ਦੰਦੂਪੁਰ/ਭਗਤਪੁਰ ਦਾ ਸਲਾਨਾ ਕਬੱਡੀ ਕੱਪ ਅਮਿਟ ਯਾਦਾਂ ਛੱਡਦਾ ਹੋਇਆ ਸਮਾਪਤ

-ਬਾਬਾ ਜਗਤ ਸਿੰਘ ਸਪੋਰਟਸ ਕਲੱਬ ਦੀ ਟੀਮ ਨੇ ਕੀਤਾ ਖਿਤਾਬ ’ਤੇ ਕਬਜ਼ਾ -ਜੇਤੂ ਟੀਮ ਨੂੰ ਇਕ ਲੱਖ ਰੁਪਏ ਦੇ ਕੇ ਕੀਤਾ ਗਿਆ ਸਨਮਾਨਿਤ -ਸੰਤਾਂ ਮਹਾਂਪੁਰਸ਼ਾਂ ਤੇ ਪਹਿਲਵਾਨ ਕਰਤਾਰ ਸਿੰਘ ਨੇ ਕੀਤੀ ਇਨਾਮਾਂ ਦੀ ਵੰਡ -ਸੰਤ ਬਾਬਾ ਜਗਤ ਸਿੰਘ ਜੀ ਦਮਦਮਾ ਸਾਹਿਬ ਵਾਲਿਆਂ ਦੀ ਜਨਮ ਦਿਹਾੜੇ ਮੌਕੇ ਕਰਵਾਇਆ ਜਾ ਰਿਹੈ ਜੋੜ ਮੇਲਾ -ਹੋਣਗੇ ਕਬੱਡੀ ਕਲੱਬਾਂ ਦੇ […]

ਨੂਰਮਹਿਲੀਆਂ ਦੀਆਂ ਸਰਗਰਮੀਆਂ ਤੋਂ ਸ਼ੁਰੂ ਨਹੀਂ ਹੋਣ ਦਿ¤ਤੀਆਂ ਜਾਣਗੀਆਂ – ਜਥੇਦਾਰ ਰਜਿੰਦਰ ਸਿੰਘ ਫੌਜ਼ੀ

+ਯੁਵਾ ਪਰਿਵਾਰ ਸੇਵਾ ਸਮਿਤੀ ਦਾ ਪ੍ਰੋਗਰਾਮ ਬੰਦ ਕਰਵਾਉਣ ਲਈ ੲੇ ਐਸ ਪੀ ਭੁਲ¤ਥ ਨੂੰ ਦਿ¤ਤਾ ਮੰਗ ਪ¤ਤਰ ਕਪੂਰਥਲਾ /ਭੁਲ¤ਥ 18 ਸਤੰਬਰ ( ਇੰਦਰਜੀਤ ਸਿੰਘ ਭੁਲ¤ਥ ਵਿਖੇ ਸਿ¤ਖ ਕੌਮ ਦੇ ਚਲੰਤ ਮਸਲਿਆਂ ਅਤੇ ਅਜੋਕੇ ਹਾਲਾਤਾਂ ੳੁ¤ਤੇ ਵਿਚਾਰਾਂ ਕਰਨ ਲੲੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਤੇ ਸ਼ਹੀਦ ਭਾੲੀ ਮਨੀ ਸਿੰਘ ਗ੍ਰੰਥੀ ਸਭਾ ਭੁਲ¤ਥ ਦੀ ਸਾਂਝੀ ਮੀਟਿੰਗ ਜਥੇਦਾਰ ਰਜਿੰਦਰ […]

