ਦਮਦਮੀ ਟਕਸਾਲ ਦੀਆ ਕੀਤੀਆ ਕੁਰਬਾਨੀਆ ਨੂੰ ਯਾਦ ਕਰਨ ਸਬੰਧੀ ਗੈਂਟ ਵਿਖੇ ਹੋਇਆ ਸਮਾਗਮ

ਤਸਵੀਰ ਸਮੂਹ ਬੁਲਾਰੇ ਆਪਣੇ ਵਿਚਾਰ ਪੇਸ਼ ਕਰਦੇ ਹੋਏ ਬੈਲਜੀਅਮ29(ਯ.ਸ) ਸਿੱਖ ਕੌਮ ਦੇ ਸਿਰਲੱਥ ਯੋਧੇ ਬਾਬਾ ਦੀਪ ਸਿੰਘ ਵਲੋ ਗੁਰੂ ਗੌਬਿੰਦ ਸਿੰਘ ਜੀ ਦੇ ਥਾਪੜੇ ਨਾਲ ਚਲਾਈ ਦਮਦਮੀ ਟਕਸਾਲ ਵਲੋ ਸਿੱਖੀ ਅਤੇ ਸਿੱਖੀ ਦੇ ਪ੍ਰਸਾਰ ਲਈ ਵੱਧ ਤੋ ਵੱਧ ਯੋਗਦਾਨ ਪਾ ਕੇ ਜਿਥੇ ਵਧੀਆ ਪ੍ਰਚਾਰਕ ਪੈਦਾ ਕੀਤੇ ਉਥੇ ਨਾਲ ਹੀ ਕੌਮ ਲਈ ਕਈ ਸਿੱਰਲੱਥ ਯੌਧੇ ਪੈਦਾ […]

ਮਸਲਾ ਆਦਮਪੁਰ ਏਅਰਪੋਰਟ ਦੇ ਨਾਂ ਗੁਰੂ ਰਵਿਦਾਸ ਜੀ ਦੇ ਨਾਂ ਤੇ ਰ¤ਖਣ ਦਾ

ਕੈਪਟਨ ਸਰਕਾਰ ਦੀ ਪਹਿਲ ਤੇ ਪੰਜਾਬ ਵਿਧਾਨਸਭਾ ਵਿਚ ਸਰਬ ਸੰਮਤੀ ਨਾਲ ਮਤਾ ਪਾਸ ਕਰਨ ਦੀ ਜੋਗਿੰਦਰ ਸਿੰਘ ਮਾਨ ਨੇ ਕੀਤੀ ਸ਼ਲਾਘਾ ਫਗਵਾੜਾ 29 ਨਵੰਬਰ (ਅਸ਼ੋਕ ਸ਼ਰਮਾ) ਪੰਜਾਬ ਵਿਧਾਨਸਭਾ ਵਿਚ ਆਦਮਪੁਰ ਹਵਾਈ ਅ¤ਡੇ ਦਾ ਨਾਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਦੇ ਨਾਮ ਤੇ ਰ¤ਖਣ ਸਬੰਧੀ ਸਰਬ ਸੰਮਤੀ ਨਾਲ ਪਾਸ ਹੋਏ ਮਤੇ ਦੀ ਸ਼ਲਾਘਾ ਕਰਦੇ ਹੋਏ ਸਾਬਕਾ ਕੈਬਿਨੇਟ […]

