ਬੈਲਜੀਅਮ ਦੀ ਦਿਵਾਲੀ ਤੇ ਬਰੁਸਲ ਅਟੋਮੀਅਮ ਤੇ ਪਹਿਲੀ ਵਾਰ ਇੰਡੀਅਨ ਤਿਰੰਗਾ ਝੂਲਦਾ ਰਿਹਾ

ਬੈਲਜੀਅਮ 28 ਅਕਤੂਬਰ (ਹਰਚਰਨ ਸਿੰਘ ਢਿੱਲੋਂ) ਯੂਰਪ ਦੀ ਰਾਜਧਾਨੀ ਬੈਲਜੀਅਮ ਦੇ ਸ਼ਹਿਰ ਬਰੁਸਲ ਦੇ ਅਟੋਮੀਅਮ ਦੀ ਪਾਰਕਿੰਗ ਵਿਚ ਭਾਰਤੀਆਂ ਨੇ ਬੜੈ ਸੁਚੱਝੇ ਤਰੀਕੇ ਨਾਲ ਦਿਵਾਲੀ ਦਾ ਤਿਉਹਾਰ ਮਨਾਇਆ, ਬੈਲਜੀਅਮ ਦੇ ਇਤਿਹਾਸ ਵਿਚ ਪਹਿਲਾ ਮੌਕਾ ਹੈ ਕਿ ਬੈਲਜੀਅਮ ਤੋ ਇਲਾਵਾ ਕਿਸੇ ਹੋਰ ਦੇਸ਼ (ਇੰਡੀਆ) ਦਾ ਝੰਡਾ ਅਟੋਮੀਅਮ ਦੇ ਸਿਖਰ ਤੇ ਅੱਜ ਸਾਰਾ ਦਿਨ ਝੂਲਦਾ ਰਿਹਾ, ਇਸ […]

ਕਮਲਾ ਨਹਿਰੂ ਕਾਲਜ ਵਿਖੇ ਗਣਿਤ ਵਿਸ਼ੇ ‘ਤੇ ਲੈਕਚਰ ਕਰਵਾਇਆ ਗਿਆ

ਫਗਵਾੜਾ 28 ਅਕਤੂਬਰ (ਰਵੀਪਾਲ ਸ਼ਰਮਾ) ਕਮਲਾ ਨਹਿਰੂ ਕਾਲਜ ਫਾਰ ਵੂਮੈਨ, ਫਗਵਾੜਾ ਦੇ ਸਾਇੰਸ ਵਿਭਾਗ ਵਲੋਂ ਐਕਸਟੇਸ਼ਨ ਲੈਕਚਰ ਕਰਵਾਇਆ ਗਿਆ। ਇਹ ਲੈਕਚਰ ਗਣਿਤ ਵਿਸ਼ੇ ‘ਤੇ ਆਧਾਰਿਤ ਸੀ।ਇਸ ਦੇ ਮੁੱਖ ਮਹਿਮਾਨ ਗਰੂ ਨਾਨਕ ਦੇਵ ਯੂਨੀਵਰਸਿਟੀ ਦੇ ਗਣਿਤ ਵਿਭਾਗ ਦੇ ਪ੍ਰੋ:ਲਵਲੀਨ ਕੁਮਾਰ ਗਰੋਵਰ ਸਨ।ਇਹਨਾਂ ਨੇ ਵਿਦਿਆਰਥਣਾਂ ਨਾਲ ਵਿਚਾਰ ਸਾਂਝੇ ਕਰਦਿਆਂ “ਇੰਟਰੋਡਕਸ਼ਨ ਪ੍ਰੋਬੇਬਿਲਟੀ ਡਿਸਟ੍ਰੀਬੁਸ਼ਨ” ‘ਤੇ ਪ੍ਰਧਾਨ ਸੀ।ਇਸ ਦੋਰਾਨ ਹੀ […]

ਕਹਾਣੀਕਾਰ ਲਾਲ ਸਿੰਘ ਸੱਤਵਾਂ ਕਹਾਣੀ ਸੰਗ੍ਰਹਿ “ਸੰਸਾਰ ” ਪਾਠਕਾਂ ਕਚਹਿਰੀ ਵਿੱਚ ਪੇਸ਼

ਦਸੂਹਾ (ਪ.ਪ) ਸਾਹਿਤਕ ਵਿਸ਼ਲੇਸ਼ਕਾਂ ਅਨੁਸਾਰ ਪ੍ਰਸਿੱਧ ਕਹਾਣੀਕਾਰ ਅਤੇ ਚਿੰਤਕ ਮਾਸਟਰ ਲਾਲ ਸਿੰਘ ਮਾਰਕਸਵਾਦੀ ਵਿਚਾਰਧਾਰਾ ਨਾਲ ਜੁੜਿਆ ਹੋਣ ਕਰਕੇ ਬੁਨਿਆਦੀ ਤੌਰ ਉਤੇ ਵਿਚਾਰਧਾਰਕ ਪ੍ਰਤੀਬੱਧਤਾ ਵਾਲਾ ਕਥਾਕਾਰ ਹੈ । ਪਾਠਕਾਂ ਅਨੁਸਾਰ ਲਾਲ ਸਿੰਘ ਐਸਾ ਕਹਾਣੀਕਾਰ ਹੈ ,ਜਿਹੜਾ ਕਹਾਣੀ ਦੀ ਵਿਧਾ ਨੂੰ ਗਣਿਤ ਸ਼ਾਸ਼ਤਰੀ ਵਾਂਗ ਸਮਝਣ ਦਾ ਨਿਵੇਕਲਾ ਸੁਹਜ ਸ਼ਾਸ਼ਤਰ ਘੜਦਾ ਹੈ । ਉਸ ਨੇ ਕਹਾਣੀ ਲਿਖਣ ਲਈ […]

ਪਿੰਡ ਵਜੀਦੋਵਾਲ ’ਚ ਅਕਾਲੀ-ਭਾਜਪਾ ਗਠਜੋੜ ਨੂੰ ਵ¤ਡਾ ਝਟਕਾ

ਸਰਪੰਚ ਓਮ ਪ੍ਰਕਾਸ਼ ਦੀ ਅਗਵਾਈ ਹੇਠ ਸਮੁ¤ਚੀ ਪੰਚਾਇਤ ਹੋਈ ਕਾਂਗਰਸ ’ਚ ਸ਼ਾਮਲ * ਜੋਗਿੰਦਰ ਸਿੰਘ ਮਾਨ ਸਮੇਤ ਸੀਨੀਅਰ ਕਾਂਗਰਸੀ ਆਗੂਆਂ ਨੇ ਕੀਤਾ ਭਰਵਾਂ ਸਵਾਗਤ ਫਗਵਾੜਾ 28 ਅਕਤੂਬਰ (ਰਵ9ਪਾਲ ਸ਼ਰਮਾ) ਪਿੰਡ ਵਜੀਦੋਵਾਲ ਵਿਖੇ ਅਕਾਲੀ-ਭਾਜਪਾ ਗਠਜੋੜ ਨੂੰ ਉਸ ਸਮੇਂ ਵ¤ਡਾ ਸਿਆਸੀਸ ਝਟਕਾ ਲ¤ਗਾ ਜਦੋਂ ਪਿੰਡ ਦੀ ਸਮੁ¤ਚੀ ਪੰਚਾਇਤ ਨੇ ਸਰਪੰਚ ਓਮ ਪ੍ਰਕਾਸ਼ ਦੀ ਅਗਵਾਈ ਹੇਠ ਅਕਾਲੀ-ਭਾਜਪਾ ਗਠਜੋੜ […]