ਧੰਨ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੂਰਬ ਸੰਬਧੀ ਮਹਾਨ ਗੁਰਮੱਤ ਸਮਾਗਮ-ਗੁਰਦੁਆਰਾ ਸਾਹਿਬ ਲੀਅਜ

ਬੈਲਜੀਅਮ 4 ਨਵੰਬਰ (ਯ.ਸ) ਗੁਰਦੁਆਰਾ ਸਾਹਿਬ ਗੁਰੂ ਨਾਨਕ ਪ੍ਰਕਾਸ਼ ਲੀਅਜ ਵਿਖੇ ਸਮੂਹ ਸਾਧ ਸੰਗਤ ਅਤੇ ਪ੍ਰੰਬਧਕ ਕਮੇਟੀ ਦੇ ਸਹਿਯੋਗ ਨਾਲ ਧੰਨ ਧੰਨ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਸੰਬਧੀ ਮਹਾਨ ਗੁਰਮੱਤ ਸਮਾਗਮ ਕਰਵਾਇਆ ਜਾ ਰਿਹਾ ਹੈ। 3 ਨਵੰਬਰ ਦਿਨ ਸ਼ੁੱਕਰਵਾਰ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਅਰੰਭ ਕੀਤੇ ਗਏ ਸਨ। ਜਿਨਾਂ ਦੇ ਭੋਗ ਅੱਜ 5 ਨਵੰਬਰ […]

ਹਾਸਲਟ ਵਿਚ ਗੇਰੀ ਸੰਧੂ ਅਤੇ ਨਿਮਰਤ ਖੇਰਾ ਦਾ ਸ਼ੋ ਹੋਇਆ ਸਫਲ

ਬੈਲਜੀਅਮ 4 ਨਵੰਬਰ(ਯ.ਸ) ਆਪਣੀ ਬੁਕੱਲ ਵਿਚ ਪੰਜਾਬੀ ਸੱਭਿਆਚਾਰ ਲੈ ਕੇ ਬੇਠੀ ਪਲਵਿੰਦਰ ਕੌਰ ਦੀ ਕੁਖੋ ਜਨਮੇ 17 ਸਾਲ ਦੇ ਹਰਮਨ ਢਿਲੋ ਜਿਸ ਨੂੰ ਗੂੜਤੀ ਵਿਚ ਸੱਭਿਆਚਾਰ ਮਿਲਿਆ ਹੈ  ਨੇ ਛੋਟੀ ਉਮਰੇ ਬੈਲਜੀਅਮ ਦੇ ਸ਼ਹਿਰ ਹਾਸਲਟ ਵਿਚ ਗੈਰੀ ਸੰਧੂ ਦਾ ਸ਼ੋ ਕਰਵਾਕੇ ਇਕ ਨਵਾ ਰਿਕਾਰਡ ਕਾਇਮ ਕੀਤਾ ਹੈ ਇਹ ਵਿਚਾਰ ਸ਼ੋ ਦੇਖਣ ਆਏ ਹਰ ਦਰਸ਼ਕ ਦੇ ਮੂੰਹ […]

ਗੁਰੁ ਨਾਨਕ ਦੇਵ ਜੀ ਦਾ ਪੁਰਬ ਅੱਜ ਅਲਕੱਣ ਵਿਖੇ ਮਨਾਇਆ ਜਾਵੇਗਾ

ਬੈਲਜੀਅਮ 4 ਨਵੰਬਰ(ਯ.ਸ) ਗੁਰਦੁਆਰਾ ਸਿੰਘ ਸਭਾ ਅਲਕੱਣ ਵਿਖੇ ਗੁਰੁ ਨਾਨਕ ਦੇਵ ਜੀ ਦਾ ਆਗਮਨ ਪੁਰਬ ਐਤਵਾਰ ਨੂੰ ਮਨਾਇਆ ਜਾ ਰਿਹਾ ਹੈ ਜਿਸ ਵਿਚ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਭਾਈ ਬਲਜਿੰਦਰ ਸਿੰਘ ਜੀ ਗੁਰਬਾਣੀ ਦਾ ਨਿਰੋਲ ਕੀਰਤਨ ਕਰਨਗੇ ਇਹ ਜਾਣਕਾਰੀ ਭਾਈ ਗੁਰਦਿਆਲ ਸਿੰਘ ਮੁਖ ਸੇਵਾਦਾਰ ਗੁਰਦੁਆਰਾ ਅਲਕੱਣ ਨੇ ਦਿਤੀ ।