ਗੁਰਦੁਆਰਾ ਸੰਗਤ ਸਾਹਿਬ ਸੰਤਰੂਧਨ ਵਿਖੇ ਨਗਰ ਕੀਰਤਨ ਸਜਾਏ ਗਏ-ਫੋਟੋਆ ਦੇਖਣ ਲਈ ਕਲਿੱਕ ਕਰੋ

ਬੈਲਜੀਅਮ  (ਯ.ਸ) ਅੱਜ ਬੈਲਜੀਅਮ ਦੇ ਸ਼ਹਿਰ ਸਿੰਤਰੂਧਨ ਵਿਖੇ ਧੰਨ ਧੰਨ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੇ ਸੰਬੰਧ ਵਿੱਚ ਨਗਰ ਕੀਰਤਨ ਦਾ ਆਯੋਜਨ ਕੀਤਾ ਗਿਆ। ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੇ ਸੰਬੰਧ ਵਿੱਚ ਗੁਰੂਘਰ ਸੰਗਤ ਸਾਹਿਬ ਵਿਖੇ ਪਰਸੋਂ ਰੋਜ ਤੋਂ ਅਖੰਡ ਪਾਠ ਰੱਖੇ ਗਏ ਸਨ ਅਤੇ ਅੱਜ ਭੋਗ ਉਪਰੰਤ ਦੁਪਹਿਰ […]

ਖਲਵਾੜਾ ਦੇ ਪ੍ਰਾਇਮਰੀ ਸਕੂਲ ਨੂੰ ਟਾਟ ਅਤੇ ਮੈਟ ਭੇਂਟ ਕੀਤੇ

ਫਗਵਾੜਾ 1 ਨਵੰਬਰ (ਰਵੀਪਾਲ ਸ਼ਰਮਾ) ਪਿੰਡ ਖਲਵਾੜਾ ਦੇ ਵਸਨੀਕ ਸ. ਅਨੰਤਾ ਸਿੰਘ ਦੇ ਪਰਿਵਾਰ ਵਲੋਂ ਸਰਕਾਰੀ ਪ੍ਰਾਇਮਰੀ ਸਕੂਲ ਖਲਵਾੜਾ ਨੂੰ 200 ਮੀਟਰ ਟਾਟ ਅਤੇ ਪੰਜ ਮੈਟ ਭੇਂਟ ਕੀਤੇ ਗਏ। ਇਸ ਮੌਕੇ ਜਿਲ•ਾ ਸ਼ਿਕਾਇਤ ਨਿਵਾਰਣ ਕਮੇਟੀ ਮੈਂਬਰ ਪਰਮਜੀਤ ਸਿੰਘ ਖਲਵਾੜਾ ਵਿਸ਼ੇਸ਼ ਤੌਰ ਤੇ ਪੁ¤ਜੇ। ਉਹਨਾਂ ਅਨੰਤਾ ਸਿੰਘ ਦੇ ਸਪੁ¤ਤਰ ਸ. ਜਰਨੈਲ ਸਿੰਘ, ਮ¤ਖਣ ਸਿੰਘ, ਮਲਕੀਅਤ ਸਿੰਘ […]

