ਇਸ ਮਹੀਨੇ ਦੀ ਗਰਮੀ ਨੇ ਪੈਰਿਸ ‘ਚ 145 ਸਾਲ ਪੁਰਾਣਾ ਰੀਕਾਰਡ ਤੋੜ ਦਿੱਤਾ।

ਫਰਾਂਸ (ਸੁਖਵੀਰ ਸਿੰਘ ਸੰਧੂ) ਇਥੇ ਦੀ ਰਾਜਧਾਨੀ ਪੈਰਿਸ ਵਿੱਚ ਅਕਤੂਬਰ ਦੇ ਦੂਸਰੇ ਹਫਤੇ ਲਗਾਤਾਰ ਅੱਠ ਦਿੱਨ ਪਈ ਗਰਮੀ ਨੇ 145 ਸਾਲ ਪੁਰਾਣਾ ਰੀਕਾਰਡ ਤੋੜ ਦਿੱਤਾ ਹੈ।ਪੈਰਿਸ ਦੀ ਪਤਝੜ ਰੁੱਤ ਵਿੱਚ ਗਰਮੀਆਂ ਦਾ ਮੌਸਮ ਬਣਿਆ ਹੋਇਆ ਸੀ।ਫਰਾਂਸ ਦੇ ਮੌਸਮ ਵਿਭਾਗ (ਮੈਟਓ ਫਰਾਂਸ) ਦੇ ਦੱਸਣ ਮੁਤਾਬਕ ਲਗਾਤਾਰ ਅੱਠ ਦਿੱਨ 20-25 ਡਿਗਰੀ ਪੈ ਰਹੀ ਗਰਮੀ ਨੇ ਇੱਕ ਸਦੀ […]

ਹੈਲਪਿੰਗ ਹੈਂਡਜ਼ ਆਰਗਨਾਈਜੇਸ਼ਨ ਵੱਲੋਂ ਕਰਵਾਏ ਜਾ ਰਹੇ 12 ਨਵੰਬਰ ਨੂੰ ਜਰੂਰਤਮੰਦ ਲੜਕੀਆਂ ਦੇ ਆਨੰਦਕਾਰਜ ਵਿੱਚ ਹਿਸਾ ਲੈਣ ਲਈ ਪ੍ਰਵਾਸੀ ਭਾਰਤੀ ਆਉਣੇ ਹੋਏ ਸ਼ੁਰੂ, ਸੰਸਥਾਂ ਦੇ ਸਰਪ੍ਰਸਤ ਅਤੇ ਜਰਮਨ ਇਕਾਈ ਦੇ ਪ੍ਰਧਾਨ ਟੇਕ ਚੰਦ ਪੂਨੀ ਦਾ ਮੈਂਬਰਾਂ ਵੱਲੋ ਕੀਤਾ ਗਿਆ ਸਵਾਗਤ

ਫਗਵਾੜਾ 21 ਅਕਤੂਬਰ (ਰਵੀਪਾਲ ਸ਼ਰਮਾ) ਸ਼ਹਿਰ ਦੀ ਸਿਰਮੋਰ ਸੰਸਥਾਂ ਹੈਲਪਿੰਗ ਹੈਂਡਜ਼ ਆਰਗਨਾਈਜੇਸ਼ਨ ਫਗਵਾੜਾ ਅਤੇ ਪੰਜਾਬ ਰੇਡੀਓ ਲੰਡਨ ਵੱਲੋਂ ਹਰ ਸਾਲ ਦੀ ਤਰਾਂ ਇਸ ਸਾਲ ਵੀ 12 ਨਵੰਬਰ ਨੂੰ ਗੁਰਦੁਆਰਾ ਅਕਾਲੀ ਬੰਗਾਂ ਰੋਡ ਫਗਵਾੜਾ ਵਿਖੇ ਜਰੂਰਤੰਮਦ ਪਰਿਵਾਰਾਂ ਦੀਆਂ ਲੜਕੀਆਂ ਦੇ ਸਮੂਹਿਕ ਆਨੰਦਕਾਰਜ ਕਰਵਾਏ ਜਾ ਰਹੇ ਹਨ। ਸੰਸਥਾਂ ਦੇ ਇਸ ਨਵੇਕਲੇ ਪ੍ਰੋਜੈਕਟ ਨੂੰ ਹਰ ਪਾਸਿਓ ਨੇਪੜੇ ਚਾੜਣ […]

ਕੀ ਭਾਰਤ ਦਾ ਸਮਰਾਟ ਅਕਬਰ ਅਤੇ ਉਸ ਦਾ ਲਸ਼ਕਰ, ਗੋਇੰਦਵਾਲ ਦੀ ਧਰਤੀ ਉੱਤੇ ਗੁਰੂ ਅਮਰਦਾਸ ਜੀ ਦੇ ਨਿਵਾਸ ਵਿਖੇ ਪੰਗਤ ਵਿਚ ਲੰਗਰ ਛਕਦਾ ਹੋਇਆ ਕੋਈ ਲੋੜਵੰਦ ਸੀ?