ਲਾਚਾਰ, ਗਰੀਬ ਤੇ ਵੋੜਵੰਦਾਂ ਦੀ ਸੇਵਾ ਬਿਨਾਂ ਕਿਸੇ ਭੇਦ-ਭਾਵ ਦੇ ਨਿਰੰਤਰ ਜਾਰੀ

ਫਗਵਾੜਾ –ਅਸ਼ੋਕ ਸ਼ਰਮਾ-ਚੇਤਨ ਸ਼ਰਮਾ ਅੱਜ ਦੇ ਇਸ ਯੁੱਗ ਵਿੱਚ ਮਨ ਦੀਆਂ ਖੇਡਾਂ ਨੇ ਇਨਸਾਨ ਦੇ ਜੀਵਨ ਨੂੰ ਤਬਾਹ ਕਰਕੇ ਰੱਖ ਦਿੱਤਾ ਹੈ।ਮਨ ਤਾਂ ਹਮੇਸ਼ਾ ਇਨਸਾਨ ਨੂੰ ਮਾੜੇ ਕੰਮਾਂ ਵੱਲ ਹੀ ਲੈ ਕੇ ਜਾ ਰਿਹਾ ਹੈ।ਜਿਸ ਦਾ ਸਦਕਾ ਅੱਜ ਇਨਸਾਨੀ ਰਿਸਤਿਆਂ ਦਾ ਮਤਲਬ ਹੀ ਬਦਲ ਗਿਆ ਹੈ।ਹਰ ਪਾਸੇ ਬਲਾਤਕਾਰ, ਬੈੰਕ ਡਕੈਤੀਆਂ, ਖੂਨ ਖਰਾਬੇ ਦਾ ਸਾਰੇ ਦੇਸ਼ […]

ਡਾ. ਰਾਜਨ ਆਈ ਕੇਅਰ ਦੇ ਸਹਿਯੋਗ ਨਾਲ ਪਿੰਡ ਅਠੌਲੀ ’ਚ ਲਗਾਇਆ ਅ¤ਖਾਂ ਦਾ ਮੁਫਤ ਚੈਕਅਪ ਕੈਂਪ

* 480 ਦਾ ਚੈਕਅਪ ਅਤੇ 42 ਮਰੀਜਾਂ ਦਾ ਹੋਇਆ ਫਰੀ ਆਪ੍ਰੇਸ਼ਨ ਫਗਵਾੜਾ 29 ਨਵੰਬਰ (ਅਸ਼ੋਕ ਸ਼ਰਮਾ) ਡਾ. ਰਾਜਨ ਆਈ ਕੇਅਰ ਐਂਡ ਲੇਸਿਕ ਲੇਜਰ ਸੈਂਟਰ ਹਰਗੋਬਿੰਦ ਨਗਰ ਫਗਵਾੜਾ ਦੇ ਸਹਿਯੋਗ ਨਾਲ ਸ. ਸ਼ੀਤਲ ਸਿੰਘ ਦੇ ਪਰਿਵਾਰ ਵਲੋਂ ਮਾਤਾ ਪ੍ਰੀਤਮ ਕੌਰ ਦੀ ਯਾਦ ਨੂੰ ਸਮਰਪਿਤ ਅ¤ਖਾਂ ਦਾ ਫਰੀ ਚੈਕਅਪ ਅਤੇ ਆਪ੍ਰੇਸ਼ਨ ਕੈਂਪ ਪਿੰਡ ਅਠੌਲੀ ਵਿਖੇ ਲਗਾਇਆ ਗਿਆ। […]

ਸ੍ਰੀ ਗੁਰੂ ਅਮਰਦਾਸ ਸੀਨੀਅਰ ਸੈਕੰਡਰੀ ਸਕੂਲ ਉ¤ਚਾ ਬੇਟ ਦੇ ਸਾਲਾਨਾ ਇਨਾਮ ਵੰਡ ਸਮਾਗਮ

ਕਪੂਰਥਲਾ, 28 ਨਵੰਬਰ, ਇੰਦਰਜੀਤ ਵਿਦਿਆਰਥੀਆਂ ਨੂੰ ਆਪਣੇ ਜੀਵਨ ਵਿਚ ਮਿਥੇ ਟੀਚੇ ਦੀ ਪ੍ਰਾਪਤੀ ਲਈ ਮਿਹਨਤ ਤੇ ਲਗਨ ਨਾਲ ਪੜ੍ਹਾਈ ਕਰਨੀ ਚਾਹੀਦੀ ਹੈ । ਇਹ ਸ਼ਬਦ ਨਵਤੇਜ ਸਿੰਘ ਚੀਮਾ ਕਾਂਗਰਸੀ ਵਿਧਾਇਕ ਹਲਕਾ ਸੁਲਤਾਨਪੁਰ ਲੋਧੀ ਨੇ ਸ੍ਰੀ ਗੁਰੂ ਅਮਰਦਾਸ ਸੀਨੀਅਰ ਸੈਕੰਡਰੀ ਸਕੂਲ ਉ¤ਚਾ ਬੇਟ ਦੇ ਸਾਲਾਨਾ ਇਨਾਮ ਵੰਡ ਸਮਾਗਮ ਦੌਰਾਨ ਸਕੂਲ ਦੇ ਹੋਣਹਾਰ ਵਿਦਿਆਰਥੀਆਂ ਨੂੰ ਇਨਾਮ ਤਕਸੀਮ […]

