ਗੁਰੂ ਨਾਨਕ ਗੁਰਦਵਾਰਾ ਸਮੈਦਿਕ ਵਿੱਚ 1 ਅਕਤੂਬਰ ਨੂੰ “ਇਟਲੀ ਵਿੱਚ ਸਿੱਖ ਫੌਜੀ” ਕਿਤਾਬ ਕੀਤੀ ਜਾਵੇਗੀ ਸੰਗਤਾਂ ਦੇ ਰੂਬਰੂ

ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਇਟਲੀ ਦੇ ਪੰਜਾਬੀ ਲੇਖਕ ਬਲਵਿੰਦਰ ਸਿੰਘ ਚਾਹਲ ਦੀ ਕਿਤਾਬ “ਇਟਲੀ ਵਿੱਚ ਸਿੱਖ ਫੌਜੀ” ਇੱਥੋਂ ਦੇ ਗੁਰੂ ਨਾਨਕ ਗੁਰਦਵਾਰਾ ਸਮੈਦਿਕ ਵਿੱਚ ਪਹਿਲੀ ਅਕਤੂਬਰ ਨੂੰ ਸੰਗਤਾਂ ਦੇ ਸਨਮੁੱਖ ਰਿਲੀਜ਼ ਕੀਤੀ ਜਾਵੇਗੀ। ਜਿ਼ਕਰਯੋਗ ਹੈ ਕਿ ਇਹ ਕਿਤਾਬ ਦੂਜੀ ਸੰਸਾਰ ਜੰਗ ਸਮੇਂ ਇਟਲੀ ਵਿੱਚ ਬ੍ਰਿਟਿਸ਼ ਇੰਡੀਅਨ ਆਰਮੀ ਦੇ ਸਿੱਖ ਫੌਜੀਆਂ ਨਾਲ ਸੰਬੰਧਤ […]

ਹਾਲੈਂਡ ਵਿਚ ਗਾਂਧੀ ਜੈਂਤੀ ਦਿਵਸ ਮਨਾਇਆ ਜਾਵੇਗਾ

ਬੈਲਜੀਅਮ 26 ਸਤੰਬਰ (ਯ.ਸ) ਅੰਤਰਰਾਸ਼ਟਰੀ ਗਾਂਧੀ ਜੈਂਤੀ ਦੇ ਸਬੰਧ ਵਿਚ 1 ਅਕਤੂਬਰ ਨੂੰ ਡੈਂਨਹਾਗ ਹਾਲੈਂਡ ਵਿਖੇ ਮਹਾਤਮਾ ਗਾਂਧੀ ਮਾਰਚ ਦਾ ਅਯੋਜਨ ਕੀਤਾ ਗਿਆ ਹੈ ਇਹ ਜਾਣਕਾਰੀ ਦੈਂਦੇ ਹੋਏ ਸੁਰਿੰਦਰ ਸਿੰਘ ਰਾਣਾ ਪ੍ਰਧਾਨ ਇੰਡੀਅਨ ਉਵਰਸ਼ੀਜ ਕਾਗਰਸ ਹਾਲੈਂਡ ਯੂਰਪ ਨੇ ਦੱਸਿਆ ਕਿ ਬੜੀ ਚਰਚ ਡੈਂਨਹਾਗ ਸੁਰੂ ਹੋ ਕੇ ਇਹ ਮਾਰਚ ਸ਼ਹਿਰ ਦੇ ਵੱਖ ਵੱਖ ਹਿਸਿਆ ਤੋ ਗੁਜਰੇਗਾ […]

ਸਵੱਛਤਾ ਹੀ ਸੇਵਾ ਪੰਦੜਵਾੜੇ ਤਹਿਤ ਕਰਵਾਈ ਸਾਫ ਸਫਾਈ

-ਸਾਫ ਸਫਾਈ ਰੱਖਣ ਨਾਲ ਸਾਡਾ ਵਾਤਾਵਰਣ ਸ਼ੁਧ ਰਹਿੰਦਾ -ਰਾਜੇਸ਼ ਦੂਬੇ ਕਪੂਰਥਲਾ, 26 ਸਤੰਬਰ, ਇੰਦਰਜੀਤ ਸਿੰਘ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਪੰਜਾਬ ਦੇ ਕਪੂਰਥਲਾ ਡਵੀਜ਼ਨ ਦਫਤਰ ’ਚ ਸਵੱਛ ਭਾਰਤ ਮਿਸ਼ਨ ਅਧੀਨ ਸਵੱਛਤਾ ਹੀ ਸੇਵਾ ਪੰਦਰਵਾੜੇ ਤਹਿਤ ਸਮੂਹ ਸਟਾਫ ਵਲੋ ਸਾਫ ਸਫਾਈ ਕੀਤੀ ਗਈ। ਇਸ ਦੌਰਾਨ ਦਫਤਰ ਦੀ ਅੰਦਰੂਨੀ ਕਮਰਿਆਂ, ਪਾਰਕ, ਵਿਹੜੇ ਤੇ ਆਲੇ ਦੁਆਲੇ ਨੂੰ ਸਾਫ […]