ਦੈਂਦਰਮੋਂਦ ਦੇ ਪੁਲਿਸ ਵਾਲੇ ਨੇ ਪਾਏ ਟ੍ਰੈਫਿਕ ਜੁਰਮਾਨੇ ਆਪਣੀ ਜੇਬ ਵਿੱਚ

ਬੈਲਜੀਅਮ 25 ਸਤੰਬਰ (ਯ.ਸ) ਬੈਲਜੀਅਮ ਦੇ ਸ਼ਹਿਰ ਦੈਂਦਰਮੋਂਦ ਦੇ ਇਕ ਪੁਲਿਸ ਕਰਮਚਾਰੀ ਵਲੋਂ ਆਪਣੇ ਅਹੁਦੇ ਦੀ ਗਲਤ ਵਰਤੋਂ ਕਰਦੇ ਹੋਏ ਟ੍ਰੈਫਿਕ ਜੁਰਮਾਣੇ ਆਪਣੀ ਜੇਬ ਵਿੱਚ ਪਾਏ। ਮਿਲੀ ਜਾਣਕਾਰੀ ਮੁਤਾਬਿਕ ਇਹ ਪੁਲਿਸ ਅਫਸਰ ਲੋਕਾਂ ਨੂੰ ਨਜਾਇਜ ਰੋਕ ਕੇ ਵਾਹਨ ਵਿੱਚ ਕੋਈ ਕਮੀ ਲੱਭ ਕੇ ਜੁਰਮਾਨਾ ਕੱਟ ਦਿੰਦਾ ਸੀ ਅਤੇ ਜੁਰਮਾਨੇ ਭੁਗਤਾਨ ਨਕੱਦੀ ਕਰਨ ਲਈ ਕਹਿੰਦਾ ਸੀ। […]

ਗੁਣਾਂ ਦੀ ਗੁਥਲੀ ‘ਸੁਹੰਜਣਾ’ ਰੁੱਖਗੁਣਾਂ ਦੀ ਗੁਥਲੀ ‘ਸੁਹੰਜਣਾ’ ਰੁੱਖ

ਮਨੁੱਖ ਦਾ ਆਰੰਭ, ਵਿਕਾਸ ਅਤੇ ਅੰਤ ਪ੍ਰਕਿਰਤੀ ਨਾਲ ਜੁੜਿਆ ਹੋਇਆ ਹੈ । ਇਸ ਕਰਕੇ ਮਨੁੱਖ ਅਤੇ ਪ੍ਰਕਿਰਤੀ ਦੀ ਸਾਂਝ ਆਰੰਭਲੇ ਦੌਰ ਤੋਂ ਹੀ ਚੱਲੀ ਆ ਰਹੀ ਹੈ । ਪ੍ਰਕਿਰਤੀ ਦੀ ਗੋਦ ਵਿਚ ਵਿਚਰਨ ਕਰਕੇ ਮਨੁੱਖ ਦਾ ਪਹਿਲਾ ਨਾਂ ਵੀ ਇਸ ਨਾਲ ਸੰਬਧਿਤ ਹੈ । ਅਰੰਭਲੇ ਦੌਰ  ਮਨੁੱਖ ਨੂੰ ਜਾਂ ਆਦਿ  ਮਨੁੱਖ ਨੂੰ ਬਨਵਾਸੀ ਦੇ ਨਾਂ […]

ਪੀਰ ਬਾਬਾ ਸ਼ਾਹ ਮੁਹੰਮਦ ਬੁਖਾਰੀ ਦੀ ਯਾਦ ’ਚ ਸਭਿਆਚਾਰਕ ਤੇ ਛਿੰਝ ਮੇਲਾ 29 ਤੇ 30 ਨੂੰ

-ਅੰਤਰਰਾਸ਼ਟਰੀ ਕਬੱਡੀ ਖਿਡਾਰੀ ਤੇ ਪਹਿਲਵਾਨ ਹੋਣਗੇ ਖਿੱਚ ਦਾ ਕੇਂਦਰ -ਮੰਗਾ ਮਾਹਲ, ਸੁਦੇਸ਼ ਕੁਮਾਰੀ ਤੇ ਹਰਜੀਤ ਹਰਮਨ ਦਾ ਲੱਗੇਗਾ ਅਖਾੜਾ, ਵਿਧਾਇਕ ਚੀਮਾ ਹੋਣਗੇ ਮੁੱਖ ਮਹਿਮਾਨ ਕਪੂਰਥਲਾ, 25 ਸਤੰਬਰ, ਇੰਦਰਜੀਤ ਸਿੰਘ ਪੀਰ ਬਾਬਾ ਸ਼ਾਹ ਮੁਹੰਮਦ ਬੁਖਾਰੀ ਦੀ ਯਾਦ ’ਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਲਾਨਾ ਸਭਿਆਚਾਰ ਤੇ ਛਿੰਝ ਮੇਲਾ 29 ਤੇ 30 ਸਤੰਬਰ ਦਿਨ ਸ਼ੁਕਰਵਾਰ […]

ਖੇਡ ਮੇਲੇ ਨੌਜਵਾਨਾਂ ਨੂੰ ਮਾਂ ਖੇਡ ਕਬੱਡੀ ਨਾਲ ਜੁੜਨ ਲਈ ਪ੍ਰੇਰਿਤ ਕਰਦੇ-ਨਵਤੇਜ ਸਿੰਘ ਚੀਮਾ

-ਭਾਣੋ¦ਗਾ ਦੀ ਟੀਮ ਨੇ ਭੁਲਾਣਾ ਨੂੰ ਹਰਾ ਕੇ ਜਿੱਤਿਆ 10ਵਾਂ ਗੋਲਡ ਕਬੱਡੀ ਕੱਪ ਕਪੂਰਥਲਾ, 25 ਸਤੰਬਰ, ਇੰਦਰਜੀਤ ਸਿੰਘ ਪਿੰਡ ਭੁਲਾਣਾ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਖੇਡ ਪ੍ਰਮੋਟਰ ਜੈਲਾ ਭੁਲਾਣਾ ਦੀ ਅਗਵਾਈ ’ਚ ਕਰਵਾਇਆ ਗਿਆ 10 ਵਾਂ ਦੋ ਰੋਜ਼ਾ ਗੋਲਡ ਕਬੱਡੀ ਕੱਪ ਅਮਿਟ ਯਾਂਦਾ ਛੱਡਦਾ ਸਮਾਪਤ ਹੋਇਆ। ਖੇਡ ਮੇਲੇ ਦੀਆਂ ਜੇਤੂ ਟੀਮਾਂ ਨੂੰ […]