ਨਵੀਂ ਤਕਨੀਕ ਦੇ ਆਇਸ਼ਰ ਟਰੈਕਟਰਾਂ ਨੇ ਕਿਸਾਨਾਂ ਦੀ ਖੇਤੀ ਨੂੰ ਕੀਤਾ ਸੁਖਾਲਾ-ਚੁੱਘ

ਰਨਿਊ ਯੁਵਰਾਜ ਮੋਟਰਸ ਦੇ ਸ਼ੌਰੂਮ ਦਾ ਕੀਤਾ ਉਦਘਾਟਨ ਕਪੂਰਥਲਾ, 28 ਨਵੰਬਰ, ਇੰਦਰਜੀਤ ਅੱਜ ਦੇ ਤਕਨੀਕੀ ਯੁੱਗ ਵਿਚ ਜਿੱਥੇ ਮਸ਼ੀਨਰੀ ਨੇ ਕਿਸਾਨਾਂ ਦੀ ਖੇਤੀ ਨੂੰ ਸੁਖਾਲਾ ਬਣਾ ਦਿੱਤਾ ਹੈ ਉ¤ਥੇ ਹੀ ਘੱਟ ਲਾਗਤ ਡੀਜ਼ਲ ਵਾਲੇ ਟਰੈਕਟਰਾਂ ਪ੍ਰਤੀ ਵੀ ਕਿਸਾਨਾਂ ਦਾ ਰੁਝਾਨ ਵੇਖਣ ਨੂੰ ਮਿਲ ਰਿਹਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਈ ਸਾਲ ਪੁਰਾਣੀ ਆਇਸ਼ਰ ਟਰੈਕਟਰ ਦੀ […]

ਭਗਤ ਪੂਰਣ ਸਿੰਘ ਸਿਹਤ ਬੀਮਾ ਯੋਜਨਾ ਦੀ ਮਿਆਦ 31 ਮਾਰਚ 2018 ਤੱਕ ਵਧੀ-ਡਾ. ਸਾਰਿਕਾ

ਫਗਵਾੜਾ-ਕਪੂਰਥਲਾ 28 ਨਵੰਬਰ (ਅਸ਼ੋਕ ਸ਼ਰਮਾ) ਪੰਜਾਬ ਸਰਕਾਰ ਵੱਲੋਂ ਚਲਾਈ ਗਈ ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ ਦੀ ਮਿਆਦ ਵਧਾ ਕੇ 31 ਮਾਰਚ 2018 ਤੱਕ ਕਰ ਦਿੱਤੀ ਗਈ ਹੈ। ਉਕਤ ਜਾਣਕਾਰੀ ਦਿੰਦਿਆ ਡਿਪਟੀ ਮੈਡੀਕਲ ਕਮਿਸ਼ਨਰ ਡਾ. ਸਾਰਿਕਾ ਦੁਗੱਲ ਨੇ ਦੱਸਿਆ ਕਿ ਸਰਕਾਰ ਵੱਲੋਂ ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਪਰਿਵਾਰਾਂ ਨੂੰ ਕੈਸ਼ਲੈਸ ਸਿਹਤ ਸਹੂਲਤਾਂ ਦੇਣ ਦੇ […]

ਆਈ.ਐਮ.ਏ. ਨੇ ਮਨਾਇਆ ਵਰਲਡ ਐਂਟੀ ਓਬੇਸਿਟੀ ਡੇ

* ਅਨੇਕਾਂ ਬਿਮਾਰੀਆਂ ਦੀ ਵਜ•ਾ ਬਣ ਸਕਦਾ ਹੈ ਮੋਟਾਪਾ – ਡਾ. ਰਾਜਿੰਦਰ ਸ਼ਰਮਾ ਫਗਵਾੜਾ 28 ਨਵੰਬਰ (ਅਸ਼ੋਕ ਸ਼ਰਮਾ) ਡਾਕਟਰਾਂ ਦੀ ਜ¤ਥੇਬੰਦੀ ਆਈ.ਐਮ.ਏ. ਵਲੋਂ ਲੋਕਾਂ ਨੂੰ ਮੋਟਾਪੇ ਨਾਲ ਹੋਣ ਵਾਲੀਆਂ ਬਿਮਾਰੀਆਂ ਪ੍ਰਤੀ ਸਚੇਤ ਕਰਨ ਦੇ ਮਕਸਦ ਨਾਲ ਵਰਲਡ ਐਂਟੀ ਓਬੇਸਿਟੀ ਡੇ ਦੇ ਸਬੰਧ ਵਿਚ ਫਗਵਾੜਾ ਪ੍ਰਧਾਨ ਡਾ. ਅਨਿਲ ਟੰਡਨ ਦੀ ਅਗਵਾਈ ਹੇਠ ਇਕ ਸਮਾਗਮ ਦਾ ਆਯੋਜਨ […]

