ਮਗਨਰੇਗਾ ਦੇ ਕੰਮਾ ਦਾ ਤਿੰਨ ਰੋਜਾ ਸੋਸ਼ਲ ਆਡਿਟ ਨਰੀਖਣ ਕੀਤਾ

ਪਿੰਡ ਦੇਵਾ ਸਿੰਘ ਵਾਲਾ/ਵਰਿਆਹਾਂ ਵਿਖੇ ਮਗਨਰੇਗਾ ਕੰਮਾਂ ਦੇ ਸੋਸ਼ਲ ਆਡਿਟ ਦੇ ਦ੍ਰਿਸ਼। ਫਗਵਾੜਾ 25 ਅਕਤੂਬਰ (ਰਵੀਪਾਲ ਸ਼ਰਮਾ) ਸੋਸ਼ਲ ਆਡਿਟ ਅਥਾਰਿਟੀ ਮੋਹਾਲੀ ਚੰਡੀਗੜ• ਦੇ ਹੁਕਮਾ ਅਨੁਸਾਰ ਡਾਇਰੈਕਟਰ ਨਰਿੰਦਰ ਸਿੰਘ ਦੀ ਅਗਵਾਈ ਹੇਠ ਪਿੰਡ ਦੇਵਾ ਸਿੰਘ ਵਾਲਾ/ਵਰਿਆਹਾਂ ਵਿਖੇ ਮਗਨਰੇਗਾ ਦੇ ਕੰਮਾ ਦਾ ਤਿੰਨ ਰੋਜਾ ਸੋਸ਼ਲ ਆਡਿਟ ਨਰੀਖਣ ਕੀਤਾ ਗਿਆ। ਜਿਸ ਵਿਚ ਪਹਿਲੇ ਦਿਨ ਅਥਾਰਿਟੀ ਵਲੋਂ ਰਜਿਸਟਰ ਚੈਕ […]

ਡਾ. ਰਾਜਨ ਆਈ ਕੇਅਰ ਵਲੋਂ ਭੁ¤ਲਾਰਾਈ ਵਿਖੇ ਲਗਾਇਆ ਗਿਆ ਅ¤ਖਾਂ ਦਾ ਮੁਫਤ ਚੈਕਅਪ ਅਤੇ ਆਪ੍ਰੇਸ਼ਨ ਕੈਂਪ

* 45 ਮਰੀਜਾਂ ਦਾ ਮੁਫਤ ਕੀਤਾ ਆਪ੍ਰੇਸ਼ਨ * 260 ਨੂੰ ਵੰਡੀਆਂ ਐਨਕਾਂ ਡਾ.ਰਾਜਨ ਮਰੀਜ਼ਾਂ ਦੀ ਅੱਖਾਂ ਦਾ ਮੁਆਇਨਾ ਕਰਦੇ ਹੋ। ਫਗਵਾੜਾ 25 ਅਕਤੂਬਰ (ਰਵ9ਪਾਲ ਸ਼ਰਮਾ) ਜਿਲ•ਾ ਕਪੂਰਥਲਾ ਵਿਚ ਐਨ.ਏ.ਬੀ.ਐਚ. ਤੋਂ ਮਾਨਤਾ ਪ੍ਰਾਪਤ ਪਹਿਲੇ ਸਿਹਤ ਕੇਂਦਰ ਡਾ. ਰਾਜਨ ਆਈ ਕੇਅਰ ਅ¤ਖਾਂ ਦਾ ਹਸਪਤਾਲ ਹਰਗੋਬਿੰਦ ਨਗਰ ਫਗਵਾੜਾ ਵਲੋਂ ਪਲਾਹੀ ਦੇ ਪ੍ਰਵਾਸੀ ਭਾਰਤੀ ਸ¤ਲ ਪਰਿਵਾਰ ਯੂ.ਕੇ. ਦੇ ਸਹਿਯੋਗ […]

ਜੋਗਿੰਦਰ ਸਿੰਘ ਮਾਨ ਨੇ ਪਾਂਸ਼ਟਾ ਦੀ ਅਨਾਜ ਮੰਡੀ ਵਿਖੇ ਲਿਆ ਝੋਨੇ ਦੀ ਖਰੀਦ ਅਤੇ ਪ੍ਰਬੰਧਾਂ ਦਾ ਜਾਇਜਾ

