ਆਸ਼ਾ ਕਰੇਗੀ ਲੋਕਾਂ ਨੂੰ ਗੈਰ ਸੰਚਾਰੀ ਰੋਗਾਂ ਬਾਰੇ ਜਾਗਰੂਕ – ਸਿਵਲ ਸਰਜਨ

-ਟ੍ਰੇਨਿੰਗ ਸੰਬੰਧੀ ਕਿਤਾਬ ਨੂੰ ਕੀਤਾ ਰਿਲੀਜ ਕਪੂਰਥਲਾ, 19 ਸਤੰਬਰ, ਇੰਦਰਜੀਤ ਸਿੰਘ ਗੈਰ ਸੰਚਾਰੀ ਰੋਗ ਜਿਵੇਂ ਕਿ ਡਾਈਬੀਟੀਜ, ਕੈਂਸਰ ਤੇ ਸਟ੍ਰੋਕ ਦੇ ਲ¤ਛਣਾਂ ਸਮੇਂ ਰਹਿੰਦਿਆਂ ਇਲਾਜ ਕਰਵਾਉਣਾ ਬਹੁਤ ਜਰੂਰੀ ਹੈ। ਇਹ ਤਦ ਹੀ ਸੰਭਵ ਹੈ ਜੇਕਰ ਸਮੇਂ ਰਹਿੰਦਿਆਂ ਇਨ੍ਹਾਂ ਦੇ ਲ¤ਛਣਾਂ ਬਾਰੇ ਪਤਾ ਲ¤ਗ ਜਾਏ । ਇਹ ਸ਼ਬਦ ਸਿਵਲ ਸਰਜਨ ਡਾ.ਹਰਪ੍ਰੀਤ ਸਿੰਘ ਕਾਹਲੋਂ ਨੇ ਗੈਰ ਸੰਚਾਰੀ […]

ਲੰਮੇ ਸਮੇਂ ਬਾਅਦ ਵਿਗਿਆਨ ਵਿਸ਼ੇ ਦੇ ਕਿਸੇ ਅਧਿਆਪਕ ਨੂੰ ਰਾਜ ਪੁਰਸਕਾਰ ਮਿਲਿਆ-ਕੋਹਲੀ

ਵਿਦਿਆਰਥੀਆਂ ਦੀਆਂ ਦੁਆਵਾਂ ਦੁਆਇਆ ਇਹ ਐਵਾਰਡ-ਰਾਜੇਸ਼ ਰਰਾਜ ਪੁਰਸਕਾਰ ਮਿਲਣ ਦੀ ਖੁਸ਼ੀ ਵਿਚ ਸਨਮਾਨ ਸਮਾਰੋਹ ਕਰਵਾਇਆ ਕਪੂਰਥਲਾ, 19 ਸਤੰਬਰ, ਇੰਦਰਜੀਤ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹੁਸੈਨਪੁਰ ਆਰ ਸੀ ਐਫ ਦੇ ਫਿਜੀਕਸ ਲੈਕਚਰਾਰ ਰਾਜੇਸ਼ ਕੁਮਾਰ ਨੂੰ ਸਿੱਖਿਆ ਵਿਭਾਗ ਵੱਲੋਂ ਅਧਿਆਪਕ ਦਿਵਸ ਮੌਕੇ ਰਾਜ ਪੁਰਸਕਾਰ ਮਿਲਣ ਦੀ ਖੁਸ਼ੀ ਵਿਚ ਸਾਇੰਸ ਟੀਚਰਜ਼ ਐਸੋਸੀਏਸ਼ਨ ਵੱਲੋਂ ਸੁਪਰਵਾਈਜ਼ਰੀ ਕਲੱਬ ਆਰਸੀਐਫ ਵਿਖੇ ਸਨਮਾਨ […]

ਪਿੰਡ ਭੁਲਾਣਾ ਦੇ ਗੋਲਡ ਕਬੱਡੀ ਕੱਪ ’ਚ ਅੰਤਰਾਸ਼ਟਰੀ ਖਿਡਾਰੀ ਕਰਨਗੇ ਆਪਣੀ ਖੇਡ ਦਾ ਪ੍ਰਦਰਸ਼ਨ-ਜੈਲਾ ਭੁਲਾਣਾ

-24 ਸਤੰਬਰ ਨੂੰ ਹੋਵੇਗਾ ਕਬੱਡੀ ਕੱਪ, ਵਿਧਾਇਕ ਚੀਮਾ ਹੋਣਗੇ ਮੁੱਖ ਮਹਿਮਾਨ -ਖੇਡ ਮੇਲੇ ਦੀਆਂ ਤਿਆਰੀਆਂ ਜਾਰੀ, ਨੌਜਵਾਨਾਂ ’ਚ ਭਾਰੀ ਉਤਸ਼ਾਹ ਕਪੂਰਥਲਾ, 19 ਸਤੰਬਰ, ਇੰਦਰਜੀਤ ਸਿੰਘ ਕਲਗੀਧਰ ਸਪੋਰਟਸ ਕਲੱਬ ਰਜ਼ਿ ਭੁਲਾਣਾ ਵੱਲੋਂ ਨੌਜਵਾਨ ਵਰਗ ਨੂੰ ਨਸ਼ਿਆਂ ਵਰਗੀਆਂ ਭੈੜੀਆਂ ਆਦਤਾਂ ਤੋਂ ਦੂਰ ਰੱਖਣ ਅਤੇ ਖੇਡਾਂ ਪ੍ਰਤੀ ਪ੍ਰੇਰਿਤ ਕਰਨ ਦੇ ਮਨੋਰਥ ਨਾਲ ਕਲੱਬ ਦੇ ਸਰਪ੍ਰਸਤ ਸਰਪੰਚ ਮੋਹਨ ਸਿੰਘ […]

ਸਵੱਛ ਭਾਰਤ ਮਿਸ਼ਨ ਤਹਿਤ ਬਲਾਕ ਢਿੱਲਵਾਂ ਦੀ ਵੱਖ ਵੱਖ ਪਿੰਡਾਂ ’ਚ ਚਲਾਈ ਸਫਾਈ ਮੁਹਿੰਮ

-ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਮੋਟੀਵੇਟਰ ਪਿੰਡਾਂ ’ਚ ਮੁਹਿੰਮ ਨੂੰ ਦੇ ਰਹੇ ਹਨ ਵੱਡਾ ਹੁਲਾਰਾ ਕਪੂਰਥਲਾ, 19 ਸਤੰਬਰ, ਪੱਤਰ ਪ੍ਰੇਰਕ ਸਵੱਛ ਭਾਰਤ ਮਿਸ਼ਨ ਅਧੀਨ 15 ਸਤੰਬਰ ਤੋਂ 2 ਅਕਤੂਬਰ ਤਕ ਮਨਾਏ ਜਾ ਰਹੇ ਸਵੱਛਤਾ ਪੰਦਰੜਵਾੜੇ ਦੌਰਾਨ ਚੱਲ ਰਹੀ ਸਵੱਛਤਾ ਮੁਹਿੰਮ ਤਹਿਤ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਮੰਡਲ ਕਪੂਰਥਲਾ ਵਲੋ ਐਕਸੀਅਨ ਰਾਜੇਸ਼ ਦੂਬੇ ਦੇ ਦਿਸ਼ਾ […]