ਬੈਲਜੀਅਮ ਦੇ ਵਾਸੀ ਸੁੱਖਚੈਨ ਸਿੰਘ ਚੰਨਾ ਦੇ ਘਰ ਚੋਰੀ

ਬੈਲਜੀਅਮ 17 ਸਤੰਬਰ (ਯ.ਸ) ਬੈਲਜੀਅਮ ਦੇ ਸ਼ਹਿਰ ਲੀਅਜ ਦੇ ਵਾਸੀ ਪ੍ਰਸਿਧ ਕਬੱਡੀ ਪ੍ਰਮੋਟਰ ਸੁੱਖਚੈਨ ਸਿੰਘ ਚੰਨਾ ਦੇ ਘਰ ਵਿੱਚ ਦਿਨ ਦਿਹਾੜੇ ਚੋਰੀ ਹੋਣ ਦੀ ਖਬਰ ਮਿਲੀ। ਮਿਲੀ ਜਾਣਕਾਰੀ ਮੁਤਾਬਿਕ ਚੋਰ ਦਿਨ ਦੇ ਸਮੇਂ ਜਦੋਂ ਘਰ ਵਿੱਚ ਕੋਈ ਨਹੀਂ ਸੀ ਦਰਵਾਜਾ ਬੜੀ ਜਦੋਂ ਜਹਿਦ ਨਾਲ ਤੋੜ ਕੇ ਅੰਦਰ ਬੜਨ ਵਿੱਚ ਕਾਮਯਾਬ ਹੋ ਗਏ ਅਤੇ ਘਰ ਦਾ […]

ਸ਼ਹੀਦ ਭਾੲੀ ਮਨੀ ਸਿੰਘ ਗ੍ਰੰਥੀ ਸਭਾ ਦਾ ਗਠਨ

ਸਭਾ ਦਾ ੳਦੇਸ਼ ਗੁਰਮਤਿ ਦਾ ਪ੍ਰਚਾਰ ਪ੍ਰਸਾਰ – ਭਾਈ ਜਸਵਿੰਦਰ ਸਿੰਘ ਕਪੂਰਥਲਾ / ਭੁਲ¤ਥ 17 ਸਤੰਬਰ ( ਇੰਦਰਜੀਤ ਸਿੰਘ ਭੁਲ¤ਥ ੲਿਲਾਕੇ ਦੇ ਪ੍ਰਮੁ¤ਖ ਗ੍ਰਥੀ, ਪਾਠੀ ਅਤੇ ਰਾਗੀ ਸਿੰਘਾਂ ਦੀ ੲਿ¤ਕ ਹੰਗਾਮੀ ਮੀਟਿੰਗ ਸਥਾਨਕ ਗੁਰਦੁਆਰਾ ਗੋਬਿੰਦਸਰ ਵਿਖੇ ਹੋੲੀ ,ਜਿਸ ਵਿ¤ਚ ਜਥੇਦਾਰ ਰਜਿੰਦਰ ਸਿੰਘ ਫੌਜੀ ਕੌਮੀ ਕਾਰਜਕਾਰਨੀ ਮੈਂਬਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ੳੁਚੇਚੇ ਤੌਰ ਤੇ ਸ਼ਾਮਿਲ ਹੋੲੇ […]

ਆਲੂ ਉਤਪਾਦਕ ਕਿਸਾਨਾਂ ਨੂੰ ਆ ਰਹੀਆਂ ਮੁਸ਼ਕਲਾਂ ਤੇ ਕੀਤਾ ਵਟਾਂਦਰਾ

-ਆਲੂ ਦੀ ਫਸਲ ਦੇ ਖਰਚਾ 180 ਰੁਪਏ, ਭਾਅ ਮਿਲ ਰਿਹਾ 80 ਰੁਪਏ ਕਪੂਰਥਲਾ, 17 ਸਤੰਬਰ, ਇੰਦਰਜੀਤ ਸਿੰਘ ਦੀ ਪਟੈਟੋ ਗਰੋਵਰ ਫਾਰਮਰ ਐਸੋਸੀਏਸ਼ਨ ਕਪੂਰਥਲਾ ਦੀ ਮੀਟਿੰਗ ¦ਡਨ ਹੋਟਲ ਵਿਖੇ ਹੋਈ, ਜਿਸ ਵਿਚ ਸਾਰੀਆਂ ਪਟੈਟੋ ਐਸੋਸੀਏਸ਼ਨ ਦੇ ਸਮੂਹ ਅਹੁੱਦੇਦਾਰਾਂ ਦੇ ਮੈਂਬਰਾਂ ਨੇ ਭਾਗ ਲਿਆ। ਮੀਟਿੰਗ ਦੌਰਾਨ ਆਲੂ ਉਤਪਾਦਕ ਕਿਸਾਨਾਂ ਨੂੰ ਆ ਰਹੀਆਂ ਮੁਸ਼ਕਲਾਂ ਤੇ ਵਿਚਾਰ ਵਟਾਂਦਰਾ ਕੀਤਾ […]

ਨੂਰਮਹਿਲੀਆਂ ਦੀਆਂ ਸਰਗਰਮੀਆਂ ਤੋਂ ਸ਼ੁਰੂ ਨਹੀਂ ਹੋਣ ਦਿ¤ਤੀਆਂ ਜਾਣਗੀਆਂ – ਜਥੇਦਾਰ ਰਜਿੰਦਰ ਸਿੰਘ ਫੌਜ਼ੀ

+ਯੁਵਾ ਪਰਿਵਾਰ ਸੇਵਾ ਸਮਿਤੀ ਦਾ ਪ੍ਰੋਗਰਾਮ ਬੰਦ ਕਰਵਾਉਣ ਲਈ ੲੇ ਐਸ ਪੀ ਭੁਲ¤ਥ ਨੂੰ ਦਿ¤ਤਾ ਮੰਗ ਪ¤ਤਰ ਕਪੂਰਥਲਾ /ਭੁਲ¤ਥ 17 ਸਤੰਬਰ ( ਇੰਦਰਜੀਤ ਸਿੰਘ ਭੁਲ¤ਥ ਵਿਖੇ ਸਿ¤ਖ ਕੌਮ ਦੇ ਚਲੰਤ ਮਸਲਿਆਂ ਅਤੇ ਅਜੋਕੇ ਹਾਲਾਤਾਂ ੳੁ¤ਤੇ ਵਿਚਾਰਾਂ ਕਰਨ ਲੲੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਤੇ ਸ਼ਹੀਦ ਭਾੲੀ ਮਨੀ ਸਿੰਘ ਗ੍ਰੰਥੀ ਸਭਾ ਭੁਲ¤ਥ ਦੀ ਸਾਂਝੀ ਮੀਟਿੰਗ ਜਥੇਦਾਰ ਰਜਿੰਦਰ […]