ਉਚੇਰੇ ਪ੍ਰਬੰਧਾਂ ਲਈ ਕਿਸਾਨਾਂ ਅਤੇ ਆੜ•ਤੀਆਂ ਨੇ ਕੀਤਾ ਕੈਪਟਨ ਸਰਕਾਰ ਦਾ ਧੰਨਵਾਦ ਫਗਵਾੜਾ 25 ਅਕਤੂਬਰ (ਰਵੀਪਾਲ ਸ਼ਰਮਾ) ਸਬ ਡਵੀਜਨ ਫਗਵਾੜਾ ਦੀਆਂ ਮੰਡੀਆਂ ਵਿਚ ਚਲ ਰਹੇ ਝੋਨੇ ਦੀ ਖਰੀਦ ਦੇ ਕੰਮ ਅਤੇ ਸਰਕਾਰੀ ਪ੍ਰਬੰਧਾਂ ਦਾ ਜਾਇਜਾ ਲੈਣ ਲਈ ਜਿਲ•ਾ ਕਪੂਰਥਲਾ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਸਾਬਕਾ ਕੈਬਿਨੇਟ ਮੰਤਰੀ ਪੰਜਾਬ ਜੋਗਿੰਦਰ ਸਿੰਘ ਮਾਨ ਨੇ ਪਿੰਡ ਪਾਂਸ਼ਟਾ ਦੀ […]

ਸੰਤ ਬਾਬਾ ਕਰਮ ਸਿੰਘ ਜੀ ਦੀ 27ਵੀਂ ਸਲਾਨਾ ਬਰਸੀ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਈ ਜਾਵੇਗਾ

ਫਗਵਾੜਾ 25 ਅਕਤੂਬਰ (ਰਵੀਪਾਲ ਸ਼ਰਮਾ) ਗੁਰਦੁਆਰਾ ਸੰਤ ਬਾਬਾ ਹਬੀਰ ਸਿੰਘ ਪਿੰਡ ਖੈੜ ਅ¤ਛਰਵਾਲ ਨਜਦੀਕ ਕੋਟ ਫਤੂਹੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਸੰਤ ਬਾਬਾ ਕਰਮ ਸਿੰਘ ਜੀ ਦੀ 27ਵੀਂ ਸਲਾਨਾ ਬਰਸੀ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਈ ਜਾ ਰਹੀ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਪ੍ਰੇਮ ਸਿੰਘ ਖਾਲਸਾ (ਲੁਧਿਆਣਾ) ਨੇ ਦ¤ਸਿਆ […]

ਸਰਕਾਰੀ ਸਕੂਲ ਬੰਦ ਕਰਨ ਦਾ ਫੈਸਲਾ ਵਾਪਸ ਲਵੇ ਸਰਕਾਰ – ਬਸਪਾ

ਸਕੂਲ ਬੰਦ ਕਰਨ ਦਾ ਫੈਸਲਾ ਜਨ ਵਿਰੋਧੀ ਹੈ, ਜਿਸਨੂੰ ਬਸਪਾ ਬਰਦਾਸ਼ਤ ਨਹੀਂ ਕਰੇਗੀ-ਬੁਲਾਰੇ ਫਗਵਾੜਾ 25 ਅਕਤੂਬਰ (ਰਵੀਪਾਲ ਸ਼ਰਮਾ) ਕਾਂਗਰਸ ਸਰਕਾਰ ਵਲੋਂ ਸੂਬੇ ਵਿਚ 800 ਸਰਕਾਰੀ ਸਕੂਲ ਬੰਦ ਕਰਨ, ਬਿਜਲੀ ਦਰਾਂ ਵਿਚ ਵਾਧੇ ਤੇ ਦਲਿਤ ਪਛੜੇ ਵਰਗਾਂ ਤੇ ਹੋ ਰਹੇ ਅਤਿਆਚਾਰਾਂ ਦੇ ਮਾਮਲਿਆਂ ਨੂੰ ਲੈ ਕੇ ਬਹੁਜਨ ਸਮਾਜ ਪਾਰਟੀ ਵਲੋਂ ਇਕ ਮੈਮੋਰੰਡਮ ਇੱਥੇ ਰਾਜਪਾਲ ਦੇ ਨਾਂ […]