ਜੂਨੀਅਰ ਵਰਗ ਵਿੱਚ ਵਾਰੀਅਰਜ਼ ਹਾਕੀ ਕਲੱਬ ਹੇਲਸਿੰਕੀ ਬਣਿਆ ਚੈਂਪੀਅਨ

ਫ਼ਿੰਨਲੈਂਡ 18 ਸਤੰਬਰ (ਵਿੱਕੀ ਮੋਗਾ) ਪਿਛਲੇ ਦਿਨੀਂ ਫ਼ਿੰਨਲੈਂਡ ਦੀ ਰਾਜਧਾਨੀ ਹੇਲਸਿੰਕੀ ਵਿੱਚ ਆਊਟਡੋਰ ਸੀਜ਼ਨ ਦੇ ਫ਼ਾਈਨਲ ਮੁਕਾਬਲੇ ਕਰਵਾਏ ਗਏ ਜਿਨ੍ਹਾਂ ਵਿੱਚ 12 ਸਾਲ ਦੇ ਵਰਗ ਵਿੱਚ ਪੰਜਾਬੀਆਂ ਦੇ ਵਾਰੀਅਰਜ਼ ਹਾਕੀ ਕਲੱਬ ਹੇਲਸਿੰਕੀ ਨੇ ਸੋਨੇ ਦਾ ਤਮਗਾ ਜਿੱਤਿਆ। ਪਿਛਲੇ ਸਾਲ ਇੰਡੋਰ ਸੀਜ਼ਨ ਵਿਚ ਵੀ ਵਾਰੀਅਰਜ਼ ਹਾਕੀ ਕਲੱਬ ਹੇਲਸਿੰਕੀ ਨੇ ਬਾਜ਼ੀ ਮਾਰੀ ਸੀ ਇਸ ਸਾਲ 12 ਸਾਲਾਂ […]

ਪਿੰਡ ਭੁਲਾਣਾ ਦੇ ਗੋਲਡ ਕਬੱਡੀ ਕੱਪ ’ਚ ਅੰਤਰਾਸ਼ਟਰੀ ਖਿਡਾਰੀ ਕਰਨਗੇ ਆਪਣੀ ਖੇਡ ਦਾ ਪ੍ਰਦਰਸ਼ਨ-ਜੈਲਾ ਭੁਲਾਣਾ

-24 ਸਤੰਬਰ ਨੂੰ ਹੋਵੇਗਾ ਕਬੱਡੀ ਕੱਪ, ਵਿਧਾਇਕ ਚੀਮਾ ਹੋਣਗੇ ਮੁੱਖ ਮਹਿਮਾਨ -ਖੇਡ ਮੇਲੇ ਦੀਆਂ ਤਿਆਰੀਆਂ ਜਾਰੀ, ਨੌਜਵਾਨਾਂ ’ਚ ਭਾਰੀ ਉਤਸ਼ਾਹ ਕਪੂਰਥਲਾ, 18 ਸਤੰਬਰ, ਇੰਦਰਜੀਤ ਸਿੰਘ ਕਲਗੀਧਰ ਸਪੋਰਟਸ ਕਲੱਬ ਰਜ਼ਿ ਭੁਲਾਣਾ ਵੱਲੋਂ ਨੌਜਵਾਨ ਵਰਗ ਨੂੰ ਨਸ਼ਿਆਂ ਵਰਗੀਆਂ ਭੈੜੀਆਂ ਆਦਤਾਂ ਤੋਂ ਦੂਰ ਰੱਖਣ ਅਤੇ ਖੇਡਾਂ ਪ੍ਰਤੀ ਪ੍ਰੇਰਿਤ ਕਰਨ ਦੇ ਮਨੋਰਥ ਨਾਲ ਕਲੱਬ ਦੇ ਸਰਪ੍ਰਸਤ ਸਰਪੰਚ ਮੋਹਨ ਸਿੰਘ […]

ਅੰਮ੍ਰਿਤਸਰ ਤੋਂ ਸਿੱਧੀਆਂ ਉਡਾਣਾਂ ਲਈ ਅੰਮ੍ਰਿਤਸਰ ਵਿਕਾਸ ਮੰਚ ਨੇ ਕੈਨੇਡਾ ਦੇ ਪਾਰਲੀਮੈਂਟ ਮੈਂਬਰਾਂ ਤੀਕ ਕੀਤੀ ਪਹੁੰਚ