ਕੀ ਪਹਿਲੇ ਗੁਰਾਂ ਦੀ ਪੰਗਤ ਵਿਚ ਭੋਜਨ ਛਕ ਰਹੇ ਸਾਧੂ ਭੁੱਖੇ ਜਾਂ ਲੋੜਵੰਦ ਸਨ? ਵਿਦਵਾਨ ਅਤੇ ਪ੍ਰਚਾਰਕ ਅਕਸਰ ‘ਲੰਗਰ’ ਦੇ ਨਾਲ ਲੋੜਵੰਦ ਸ਼ਬਦ ਜੋੜ ਕੇ ਇਸ ਦੇ ਡੂੰਘੇ ਭਾਵਾਂ ਨੂੰ ਭੋਜਨ ਤਕ ਹੀ ਸੀਮਤ ਕਰਨਾ ਚਾਹੁੰਦੇ ਹਨ। ਵਿਸ਼ਾਲ ਭੰਡਾਰੇ ਜਾਂ ਭੋਜ ਤਾਂ ਪਹਿਲਾਂ ਵੀ ਬਹੁਤ ਚੱਲਦੇ ਸਨ ਜਿਨ੍ਹਾਂ ਨੂੰ ਸਮਾਜਿਕ ਸੇਵਾ ਦਾ ਦਰਜਾ ਦਿੱਤਾ ਜਾ […]

ਫ਼ਿੰਨਲੈਂਡ ਦੇ ਗੁਰੂਦਵਾਰਾ ਸਾਹਿਬ ਵਾਨਤਾ ਵਿਖੇ ਬੰਦੀ ਛੋੜ ਦਿਵਸ ਤੇ ਦੀਵਾਲੀ ਦਾ ਤਿਉਹਾਰ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ।

  ਫ਼ਿੰਨਲੈਂਡ 20 ਅਕਤੂਬਰ (ਵਿੱਕੀ ਮੋਗਾ) ਫ਼ਿੰਨਲੈਂਡ ਦੇ ਸ਼ਹਿਰ ਵਾਨਤਾ ਵਿਖੇ ਸਥਿਤ ਗੁਰੂਦਵਾਰਾ ਸਾਹਿਬ ਵਾਨਤਾ ਵਿੱਚ ਸਮੂਹ ਸੰਗਤ ਵਲੋਂ ਬੰਦੀ ਛੋੜ ਦਿਵਸ ਤੇ ਦੀਵਾਲੀ ਦਾ ਤਿਉਹਾਰ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਇਸ ਪਾਵਨ ਦਿਹਾੜੇ ਤੇ ਫ਼ਿੰਨਲੈਂਡ ਦੀਆਂ ਸੰਗਤਾਂ ਨੇ ਕੰਮਾਂ ਕਾਰਾਂ ਤੋਂ ਵਿਹਲੇ ਹੋਕੇ ਸ਼ਾਮ ਨੂੰ ਗੁਰੂਘਰ ਵਿੱਚ ਭਾਰੀ ਗਿਣਤੀ ਵਿੱਚ ਹਾਜ਼ਰੀਆਂ ਭਰੀਆਂ। ਗੁਰੂਦਵਾਰਾ ਪ੍ਰਬੰਧਕ ਕਮੇਟੀ […]

ਦੀਵਾਲੀ

ਖੁਸ਼ੀਆਂ ਵੰਡਦੀ ਹੈ ਫਿਰ ਰਾਤ ਕਾਲ੍ਹੀ , ਜਦੋਂ ਆਉਦੀ ਹੈ ਸਾਲ ਪਿੱਛੋ ਦੀਵਾਲੀ । ਲੋਕੀ ਕਰਦੇ ਨੇ ਘਰਾਂ ਦੀ ਸਫਾਈ , ਰਹਿੰਦੀ ਬਜਾਰਾਂ ਚੋਂ ਮਸਤੀ ਛਾਈ । ਹਰ ਥਾਂ ਰੌਣਕ ਹੁੰਦੀ ਹੈ ਬਾਹਲੀ…. ਬੱਚਿਆਂ ਦੇ ਚਾਅ ਨਹੀਂ ਸੰਭਾਲੇ ਜਾਂਦੇ , ਸਭ ਰਲ-ਮਿਲ ਕੇ ਦੀਪ ਨੇ ਜਲਾਂਦੇ । ਕੋਈ ਲੜ੍ਹੀ ਚਲਾਏ ਪਟਾਕਿਆਂ ਵਾਲੀ… ਸਾਨੂੰ ਇਤਿਹਾਸ ਨਾਲ […]

ਜਦੋਂ ਬੇ ਘਰ ਹੋਇਆ ਆਦਮੀ ਤੇਰਾਂ ਬਿੱਲੀਆਂ ਨਾਲ ਕਾਰ ਵਿੱਚ ਰੈਣ ਬਸੇਰਾ ਕਰਨ ਲਈ ਮਜਬੂਰ ਹੋਇਆ !