ਪ੍ਰੈਸ ਨੋਟਪ੍ਰੈਸ ਨੋਟਸਮਾਜ ਸੁਧਾਰ ਫਿਲਮ ‘‘ਬਟਵਾਰਾ ਇੱਕ ਦੁਖਾਂਤੂ ਰਿਲੀਜ

ਪਟਿਆਲਾ : 24 ਅਕਤੂਬਰ : ਸ਼ਾਹੀ ਸ਼ਹਿਰ ਪਟਿਆਲਾ ਦੇ ਹੋਟਲ ਇਕਬਾਲ ਇਨ ਵਿੱਚ ਅੱਜ ਇੱਕ ਸਮਾਗਮ ਦੌਰਾਨ ਸਮਾਜ ਸੁਧਾਰਕ ਵਿਸ਼ੇ ਉਪਰ ਬਣੀ ਟੈਲੀ ਫਿਲਮ, ਪੰਜਾਬੀ ਵਿਦਵਾਨ ਡਾ. ਜਗਮੇਲ ਸਿੰਘ ਭਾਠੂਆਂ ਵੱਲੋਂ ਰਿਲੀਜ ਕੀਤੀ ਗਈ। ਇਸ ਮੌਕੇ ਉ¤ਘੇ ਫਿਲਮਕਾਰ ਇਕਬਾਲ ਗੱਜਣ ਨੇ ਫਿਲਮ ਬਟਵਾਰਾ ਦੇ ਡਾਇਰੈਕਟਰ ਰਵਿੰਦਰ ਰਵੀ ਸਮਾਣਾ ਅਤੇ ਪ੍ਰੋਡਿਊਸਰ ਵੇਦ ਚੰਦ ਮੰਡੋਰ ਦੀ ਸ਼ਲਾਘਾ […]

ਅਮਨ ਕਾਹਲੋਂ ਜਰਮਨੀ ‘ਚ ਬਣੇਗੀ ਕਰਾਟੇ ਕੋਚ

ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਪੰਜਾਬ ‘ਤੋਂ ਆ ਜਰਮਨ ਵਸ ਗਏ ਕਾਹਲੋਂ ਪਰਿਵਾਰ ਦੀ ਧੀ ਅਮਨ ਕਾਹਲੋਂ ਨੇ 16 ਸਾਲਾਂ ਦੀ ਸਖ਼ਤ ਮਿਹਨਤ ਬਾਅਦ ਪਿਛਲੇ ਦਿਨੀ ਕਰਾਟੇ ਕੋਚ ਦਾ ਇਮਤਿਹਾਨ ਪਾਸ ਕਰ ਲਿਆ ਹੈ। ਕਾਹਲੋਂ ਪਰਿਵਾਰ ਦੀ ਸਭ ‘ਤੋਂ ਛੋਟੀ ਧੀ ਅਮਨ ਨੇ ਅਪਦੀ ਵੱਡੀ ਭੈਣ ਅਨੀਤ ਨੂੰ ਕਰਾਟਿਆਂ ਦੀ ਸਿਖਲਾਈ ਲੈਂਦੀ ਨੂੰ […]

