ਫ਼ਿੰਨਲੈਂਡ ਵਿੱਚ ਭਾਰਤੀ ਮੂਲ ਦਾ ਵਸਨੀਕ ਹਰੀ ਸੁਧਾਨ ਲਾਪਤਾ

ਫ਼ਿੰਨਲੈਂਡ 21 ਸਤੰਬਰ (ਵਿੱਕੀ ਮੋਗਾ) ਫਿਨਲੈਂਡ ਦੀ ਰਾਜਧਾਨੀ ਹੇਲਸਿੰਕੀ ਵਿੱਚ ਟਾਟਾ ਕੰਪਨੀ ਸਰਵਿਸ ਦਾ ਵਰਕਰ ਸੁਧਾਨ ਹਰੀ 8 ਸਤੰਬਰ ਤੋਂ ਲਾਪਤਾ ਹੈ ਜਿਸਦੀ ਰਿਪੋਰਟ ਪੁਲੀਸ ਨੂੰ ਦੇ ਦਿੱਤੀ ਗਈ ਹੈ ਅਤੇ ਹੇਲਸਿੰਕੀ ਦੀ ਪੁਲੀਸ ਉਸਦੀ ਭਾਲ ਕਰ ਰਹੀ ਹੈ ਅਤੇ ਲੋਕਾਂ ਨੂੰ ਅਪੀਲ ਕੀਤੀ ਹੈ ਇਸਦੀ ਭਾਲ ਵਿੱਚ ਮੱਦਦ ਕਰਣ। ਸੂਤਰਾਂ ਅਨੁਸਾਰ ਹਰੀ ਨੂੰ ਆਖਰੀ […]

ਨੀਲੇ ਨੈਣ” ਗੀਤ ਦੀ ਤਿੱਕੜੀ ਫ਼ਿਰੋਜ਼ ਖਾਨ, ਮਾਸ਼ਾ ਅਲੀ ਅਤੇ ਕਮਲ ਖਾਨ ਸੁੱਪਰ ਹਿੱਟ – ਭੁਪਿੰਦਰ ਬਰਾੜ ਫ਼ਿੰਨਲੈਂਡ

ਫ਼ਿੰਨਲੈਂਡ 21 ਸਤੰਬਰ (ਵਿੱਕੀ ਮੋਗਾ) ਇਸ ਮਹੀਨੇ ਜਿਸ ਗੀਤ ਦਾ ਸਭ ਨੂੰ ਬੇਸਬਰੀ ਤੋਂ ਇੰਤਜ਼ਾਰ ਸੀ ਉਹ ਹਾਂਲ ਹੀ ‘ਚ ਰਿਲੀਜ਼ ਹੋ ਗਿਆ ਹੈ। ਫ਼ਿੰਨਲੈਂਡ ਵਿੱਚ ਵਸਦੇ ਪੰਜਾਬ ਕੱਲਚਰ ਸੋਸਾਇਟੀ ਦੇ ਮੀਤ ਪ੍ਰਧਾਨ ਅਤੇ ਲਘੂ ਫਿਲਮ ‘ਪੀੜ੍ਹ’ ਦੇ ਮੁੱਖ ਅਦਾਕਾਰ ਭੁਪਿੰਦਰ ਬਰਾੜ ਨੇ ਗੱਲਬਾਤ ਕਰਦਿਆਂ ਦੱਸਿਆ ਹੈ ਕਿ ਸਾਗਾ ਕੰਪਨੀ ਵਲੋਂ ਇਸ ਗੀਤ ਨੂੰ ਰਿਲੀਜ਼ […]

ਇੱਕ ਸੁਆਲ : ਦੇਸ਼ ਬਦਲ ਰਿਹੈ ਜਾਂ ਸਮਾਜ?

-ਜਸਵੰਤ ਸਿੰਘ ‘ਅਜੀਤ’ ਗਲ ਬਹੁਤ ਪੁਰਾਣੀ ਹੈ, ਉਨ੍ਹਾਂ ਦਿਨਾਂ ਵਿੱਚ ਇੱਕ ਨਿਜੀ ਟੀਵੀ ਚੈਨਲ ਪੁਰ ਇੱਕ ਪ੍ਰੋਗਰਾਮ ‘ਸੱਚ ਦਾ ਸਾਹਮਣਾ’ ਪ੍ਰਸਾਰਤ ਹੋਇਆ ਕਰਦਾ ਸੀ। ਉਸ ਪ੍ਰੋਗਰਾਮ ਵਿੱਚ ਦੇਸ਼ ਨੂੰ ਜਿਸ ਸੱਚਾਈ ਦਾ ਸਾਹਮਣਾ ਕਰਨਾ ਪੈ ਰਿਹਾ ਸੀ, ਉਸਨੇ ਭਾਰਤੀ ਸਮਾਜ ਦੇ ਕਈ ਪੱਖਾਂ ਨੂੰ ਲੈ ਕੇ ਬਹੁਤ ਹੀ ਗੰਭੀਰ ਸੁਆਲ ਪੈਦਾ ਕਰਨੇ ਸ਼ੁਰੂ ਕਰ ਦਿੱਤੇ […]

ਜਰਨਲਿਸਟ ਪ੍ਰੈ¤ਸ ਕਲ¤ਬ ਦੇ ਪ੍ਰਧਾਨ ਹੁੰਦਲ ਵ¤ਲੋਂ ਕਪੂਰਥਲਾ ਇਕਾਈ ਦੇ ਆਹੁ¤ਦੇਦਾਰਾਂ ਦਾ ਐਲਾਨ

ਰਸੋਨੀ, ਰੰਧਾਵਾ, ਮਹਾਜਨ, ਗੁਰਵਿੰਦਰ ਕੌਰ ਸਰਪ੍ਰਸਤ ਤੇ ਨਰੇਸ਼ ਕ¤ਦ ਵਿ¤ਤ ਸਕ¤ਤਰ ਚੁਣੇ ਗਏ ਕਪੂਰਥਲਾ, 21 ਸਤੰਬਰ, ਇੰਦਰਜੀਤ ਸਿੰਘ ਜਰਨਲਿਸਟ ਪ੍ਰੈ¤ਸ ਕਲ¤ਬ ਰਜਿ: ਪੰਜਾਬ ਕਪੂਰਥਲਾ ਇਕਾਈ ਦੀ ਵਿਸ਼ੇਸ਼ ਮੀਟਿੰਗ ਸਥਾਨਕ ਪ੍ਰੈ¤ਸ ਕਲ¤ਬ ਵਿਖੇ ਜ਼ਿਲ੍ਹਾ ਪ੍ਰਧਾਨ ਸੁਖਪਾਲ ਸਿੰਘ ਹੁੰਦਲ ਦੀ ਪ੍ਰਧਾਨਗੀ ਵਿਚ ਹੋਈ। ਜਿਸ ਵਿਚ ਸੂਬਾ ਪ੍ਰਧਾਨ ਮਨਜੀਤ ਸਿੰਘ ਮਾਨ, ਜਨਰਲ ਸੈਕਟਰੀ ਰਵਿੰਦਰ ਵਰਮਾ, ਮੁ¤ਖ ਸਰਪ੍ਰਸਤ ਜੇ […]