10 ਕਿਲੋਮੀਟਰ ਦੇ ਸਫਰ ਤੇ 13 ਕਿਲੋਮੀਟਰ ਦਾ ਮੁਸਾਫਿਰਾਂ ਤੋਂ ਕਿਰਾਇਆ ਵਸੂਲ ਰਿਹਾ ਹੈ ਟਰਾਂਸਪੋਰਟ ਵਿਭਾਗ

-ਯਾਤਰੀਆਂ ਦੇ ਜੇਬ ’ਤੇ ਪਾਇਆ ਜਾ ਰਿਹਾ ਤਿੰਨ ਕਿਲੋਮੀਟਰ ਵਾਧੂ ਕਿਰਾਏ ਦਾ ਬੋਝ -ਵਿਭਾਗ ਦੇ ਆਪਣੇ ਕਾਗਜ਼ੀ ਰੂਟ ਤੋ ¦ਬੇ ਅਰਸੇ ਤੋਂ ਨਹੀ ਚੱਲੀਆਂ ਬੱਸਾਂ ਕਪੂਰਥਲਾ, 30 ਅਕਤੂਬਰ, ਇੰਦਰਜੀਤ ਸਿੰਘ ਪੰਜਾਬ ਦਾ ਟਰਾਂਸਪੋਰਟ ਵਿਭਾਗ ਕਪੂਰਥਲਾ ਇਕ ਵਾਰ ਫਿਰ ਸੁਰਖੀਆਂ ਵਿਚ ਹੈ। ਕਿਉਕਿ ਕਪੂਰਥਲਾ ਤੋਂ ਨਕੋਦਰ ਤੇ ਕਪੂਰਥਲਾ ਤੋਂ ਸ਼ਾਹਕੋਟ ਰੂਟ ਤੇ ਰੋਜ਼ਾਨਾ ਵੱਡੀ ਗਿਣਤੀ ਵਿਚ […]

ਮਹਿਮਦਵਾਲ ’ਚ ਅੰਤਰਾਸ਼ਟਰੀ ਖਿਡਾਰੀਆਂ ਨੇ ਦਿਖਾਈ ਕਲਾਤਮਕ ਖੇਡ, ਰੋਇਲ ਕਿੰਗਜ਼ ਯੂਐਸਏ ਨੇ ਮਾਰੀ ਬਾਜ਼ੀ

-ਖੇਡਾਂ ਸਾਡੇ ਜੀਵਨ ਨੂੰ ਨਿਰੋਗ ਤੇ ਤੰਦਰੁਸਤ ਰੱਖਦੀਆਂ -ਸੰਤ ਮਹਾਤਮਾ ਮੁੰਨੀ -ਧੰਨ ਧੰਨ ਬਾਬਾ ਸ਼੍ਰੀ ਚੰਦ ਜੀ ਯਾਦ ’ਚ ਧਾਰਮਕ ਸਮਾਗਮ ਤੇ ਕਬੱਡੀ ਖੇਡ ਮੇਲਾ ਕਪੂਰਥਲਾ, 30 ਅਕਤੂਬਰ, ਇੰਦਰਜੀਤ ਸਿੰਘ ਧੰਨ ਧੰਨ ਬਾਬਾ ਸ਼੍ਰੀ ਚੰਦ ਜੀ ਦੀ ਯਾਦ ਵਿਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 15ਵਾਂ ਸਲਾਨਾ ਮੇਲਾ ਤੇ ਕਬੱਡੀ ਟੂਰਨਾਮੈਂਟ ਸਪੋਰਟਸ ਕਲੱਬ, ਗ੍ਰਾਮ […]

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੀਚੇਵਾਲ ਵੱਲੋਂ ਨਗਰ ਕੀਰਤਨ ਸਜਾਇਆ

ਲੋਹੀਆਂ ਖਾਸ, 30 ਅਕਤੂਬਰ (ਸੁਰਜੀਤ ਸਿੰਘ ਸ਼ੰਟੀ) ਸ੍ਰੀ ਗੁਰੁ ਨਾਨਕ ਦੇਵ ਜੀ ਦੇ ਅਵਤਾਰ ਦਿਹਾੜੇ ਨੂੰ ਸਮਰਪਿਤ ੴ ਚੈਰੀਟੇਬਲ ਟਰੱਸਟ ਸੀਚੇਵਾਲ ਵੱਲੋਂ ਸੁੰਦਰ ਨਗਰ ਕੀਰਤਨ ਸਜਾਇਆ ਗਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਹੇਠ ਸਜਾਏ ਗਏ ਇਸ ਨਗਰ ਕੀਰਤਨ ਦੀ ਅਗਵਾਈ ਪੰਜ ਪਿਆਰੇ ਕਰ ਰਹੇ ਸਨ। ਨਗਰ ਕੀਰਤਨ ਦੌਰਾਨ ਵਾਤਾਵਰਣ ਪ੍ਰੇਮੀ ਸੰਤ ਬਲਬੀਰ […]