ਦੀਵਾਲੀ

ਖੁਸ਼ੀਆਂ ਵੰਡਦੀ ਹੈ ਫਿਰ ਰਾਤ ਕਾਲ੍ਹੀ , ਜਦੋਂ ਆਉਦੀ ਹੈ ਸਾਲ ਪਿੱਛੋ ਦੀਵਾਲੀ । ਲੋਕੀ ਕਰਦੇ ਨੇ ਘਰਾਂ ਦੀ ਸਫਾਈ , ਰਹਿੰਦੀ ਬਜਾਰਾਂ ਚੋਂ ਮਸਤੀ ਛਾਈ । ਹਰ ਥਾਂ ਰੌਣਕ ਹੁੰਦੀ ਹੈ ਬਾਹਲੀ…. ਬੱਚਿਆਂ ਦੇ ਚਾਅ ਨਹੀਂ ਸੰਭਾਲੇ ਜਾਂਦੇ , ਸਭ ਰਲ-ਮਿਲ ਕੇ ਦੀਪ ਨੇ ਜਲਾਂਦੇ । ਕੋਈ ਲੜ੍ਹੀ ਚਲਾਏ ਪਟਾਕਿਆਂ ਵਾਲੀ… ਸਾਨੂੰ ਇਤਿਹਾਸ ਨਾਲ […]

ਜਦੋਂ ਬੇ ਘਰ ਹੋਇਆ ਆਦਮੀ ਤੇਰਾਂ ਬਿੱਲੀਆਂ ਨਾਲ ਕਾਰ ਵਿੱਚ ਰੈਣ ਬਸੇਰਾ ਕਰਨ ਲਈ ਮਜਬੂਰ ਹੋਇਆ !

ਪੈਰਿਸ (ਸੁਖਵੀਰ ਸਿੰਘ ਸੰਧੂ) ਇਥੇ ਦੇ ਏਸੋਨ ਇਲਾਕੇ ਵਿੱਚ ਇੱਕ 50 ਸਾਲ ਦਾ ਹੈਨਰੀ ਨਾਂ ਦਾ ਆਦਮੀ ਤੇਰਾਂ ਪਾਲਤੂ ਬਿੱਲੀਆਂ ਨਾਲ ਕਾਰ ਵਿੱਚ ਰਹਿ ਰਿਹਾ ਸੀ।ਇਹ ਕਾਰ ਉਸ ਨੇ ਸ਼ੋਪਿੰਗ ਸੈਂਟਰ (ਮਾਲ) ਦੀ ਕਾਰ ਪਾਰਕਿੰਗ ਵਿੱਚ ਪਾਰਕ ਕੀਤੀ ਹੋਈ ਸੀ।ਪਸ਼ੂ ਪਾਲਣ ਸੰਸਥਾ ਨਾਲ ਆਪਣੀ ਦਰਦ ਭਰੀ ਕਹਾਣੀ ਬਿਆਨ ਕਰਦੇ ਹੋਏ ਦੱਸਿਆ,ਕਿ ਮੈਂ ਇੱਕ ਸੋਸਲ ਵਰਕਰ […]