-ਜਸਵੰਤ ਸਿੰਘ ‘ਅਜੀਤ’ ਕਾਫੀ ਸਮਾਂ ਹੋਇਐ ਹਿੰਦੀ ਦੇ ਇੱਕ ਕਵੀ ਦੀ ਦਿੱਲ ਦੀਆਂ ਗਹਿਰਾਈਆਂ ਤਕ ਨੂੰ ਛਹੁ ਜਾਣ ਵਾਲੀ ਕਵਿਤਾ, ‘ਹਾਏ ਨਾਰੀ ਤੇਰੀ ਯਹੀ ਕਹਾਨੀ, ਆਂਚਲ ਮੇਂ ਹੈ ਦੂਧ, ਆਂਖੋਂ ਮੇਂ ਪਾਨੀ’ ਪੜ੍ਹੀ ਸੀ। ਜਿਸ ਵਿੱਚ ਉਸਨੇ ਬਹੁਤ ਹੀ ਦਰਦ ਭਰੇ ਸ਼ਬਦਾਂ ਵਿੱਚ ਨਾਰੀ ਦੇ ਜੀਵਨ ਦੇ ਇੱਕ ਅਜਿਹੇ ਅੰਗ ਦਾ ਚਿਤਰਣ ਕੀਤਾ ਸੀ, ਜਿਸਨੂੰ […]
Maand: oktober 2017
ਜਨਤਾ ਨੂੰ ਜਾਗਰੂਕ ਕਰਨ ਵਿੱਚ ਆਸ਼ਾ ਦੀ ਭੂਮਿਕਾ ਅਹਿਮ- ਸਿਵਲ ਸਰਜਨ
ਸਟੇਟ ਅਧਿਕਾਰੀਆਂ ਵੱਲੋਂ ਆਸ਼ਾ ਫੈਸੀਲੀਟੇਟਰਜ ਦੇ ਕੰਮ ਦਾ ਜਾਇਜਾ ਫਗਵਾੜਾ-ਕਪੂਰਥਲਾ 26 ਅਕਤੂਬਰ (ਰਵੀਪਾਲ ਸ਼ਰਮਾ) ਆਸ਼ਾ ਫੈਸੀਲੀਟੇਟਰ ਤੇ ਆਸ਼ਾ ਆਮ ਲੋਕਾਂ ਤੱਕ ਸਿਹਤ ਸਕੀਮਾਂ ਪਹੁੰਚਾਉਣ ਵਿੱਚ ਅਹਿਮ ਰੋਲ ਅਦਾ ਕਰਦੀਆਂ ਹਨ।ਇਹ ਸ਼ਬਦ ਸਿਵਲ ਸਰਜਨ ਡਾ. ਹਰਪ੍ਰੀਤ ਸਿੰਘ ਕਾਹਲੋਂ ਨੇ ਆਸ਼ਾ ਫੈਸੀਲੀਟੇਟਰਜ ਦੀ ਮੀਟਿੰਗ ਦੌਰਾਨ ਪ੍ਰਗਟ ਕੀਤੇ।ਇਸ ਮੌਕੇ ਤੇ ਸਟੇਟ ਤੋਂ ਵਿਸ਼ੇਸ਼ ਤੌਰ ਤੇ ਮੋਨੀਕਾ ਬੱਬਰ ਕੰਸਲਟੈਂਟ […]
ਸੀਚੇਵਾਲ ’ਚ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪ੍ਰਭਾਤ ਫੇਰੀਆਂ ਜਾਰੀ
ਲੋਹੀਆਂ ਖਾਸ, 26 ਅਕਤੂਬਰ (ਸੁਰਜੀਤ ਸਿੰਘ ਸੀਚੇਵਾਲ) ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ ਦੇ ਸੰਦਰਭ ਵਿੱਚ ਨਿਰਮਲ ਕੁਟੀਆ ਸੀਚੇਵਾਲ ਤੋਂ ਪ੍ਰਭਾਤ ਫੇਰੀਆਂ ਦਾ ਸਿਲਸਿਲਾ 12 ਤੋਂ 29 ਅਕਤੂਬਰ ਤੱਕ ਜਾਰੀ ਹੈ। ਇਹ ਪ੍ਰਭਾਤ ਫੇਰੀਆਂ ਵਾਤਾਵਰਣ ਪ੍ਰੇਮੀ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਦੀ ਰਹਿਨੁਮਾਈ ਹੇਠ ਪਿੰਡ ਸੀਚੇਵਾਲ ਤੋਂ ਇਲਾਵਾ ਚੱਕਚੇਲਾ, ਨਿਹਾਲੂਵਾਲ ਅਤੇ ਬਾੜਾ ਜਗੀਰ […]
ੳਰਲ ਕੈਂਸਰ ਪ੍ਰਤੀ ਜਾਗਰੂਕ ਕਰਨਾ ਮੁੱਖ ਮੰਤਵ – ਡਾ.ਸੁਰਿੰਦਰ ਮੱਲ
28 ਵਾਂ ਦੰਦਾਂ ਦਾ ਪੰਦਰਵਾੜਾ 15 ਨਵੰਬਰ ਤੋਂ ਲ਼ਗਾਏ ਜਾਣਗੇ ਮੁਫਤ ਡੈਂਚਰ ਫਗਵਾੜਾ-ਕਪੂਰਥਲਾ 26 ਅਕਤੂਬਰ (ਰਵੀਪਾਲ ਸ਼ਰਮਾ) ਸਿਹਤ ਵਿਭਾਗ ਕਪੂਰਥਲਾ ਵੱਲੋਂ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ 15 ਨਵੰਬਰ ਤੋਂ 30 ਨਵੰਬਰ ਤੱਕ 28 ਵੇਂ ਦੰਦਾਂ ਦੇ ਪੰਦਰਵਾੜੇ ਦਾ ਆਯੋਜਨ ਕੀਤਾ ਜਾ ਰਿਹਾ ਹੈ।ਇਹ ਜਾਣਕਾਰੀ ਦਿੰਦਿਆਂ ਜਿਲਾ ਡੈਂਟਲ ਹੈਲਥ ਅਫਸਰ ਡਾ.ਸੁਰਿੰਦਰ ਮੱਲ ਨੇ ਦੱਸਿਆ ਕਿ […]