ਗੁਰਦਵਾਰਾ ਸਿੰਘ ਸਭਾ ਕਨੋਕੇ ਵਿਖੇ ਮਨਾਇਆ ਗਿਆ ਸੰਗਰਾਂਦ ਦਾ ਦਿਹਾੜਾ

ਈਪਰ, ਬੈਲਜ਼ੀਅਮ (ਪ੍ਰਗਟ ਸਿੰਘ ਜੋਧਪੁਰੀ ) ਪੱਛਮ ਦੀ ਭੱਜ-ਦੌੜ ਵਾਲੀ ਜਿੰਦਗੀ ਵਿਚੋਂ ਕੁੱਝ ਪਲ ਗਰੂਘਰ ਦੀ ਸੰਗਤ ਕਰਨ ਦੇ ਚਾਹਵਾਨ ਸਿੱਖ ਕੋਈ ਨਾਂ ਕੋਈ ਵਸੀਲਾ ਲੱਭ ਹੀ ਲੈਂਦੇ ਹਨ। ਇਸੇ ਤਰਾਂ ਬੈਲਜ਼ੀਅਮ ਦੇ ਸਮੁੰਦਰੀ ਤੱਟ ‘ਤੇ ਵਸੇ ਖ਼ੂਬਸੂਰਤ ਸ਼ਹਿਰ ਕਨੋਕੇ ਦੀਆਂ ਸੰਗਤਾਂ ਵੱਲੋਂ ਹੰਭਲਾਂ ਮਾਰਦਿਆਂ ਇੱਕ ਹਾਲ ਕਿਰਾਏ ਤੇ ਲੈ ਕੇ ਹਫਤਾਵਾਰੀ ਸਮਾਗਮ ਕਰਵਾਏ ਜਾਂਦੇ […]

ਗ਼ਜ਼ਲ………….

ਹੋ ਗਈ ਰਫਤਾਰ ਤੇਰੀ ਤੇਜ਼ ਬੰਦੇ। ਕਰ ਰਿਹਾਂ ਇਖਲਾਕ ਤੋਂ ਪਰਹੇਜ਼ ਬੰਦੇ ਨਫਰਤਾਂ ਦੇ ਕੀਟ ਨਾਸ਼ਕ ਨਿੱਤ ਸੁੱਟੇ, ਸੋਚ ਤੇਰੀ ਨਾ ਰਹੀ ਜਰਖੇਜ਼ ਬੰਦੇ। ਰੋਲਦਾ ਤੂੰ ਹੋਰਨਾਂ ਨੂੰ ਕੰਡਿਆਂ ਵਿਚ, ਭਾਲਦਾ ਏਂ ਆਪ ਪੋਲੀ ਸੇਜ ਬੰਦੇ। ਪੈ ਗਈ ਵੱਡੀ ਖਰਾਬੀ ਬੰਦਿਆਂ ਵਿਚ, ਐ ਖੁਦਾ ਕਰਕੇ ਮੁਰੰਮਤ ਭੇਜ ਬੰਦੇ। ਪਾਪ ਦੀ ਕਰਕੇ ਕਮਾਈ ਢੇਰ ਤੂੰ, ਭਰ […]

