5ਵਾਂ ਅਲਬਰਟਾ ਕਬੱਡੀ ਕੱਪ ਅਮਿਟ ਯਾਦਾਂ ਛੱਡਦਾ ਸਮਾਪਤ

-ਵੈਨਕੂਵਰ ਕਬੱਡੀ ਕੱਪ ਅਜ਼ਾਦ ਐਬਸਫੋਰਡ ਕਲੱਬ ਨੂੰ ਹਰਾ ਕੇ ਜਿੱਤਿਆ ਖਿਤਾਬ ਵੈਨਕੂਵਰ/ਕਪੂਰਥਲਾ, ਇੰਦਰਜੀਤ ਸਿੰਘ ਅਲਬਰਟਾ ਪੰਜਾਬੀ ਸਪੋਰਟਸ ਕਲ¤ਬ ਐਂਡ ਕਲਚਰਲ ਐਸੋਸੀਏਸ਼ਨ ਵ¤ਲੋਂ 5ਵਾਂ ‘ਅਲਬਰਟਾ ਕਬ¤ਡੀ ਕ¤ਪ‘ ਐਮ. ਈ. ਲਿਜ਼ਾਰਟ ਸਕੂਲ ਦੇ ਮੈਦਾਨਾਂ ਵਿਚ ਕਰਵਾਇਆ ਗਿਆ, ਜਿਸ ਵਿਚ ਬੀ. ਸੀ. ਯੂਨਾਈਟਿਡ ਕਬ¤ਡੀ ਫੈ¤ਡਰੇਸ਼ਨ ਦੀਆਂ ਨਾਮਵਰ ਟੀਮਾਂ ਨੇ ਹਿ¤ਸਾ ਲਿਆ। ਟੂਰਨਾਮੈਂਟ ਦੇ ਸਾਰੇ ਹੀ ਮੈਚ ਦਿਲਚਸਪ ਸਨ, […]

ਪੰਜਾਬੀ ਟੈਲੀ ਫਿਲਮ “ਬਟਵਾਰਾ” ਦਾ ਸ਼ੁੱਭ ਆਰੰਭ

ਪ੍ਰੈਸ ਰੀਲੀਜ਼ ਪਟਿਆਲਾ-15 ਸਤੰਬਰ:-ਸਮਾਜਿਕ ਬੁਰਾਈਆਂ ਪ੍ਰਤੀ ਜਾਗਰੁਕ ਕਰਨ ਲਈ ਪੰਜਾਬੀ ਟੈਲੀ ਫਿਲਮ “ਬਟਵਾਰਾ” ਦਾ ਸ਼ੁੱਭ ਆਰੰਭ ਮਨੁੱਖੀ ਅਧਿਕਾਰ ਮੰਚ ,ਪੰਜਾਬ ਦੇ ਚੇਅਰਮੈਨ ਸ਼੍ਰੀ ਵੇਦ ਚੰਦ ਮੰਡੌਰ ਵਲੋਂ ਕੀਤਾ ਗਿਆ।ਉਨਾ ਦੱਸਿਆ ਕਿ ਫਿਲਮ ਦੀ ਸ਼ੁਟਿੰਗ ਇਤਿਹਾਸਿਕ ਸ਼ਹਿਰ ਪਟਿਆਲਾ ਅਤੇ ਇਸਦੇ ਆਸ-ਪਾਸ ਦੇ ਪਿੰਡਾਂ ਚ ਇਸੇ ਮਹੀਨੇ ਮੁਕੰਮਲ ਕਰ ,ਅਗਲੇ ਮਹੀਨੇ ਫਿਲਮ ਰੀਲੀਜ਼ ਕੀਤੀ ਜਾਵੇਗੀ।ਫਿਲਮ ਦੀ ਹੀਰੋਇਨ […]