ਮੁਫਤ ਜੁਬਾੜੇ ਦੰਦਾ ਅਤੇ ਫ਼ਿਜਿਓਥੈਰਪੀ ਦਾ ਕੈੰਪ ਲਗਾਇਆ

ਕੈੰਪ ਦੋਰਾਨ ਮਰੀਜਾਂ ਨੀ ਦੇਖਦੇ ਡਾਕਟਰ ਅਤੇ ਨਾਲ ਅਮਰਜੀਤ ਸੇਠੀ ਪਰਿਵਾਰ ਅਤੇ ਮਲਕੀਅਤ ਸਿੰਘ ਰਘਬੋਤਰਾ ਫਗਵਾੜਾ 1 ਨਵੰਬਰ (ਰਵੀਪਾਲ ਸ਼ਰਮਾ) ਫਾਇਨ ਸਵਿਚ ਗਿਆਰਜ਼ ਪ੍ਰ: ਲਿ: ਫਗਵਾੜਾ ਦੇ ਮਾਲਿਕ ਸੇਠੀ ਪਰਿਵਾਰ ਵੱਲੋ ਪਿਤਾ ਨਾਨਾਕਚੰਦ ਸੇਠੀ ਤੇ ਠਾਕਰ ਦੀ ਯਾਦ ਵਿਚ 334 ਵਾਂ ਮੁਫਤ ਜੁਬਾੜੇ ਲਗਾਉਣ ਅਤੇ ਫ਼ਿਜਿਓਥੈਰਪੀ ਦਾ 43ਵਾਂ ਕੈੰਪ ਮਲਕੀਅਤ ਸਿੰਘ ਰਘਬੋਤਰਾ ਪ੍ਰਧਾਨ ਦੇ ਯਤਨਾ […]

ਕਤਲ ਬਲਾਤਕਾਰ ਦੇ ਦੋਸ਼ੀਆਂ ਨੂੰ ਅਕਾਲੀ ਦਲ ਦਿੰਦਾ ਰਿਹਾ ਸਹਿ

ਅਕਾਲੀਆਂ ਦੀ ਪੁਸਤ ਪਨਾਹੀ ਨਾਲ ਬਚਦਾ ਆ ਰਿਹਾ ਕਤਲ ਕੇਸ ਦਾ ਦੋਸ਼ੀ ਪੰਜਾ ਸਾਲ ਬਆਦ ਕਾਬੂ ਸਵਾ ਪੰਜ ਸਾਲ ਤੋਂ ਸੀ ਭਗੌੜਾ, ਅਦਾਲਤ ਵੱਲੋਂ ਸੁਣਾਈ ਜਾ ਚੁੱਕੀ ਹੈ ਉਮਰ ਕੈਦ ਭਦੌੜ 1 ਨਵੰਬਰ (ਸਾਹਿਬ ਸੰਧੂ) ਦਸ ਸਾਲ ਦੀ ਅਕਾਲੀ ਸਰਕਾਰ ਸੱਤਾ ਦੌਰਾਨ ਗੁੰਡਾ ਤੱਬਕੇ ਨੇ ਇਸ ਸਰਕਾਰ ਦਾ ਖੂਬ ਲਾਹਾ ਲਿਆ। ਕਿਉਕਿ ਅਕਾਲੀ ਦਲ ਵੱਲੋਂ […]

ਕ਼ੁਇਜ਼ ਮੁਕ਼ਾਬਲੇ ਵਿੱਚ ਵਿਦਿਆਰਥਣਾਂ ਨੇ ਪਹਿਲਾ ਤੇ ਦੂਜਾ ਸਥਾਨ ਹਾਸਿਲ ਕੀਤਾ

 ਸਿਮਰਨਜੀਤ ਕੌਰ ਅਤੇ ਪ੍ਰਦੀਪ ਕੋਰ ਫਗਵਾੜਾ 1 ਨਵੰਬਰ (ਰਵੀਪਾਲ ਸ਼ਰਮਾ) ਕਮਲਾ ਨਹਿਰੂ ਕਾਲਜ ਫਾਰ ਵੂਮੇਨ ਦੇ ਭਾਸ਼ਾ ਵਿਭਾਗ ਪੰਜਾਬ ਵੱਲੋ ਜ਼ਿਲਾ ਪਧਰ ਉਪਰ ਪ੍ਰਸ਼ਨੋਤਰੀ ਮੁਕ਼ਾਬਲੇ ਕਰਵਾਏ ਗਏ ਲ ਜਿਸ ਵਿੱਚ ਵਿਦਿਆਰਥਣਾਂ ਨੇ ਵੱਧ ਚੜ ਕੇ ਹਿੱਸਾ ਲਿਆ ਲ ਕਾਲਜ ਦੀ ਵਿਦਿਆਰਥਣ ਸਿਮਰਨਜੀਤ ਕੋਰ ( ਬੀ.ਏ ਭਾਗ ਪਹਿਲਾ ) ਅਤੇ ਪ੍ਰਦੀਪ ਕੋਰ ( ਬੀ.ਏ ਭਾਗ ਤੀਜਾ […]