ਬਾਬਾ ਰਾਮ ਜੋਗੀ ਪੀਰ ਦੀ ਯਾਦ ’ਚ ਖਾਨੋਵਾਲ ਦਾ ਸਲਾਨਾ ਕਬੱਡੀ ਖੇਡ ਮੇਲਾ ਸ਼ੁਰੂ

-ਪਹਿਲੇ ਦਿਨ ਹੋਏ ਕਬੱਡੀ 35 ਕਿਲੋ ਤੇ 47 ਕਿਲੋ ਭਾਰ ਵਰਗ ਦੇ ਮੁਕਾਬਲੇ ਕਪੂਰਥਲਾ, ਇੰਦਰਜੀਤ ਬਾਬਾ ਰਾਮ ਜੋਗੀ ਪੀਰ ਦੇ ਸਲਾਨਾ ਜੋੜ ਮੇਲੇ ਦੇ ਸਬੰਧ ਵਿਚ ਹਰ ਸਾਲ ਦੀ ਤਰ੍ਹਾਂ ਇਸ ਵਾਲ ਵੀ ਸਮੂਹ ਗ੍ਰਾਮ ਪੰਚਾਇਤ, ਬਾਬਾ ਰਾਮ ਜੋਗੀ ਪੀਰ ਸਪੋਰਟਸ ਕਲੱਬ, ਐਨਆਰਆਈ ਵੀਰਾਂ ਤੇ ਨਗਰ ਨਿਵਾਸੀਆਂ ਦੇ ਸਾਂਝੇ ਉਦਮ ਨਾਲ ਕਰਵਾਇਆ ਜਾ ਰਿਹਾ ਤਿੰਨ […]

ਹਿੰਦੂ ਕੰਨਿਆ ਕਾਲਜ ਕਪੂਰਥਲਾ ਯੋਨਲ ਯੂਥ ਫੈਸਟੀਵਲ ‘ਚ ਰਿਹਾ ਫਸਟ ਰਨਰ ਅ¤ਪ

ਕਪੂਰਥਲਾ, 22 ਸਤੰਬਰ, ਇੰਦਰਜੀਤ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਕਰਵਾਏ ਗਏ ਯੋਨਲ ਯੂਥ ਫੈਸਟੀਵਲ ਦੌਰਾਨ ਹਿੰਦੂ ਕੰਨਿਆ ਕਾਲਜ ਕਪੂਰਥਲਾ ਦੀਆਂ ਵਿਦਿਆਰਥਣਾਂ ਨੇ ਫਸਟ ਰਨਰ ਅ¤ਪ ਸਥਾਨ ਹਾਸਿਲ ਕਰਕੇ ਟਰੋਫੀ ਜਿ¤ਤੀ। ਇਸ ਫੈਸਟੀਵਲ ਵਿ¤ਚ ਵ¤ਖ-ਵ¤ਖ ਖੇਤਰਾਂ ਵਿ¤ਚ ਕਾਲਜ ਨੇ ਭਾਗ ਲਿਆ ਜਿਸ ਵਿ¤ਚ ਹਿੰਦੂ ਕੰਨਿਆ ਕਾਲਜ ਨੇ ਫੁਲਕਾਰੀ ,ਪੋਸਟਰ ਮੇਕਿੰਗ, ਕੋਲਾਜ ਅਤੇ ਲੋਕਗੀਤ ਵਿ¤ਚ ਪਹਿਲਾ […]

ਅੰਮ੍ਰਿਤਸਰ-ਯੂ.ਕੇ. ਵਿਚਾਲੇ ਕੌਮਾਂਤਰੀ ਉਡਾਣਾਂ ਸ਼ੁਰੂ ਕਰਾਉਣ ਲਈ ਦ੍ਰਿੜ ਨੇ ਸੰਸਦ ਮੈਂਬਰ ਢੇਸੀ

ਮੰਤਰੀਆਂ ਤੇ ਹਵਾਈ ਕੰਪਨੀਆਂ ਨੂੰ ਕਾਇਲ ਕਰਨ ਲਈ ਮੀਟਿੰਗਾਂ ਦਾ ਸਿਲਸਿਲਾ ਜਾਰੀ ਚੰਡੀਗੜ੍ਹ 22 ਸਤੰਬਰ : ਸ੍ਰੀ ਗੁਰੂ ਰਾਮ ਦਾਸ ਕੌਮਾਂਤਰੀ ਹਵਾਈ ਅੱਡਾ ਅੰਮ੍ਰਿਤਸਰ ਅਤੇ ਬਰਤਾਨੀਆਂ ਵਿਚਾਲੇ ਚਿਰਾਂ ਤੋਂ ਬੰਦ ਪਈਆਂ ਸਿੱਧੀਆਂ ਅੰਤਰਰਾਸ਼ਟਰੀ ਉਡਾਣਾਂ ਮੁੜ੍ਹ ਸ਼ੁਰੂ ਹੋਣ ਦੀ ਆਸ ਬੱਝੀ ਹੈ ਕਿਉਂਕਿ ਪ੍ਰਵਾਸੀ ਭਾਈਚਾਰੇ ਅਤੇ ਪੰਜਾਬੀਆਂ ਦੀ ਇਸ ਚਿਰੋਕਣੀ ਮੰਗ ਦੀ ਪੂਰਤੀ ਲਈ ਬਰਤਾਨਵੀ ਸੰਸਦ […]