ਦਮਦਮੀ ਟਕਸਾਲ ਦੇ ਮੁੱਖੀਆਂ ਦੀ ਯਾਦ ਵਿੱਚ ਸਮਾਗਮ 26 ਨਵੰਬਰ ਨੂੰ ਗੈਂਟ ਵਿਖੇ: ਭਾਈ ਭੂਰਾ

ਸਿੱਖ ਕੌਂਸਲ ਵੱਲੋਂ ਗੁਰਦਵਾਰਾ ਮਾਤਾ ਸਾਹਿਬ ਕੌਰ ਜੀ ਵਿਖੇ ਕਰਵਾਇਆ ਜਾਵੇਗਾ ਸ਼ਹੀਦੀ ਸਮਾਗਮ ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਸ਼ਹੀਦ ਬਾਬਾ ਦੀਪ ਸਿੰਘ ਵੱਲੋਂ ਚਲਾਈ ਅਤੇ ਯੋਧਿਆਂ ਦੀ ਖਾਣ ਅਖਵਾਉਦੀ ਸੰਸਥਾਂ ਦਮਦਮੀ ਟਕਸਾਲ ਦੇ ਮਹਾਂਪੁਰਖਾਂ ਦੀ ਯਾਦ ਅਤੇ ਸਿੱਖ ਸੰਘਰਸ਼ ਦੇ ਸਮੂਹ ਸ਼ਹੀਦ ਸਿੰਘਾਂ ਨੂੰ ਸਮਰਪਤਿ ਇਕ ਵਿਸਾਲ ਸਮਾਂਗਮ 26 ਨਵੰਬਰ ਦਿਨ ਐਤਵਾਰ ਨੂੰ […]

ਸਿੱਖ ਕੋਆਰਡੀਨੇਸ਼ਨ ਕਮੇਟੀ ਵੱਲੋਂ ਆਰਐਸਐਸ ਦੇ 25 ਅਕਤੂਬਰ ਵਾਲੇ ਸਮਾਗਮ ਦੇ ਬਾਈਕਾਟ ਦਾ ਸੱਦਾ

ਸੰਘ ਵਲੋਂ ਦਸਮ ਪਿਤਾ ਦੇ ਮਨਾਏ ਜਾ ਰਹੇ 350ਵੇਂ ਪ੍ਰਕਾਸ਼ ਦਿਹਾੜੇ ’ਚ ਪੁੱਜਣ ਵਾਲੇ ਸਿੱਖ ਕੌਮ ਦੇ ਗ਼ੱਦਾਰ ਹੋਣਗੇ : ਹਿੰਮਤ ਸਿੰਘ ਨਿਊਯਾਰਕ 22 ਅਕਤੂਬਰ ‘‘ਸਿੱਖ ਹਿੰਦੂ ਧਰਮ ਦਾ ਅਭਿੰਨ ਅੰਗ ਹਨ, ਜੋ ਇਸ ਨੂੰ ਪ੍ਰਵਾਨ ਨਹੀਂ ਕਰਦੇ ਉਹ ਦੇਸ਼ ਧਰੋਹੀ ਤੇ ਅੱਤਵਾਦੀ ਹਨ’’ ਵਰਗੇ ਕਹਿਰ ਭਰੇ ਸ਼ਬਦ ਸਿੱਖ ਧਰਮ ਪ੍ਰਤੀ ਕਹਿਣ ਵਾਲੀ ਰਾਸ਼ਟਰੀ ਸਵੈਮ […]

ਬਰੂਸਲ ਅਟੋਮਿਅਮ ਵਿਖੇ ਪਿਹਲੀ ਵਾਰ ਧੂਮ ਧਾਮ ਨਾਲ ਮਨਾਈ ਜਾਵੇਗੀ ਦਿਵਾਲੀ।

ਬਰੂਸਲ 22 ਅਕਤੂਬਰ (ਯ.ਸ) ਯੋਰਪ ਦੀ ਰਾਜਧਾਨੀ ਬਰੂਸਲ ਵਿਖੇ ਪਹਿਲੀ ਵਾਰ 28 ਅਕਤੂਬਰ ਦਿਨ ਸ਼ਨੀਵਾਰ ਬੜੀ ਧੂਮ ਧਾਮ ਨਾਲ ਦਿਵਾਲੀ ਮਨਾਈ ਜਾਵੇਗੀ ਇਹ ਜਾਣਕਾਰੀ ਆਰਟ ਲਾਉਂਜ 9 ਦੀ ਡਿਰੈਕਟਰ ਮੈਡਮ ਸ਼ਰੈਆ ਵਲੋਂ ਦਿੱਤੀ ਗਈ। ਉਨਾਂ ਦਸਿਆ ਕਿ ਇਹ ਪ੍ਰੋਗਰਾਮ ਦੁਪਹਿਰ 3 ਵਜੇ ਸ਼ੁਰੂ ਕੀਤਾ ਜਾਵੇਗਾ ਅਤੇ ਸ਼ਾਮ 10 ਵਜੇ ਤੱਕ ਚੱਲੇਗਾ। ਆਰਟ ਲਾਉਂਜ 9 ਦੀ […]