26ਵਾਂ ਜਗਤਾਰ ਪ੍ਰਵਾਨਾ ਯਾਦਗਾਰੀ ਸਭਿਆਚਾਰਕ ਮੇਲਾ ਅਮਿਟ ਯਾਂਦਾ ਛ¤ਡਦਾ ਹੋਇਆ ਸਮਾਪਤ

– ਚਿ¤ਟੀ ਪ¤ਗ ਨੂੰ ਦਾਗ ਨਾ ਲਾਵੀ,ਮੁੰਦਰਾਂ ਪਵਾਈ ਫਿਰਦੇ ਗੀਤਾਂ ਨੇ ਦਰਸ਼ਕਾਂ ਨੂੰ ਕੀਲੀ ਰ¤ਖਿਆ ਕਪੂਰਥਲਾ, 28 ਨਵੰਬਚ, ਇੰਦਰਜੀਤ ਸਿੰਘ ਮਰਹੂਮ ਸੂਫੀ ਗਾਇਕ ਜਗਤਾਰ ਪ੍ਰਵਾਨਾ ਦੀ ਯਾਦ ‘ਚ ਪਿੰਡ ਅਠੌਲਾ ਵਿਖੇ 26ਵਾਂ ਸਲਾਨਾ ਸਭਿਆਚਾਰਕ ਮੇਲਾ ਅਮਿਟ ਯਾਂਦਾ ਛ¤ਡਦਾ ਸਮਾਪਤ ਹੋਇਆ। ਰਾਜ ਗਾਇਕ ਪਦਮ ਸ੍ਰੀ ਹੰਸ ਰਾਜ ਹੰਸ ਦੀ ਸਰਪ੍ਰਸਤੀ ਅਤੇ ਪ੍ਰਧਾਨ ਫਤਹਿ ਸਿੰਘ ਸੋਹਲ ਯੂ. […]

ਬਲ¤ਡ ਬੈਂਕ ਫਗਵਾੜਾ ਵਲੋਂ ਇਕ ਕੈਂਪ ਦਾ ਆਯੋਜਨ ਕਰਕੇ ਪੁਰਾਣੇ ਗਰਮ ਕਪੜੇ ਅਤੇ ਘਰੇਲੂ ਸਮਾਨ ਇਕ¤ਠਾ ਕੀਤਾ ਗਿਆ

ਫਗਵਾੜਾ 28 ਨਵੰਬਰ (ਅਸ਼ੋਕ ਸ਼ਰਮਾ) ਸਮਾਜ ਸੇਵੀ ਜ¤ਥੇਬੰਦੀ ਗੂੰਜ ਦੀ ਅਪੀਲ ਤੇ ਬਲ¤ਡ ਬੈਂਕ ਫਗਵਾੜਾ ਵਲੋਂ ਪ੍ਰਧਾਨ ਮਲਕੀਤ ਸਿੰਘ ਰਘਬੋਤਰਾ ਦੇ ਯਤਨਾ ਸਦਕਾ ਇਕ ਕੈਂਪ ਦਾ ਆਯੋਜਨ ਕਰਕੇ ਪੁਰਾਣੇ ਗਰਮ ਕਪੜੇ ਅਤੇ ਘਰੇਲੂ ਸਮਾਨ ਇਕ¤ਠਾ ਕੀਤਾ ਗਿਆ। ਇਹ ਸਾਰਾ ਇਕ¤ਠਾ ਕੀਤਾ ਗਿਆ ਸਮਾਨ ਸ੍ਰੀ ਸਵਾਮੀ ਗੰਗਾਨੰਦ ਪਰਬਤ ਜੀ ਮਹਾਰਾਜ ਦੇ ਆਸ਼ੀਰਵਾਦ ਨਾਲ ਪਹਾੜੀ ਖੇਤਰਾਂ ਵਿਚ […]