ਸਿਹਤਮੰਤ ਸਮਾਜ ਦੀ ਸਿਰਜਣਾ ਸਾਫ ਸਫਾਈ ਰੱਖ ਕੇ ਹੀ ਕੀਤੀ ਜਾ ਸਕਦੀ -ਡਿਪਟੀ ਕਮਿਸ਼ਨਰ

-ਸਵੱਛਤਾ ਰੱਥ ਪਿੰਡਾਂ ’ਚ ਘੁੰਮ ਕੇ ਲੋਕਾਂ ਨੂੰ ਸੈਨੀਟੇਸ਼ਨ ਤੇ ਪਾਣੀ ਦੀ ਸਾਂਭ ਸੰਭਾਲ ਬਾਰੇ ਕਰੇਗਾ ਜਾਗਰੂਕ -ਸਵੱਛਤਾ ਹੀ ਸੇਵਾ ਮੁਹਿੰਮ ਤਹਿਤ ਸਵੱਛਤਾ ਰੱਥ ਨੂੰ ਹਰੀ ਝੰਡੀ ਦੇ ਕੇ ਕੀਤਾ ਗਿਆ ਰਵਾਨਾ ਕਪੂਰਥਲਾ, 22 ਸਤੰਬਰ, ਇੰਦਰਜੀਤ ਸਿੰਘ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਤੇ ਜ਼ਿਲ੍ਹਾ ਪ੍ਰਸ਼ਾਸਨ ਵਲੋ ਕਪੂਰਥਲਾ ਜ਼ਿਲ੍ਹਾ ਵਿਚ ਸਵੱਛ ਭਾਰਤ ਮਿਸ਼ਨ ਅਧੀਨ 15 ਸਤੰਬਰ […]

ਪੰਜਾਬ ਸਰਕਾਰ ਵੱਲੋਂ ਨੌਜਵਾਨ ਵਰਗ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਲਈ ਵਿਸ਼ੇਸ਼ ਉਪਰਾਲੇ-ਨਵਤੇਜ ਸਿੰਘ ਚੀਮਾ

*ਖਾਲੂ ਦੇ ਛਿੰਝ ਮੇਲੇ ’ਚ ਨਾਮਵਰ ਪਹਿਲਵਾਨਾਂ ਦੀਆਂ ਹੋਈਆਂ ਕੁਸ਼ਤੀਆਂ *ਪਟਕੇ ਦੀ ਪਹਿਲੀ ਕੁਸ਼ਤੀ ਬਿੰਦਰ ਅਜਨਾਲਾ ਤੇ ਦੂਜੀ ਗੁਰਭੇਜ ਕੋਹਾਲੀ ਨੇ ਜਿੱਤੀ ਕਪੂਰਥਲਾ, 22 ਸਤੰਬਰ, ਇੰਦਰਜੀਤ ਸਿੰਘ  ਪੰਜਾਬ ਸਰਕਾਰ ਵੱਲੋਂ ਨੌਜਵਾਨ ਵਰਗ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਇਹ ਪ੍ਰਗਟਾਵਾ ਹਲਕਾ ਵਿਧਾਇਕ ਸੁਲਤਾਨਪੁਰ ਲੋਧੀ ਸ. ਨਵਤੇਜ ਸਿੰਘ ਚੀਮਾ ਨੇ […]