ਪੈਰਿਸ (ਸੁਖਵੀਰ ਸਿੰਘ ਸੰਧੂ) ਇਥੇ ਦੇ ਏਸੋਨ ਇਲਾਕੇ ਵਿੱਚ ਇੱਕ 50 ਸਾਲ ਦਾ ਹੈਨਰੀ ਨਾਂ ਦਾ ਆਦਮੀ ਤੇਰਾਂ ਪਾਲਤੂ ਬਿੱਲੀਆਂ ਨਾਲ ਕਾਰ ਵਿੱਚ ਰਹਿ ਰਿਹਾ ਸੀ।ਇਹ ਕਾਰ ਉਸ ਨੇ ਸ਼ੋਪਿੰਗ ਸੈਂਟਰ (ਮਾਲ) ਦੀ ਕਾਰ ਪਾਰਕਿੰਗ ਵਿੱਚ ਪਾਰਕ ਕੀਤੀ ਹੋਈ ਸੀ।ਪਸ਼ੂ ਪਾਲਣ ਸੰਸਥਾ ਨਾਲ ਆਪਣੀ ਦਰਦ ਭਰੀ ਕਹਾਣੀ ਬਿਆਨ ਕਰਦੇ ਹੋਏ ਦੱਸਿਆ,ਕਿ ਮੈਂ ਇੱਕ ਸੋਸਲ ਵਰਕਰ […]

ਗੁਰਦੁਆਰਾ ਸੰਗਤ ਸਾਹਿਬ ਸੰਤਰੂੰਧਨ ਵਲੋ 29 ਅਕਤੂੰਬਰ ਨੂੰ ਨਗਰ ਕੀਰਤਨ ਸਜਾਇਆ ਜਾ ਰਿਹਾ ਹੈ

ਬੈਲਜੀਅਮ 17 ਅਕਤੂਬਰ (ਹਰਚਰਨ ਸਿੰਘ ਢਿੱਲੋਂ) ਗੁਰਦੁਆਰਾ ਪ੍ਰਬੰਧਿਕ ਸੇਵਾਦਾਰ ਸ੍ਰ ਕਰਨੈਲ ਸਿੰਘ ਅਤੇ ਸਾਥੀ ਸੇਵਾਦਾਰਾਂ ਵਲੋ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ, ਬੈਲਜੀਅਮ ਦੇ ਸ਼ਹਿਰ ਸੰਤਰੂੰਧਨ ਦੇ ਗੁਰਦੁਆਰਾ ਸੰਗਤ ਸਾਹਿਬ ਦੀ ਪ੍ਰਬੰਧਿਕ ਕਮੇਟੀ ਅਤੇ ਬੈਲਜੀਅਮ ਦੀ ਸਾਰੀ ਸੰਗਤ ਮਿਲ ਕੇ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਦੀ ਖੁਸ਼ੀ ਵਿਚ ਵਿਸ਼ਾਲ ਨਗਰ ਕੀਰਤਨ […]

ਸੀਚੇਵਾਲ ਵੱਲੋਂ ਜਾਗਰੂਕਤਾ ਰੈਲੀ ਭਲਕੇ

ਲੋਹੀਆਂ ਖਾਸ, 17 ਅਕਤੂਬਰ (ਸੁਰਜੀਤ ਸਿੰਘ ਸੀਚੇਵਾਲ) ਨਿਰਮਲ ਕੁਟੀਆ ਸੀਚੇਵਾਲ ਵੱਲੋਂ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਦੀ ਅਗਵਾਈ ’ਚ ਦਿਵਾਲੀ ਦਾ ਤਿਉਹਾਰ ਪ੍ਰਦੂਸ਼ਨ ਰਹਿਤ ਮਨਾਉਣ ਦਾ ਸੱਦਾ ਦਿੰਦੀ ਰੈਲੀ 19 ਅਕਤੂਬਰ ਨੂੰ ਕੱਢੀ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਨਿਰਮਲ ਕੁਟੀਆ ਦੇ ਬੁਲਾਰੇ ਸੁਰਜੀਤ ਸਿੰਘ ਸ਼ੰਟੀ ਨੇ ਦੱਸਿਆ ਕਿ ਇਹ ਰੈਲੀ ਨਿਰਮਲ ਕੁਟੀਆ […]