ਅੰਮ੍ਰਿਤਸਰ 18 ਸਤੰਬਰ : ਕੈਨੇਡਾ ਤੋਂ ਸਿੱਖੀ ਦੇ ਕੇਂਦਰ ਸੀ੍ਰ ਅੰਮ੍ਰਿਤਸਰ ਲਈ ਸਿੱਧੀਆਂ ਉਡਾਣਾਂ ਸ਼ੁਰੂ ਕਰਵਾਉਣ ਅਤੇ ਪੰਜਾਬੀਆਂ ਨੂੰ ਜਾਗਰੂਕ ਕਰਨ ਲਈ ਅੰਮ੍ਰਿਤਸਰ ਵਿਕਾਸ ਮੰਚ ਦੇ ਸਰਪ੍ਰਸਤ ਡਾ. ਚਰਨਜੀਤ ਸਿੰਘ ਗੁਮਟਾਲਾ ਅਤੇ ਵਿਦੇਸ਼ ਸਕੱਤਰ ਸ. ਸਮੀਪ ਸਿੰਘ ਨੇ ਟੋਰਾਟੋਂ ਦਾ ਦੌਰਾ ਕੀਤਾ। ਮੰਚ ਆਗੂ ਬਰਮਪਟਨ ਦੇ ਪਾਰਲੀਮੈਂਟ ਮੈਬਰਾਂ ਦੇ ਦਫ਼ਤਰ ਗਏ।ਉਨ੍ਹਾਂ ਦੀ ਬਰਮਪਟਨ ਉਤਰ (ਨਾਰਥ) […]

ਸ਼ਹੀਦ ਭਾੲੀ ਮਨੀ ਸਿੰਘ ਗ੍ਰੰਥੀ ਸਭਾ ਦਾ ਗਠਨ

-ਸਭਾ ਦਾ ੳਦੇਸ਼ ਗੁਰਮਤਿ ਦਾ ਪ੍ਰਚਾਰ ਪ੍ਰਸਾਰ – ਭਾਈ ਜਸਵਿੰਦਰ ਸਿੰਘ ਕਪੂਰਥਲਾ / ਭੁਲ¤ਥ 18 ਸਤੰਬਰ, ਇੰਦਰਜੀਤ ਸਿੰਘ ਭੁਲ¤ਥ ੲਿਲਾਕੇ ਦੇ ਪ੍ਰਮੁ¤ਖ ਗ੍ਰਥੀ, ਪਾਠੀ ਅਤੇ ਰਾਗੀ ਸਿੰਘਾਂ ਦੀ ੲਿ¤ਕ ਹੰਗਾਮੀ ਮੀਟਿੰਗ ਸਥਾਨਕ ਗੁਰਦੁਆਰਾ ਗੋਬਿੰਦਸਰ ਵਿਖੇ ਹੋੲੀ ,ਜਿਸ ਵਿ¤ਚ ਜਥੇਦਾਰ ਰਜਿੰਦਰ ਸਿੰਘ ਫੌਜੀ ਕੌਮੀ ਕਾਰਜਕਾਰਨੀ ਮੈਂਬਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ੳੁਚੇਚੇ ਤੌਰ ਤੇ ਸ਼ਾਮਿਲ ਹੋੲੇ । […]

ਡਾਕਟਰ ਸੁਰਜੀਤ ਸਿੰਘ ਖੁਸਰੋਪੁਰ ਦੇ ਪਿਤਾ ਮਹਿੰਦਰ ਸਿੰਘ ਨੂੰ ਸਰਧਾਜਲੀਆਂ

ਪਰਿਵਾਰ ਵੱਲੋਂ ਮਹਿੰਦਰ ਸਿੰਘ ਦੀ ਯਾਦ ’ਚ ਗੁਰੂ ਕਾ ¦ਗਰ ਟੀਮ ਨੂੰ ਐਬੂਲੈਂਸ ਭੇਂਟ ਕਪੂਰਥਲਾ, 18 ਸਤੰਬਰ, ਇੰਦਰਜੀਤ ਸਿੰਘ ਗੁਰੂ ਕਾ ¦ਗਰ ਟੀਮ ਦੇ ਮੁੱਖ ਸੇਵਾਦਾਰ ਡਾ. ਸੁਰਜੀਤ ਸਿੰਘ ਖੁਸਰੋਪੁਰ, ਸਮਾਜ ਸੇਵੀ ਜਸਵੀਰ ਸਿੰਘ ਖਾਲਸਾ ਅਤੇ ਮੇਜਰ ਸਿੰਘ ਪਿਤਾ ਸ: ਮਹਿੰਦਰ ਸਿੰਘ ਨਮਿਤ ਪਾਠ ਅਤੇ ਅੰਤਿਮ ਅਰਦਾਸ ਪਿੰਡ ਖੁਸਰੋਪੁਰ ਦੇ ਗੁਰਦੁਆਰਾ ਸਾਹਿਬ ਵਿਖੇ ਪ੍ਰਵਾਰ ਵੱਲੋਂ […]