਨੇ ਨਡਾਲਾ ਬੇਗੋਵਾਲ ਰੋਡ ਤੇ ਕਾਰ ਤੇ ਮੋਟਰਸਾਈਕਲ ਦੀ ਟੱਕਰ ਵਿਚ ਜਖਮੀ ਹੋਈ ਪਤੀ ਪਤਨੀ ਨਾਲ ਸਮਝੌਤਾ ਕਰਵਾਉਣ ਦੇ ਮਾਮਲੇ ਵਿਚ ਕਾਰ ਚਾਲਕ ਤੋਂ ਦਸ ਹਜ਼ਾਰ ਪਰੁਏ ਦੀ ਰਿਸ਼ਵਤ ਲੈਣ ਦੇ ਅਰੋਪ ਵਿਚ ਪੁਲਸ ਚੌਕੀ ਨਡਾਲਾ ਦੇ ਇੰਚਾਰਜ ਏਐਸਆਈ ਕਾਬਲ ਸਿੰਘ ਨੂੰ ਰੰਗੇ ਹੱਥੀ ਕਾਬੂ ਕੀਤਾ ਹੈ। […]

ਜਰਨਲਿਸਟ ਪ੍ਰੈਸ ਕਲੱਬ ਪੰਜਾਬ ਰਜ਼ਿ ਕਪੂਰਥਲ ਇਕਾਈ ਦੀ ਹੋਈ ਮੀਟਿੰਗ

ਰਪੱਤਰਕਾਰ ਗੋਰੀ ਲੰਕੇਸ਼ ਦੇ ਕਾਤਲਾਂ ਨੂੰ ਸਜ਼ਾ ਦੇਣ ਸਬੰਧੀ ਡੀਸੀ ਨੂੰ ਦਿੱਤਾ ਮੰਗ ਪੱਤਰ ਕਪੂਰਥਲਾ, 14 ਸਤੰਬਰ, ਇੰਦਰਜੀਤ ਸਿੰਘ ਜਰਨਲਿਸਟ ਪ੍ਰੈਸ ਕਲੱਬ ਪੰਜਾਬ (ਰਜਿ.) ਦੀ ਕਪੂਰਥਲਾ ਇਕਾਈ ਦੀ ਵਿਸ਼ੇਸ਼ ਮੀਟਿੰਗ ਜ਼ਿਲ੍ਹਾ ਪ੍ਰਧਾਨ ਸੁਖਪਾਲ ਸਿੰਘ ਹੁੰਦਲ ਦੀ ਪ੍ਰਧਾਨਗੀ ਵਿਚ ਸਥਾਨਕ ਪ੍ਰੈਸ ਕਲੱਬ ਵਿਖੇ ਹੋਈ। ਜਿਸ ਵਿਚ ਕਲੱਬ ਦੇ ਕਪੂਰਥਲਾ ਇਕਾਈ ਦੇ ਚੇਅਰਮੈਨ ਕਿਸ਼ੋਰ ਰਾਜਪੂਤ ਅਤੇ ਸਟੇਟ […]